RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

Shraddha Walker Murder: ਦਿੱਲੀ ਦੇ ਦਿਲ ਦਹਿਲਾ ਦੇਣ ਵਾਲੇ ਸ਼ਰਧਾ ਵਾਲਕਰ ਕਤਲ ਕਾਂਡ ‘ਤੇ ਬਣੇਗੀ ਫਿਲਮ, ਇਸ ਨਿਰਦੇਸ਼ਕ ਨੇ ਸ਼ੁਰੂ ਕੀਤਾ ਕੰਮ

Shraddha Walker Murder: ਦਿੱਲੀ ਦੇ ਦਿਲ ਦਹਿਲਾ ਦੇਣ ਵਾਲੇ ਸ਼ਰਧਾ ਵਾਲਕਰ ਕਤਲ ਕਾਂਡ 'ਤੇ ਬਣੇਗੀ ਫਿਲਮ, ਇਸ ਨਿਰਦੇਸ਼ਕ ਨੇ ਸ਼ੁਰੂ ਕੀਤਾ ਕੰਮ

Jass Grewal by Jass Grewal
November 20, 2022
in ਦੇਸ਼, ਮਨੋਰੰਜਨ
Reading Time: 1 min read
0 0
0

ਦਿੱਲੀ ਦੇ ਦਿਲ ਦਹਿਲਾ ਦੇਣ ਵਾਲੇ ਸ਼ਰਧਾ ਵਾਲਕਰ ਮਰਡਰ (Shraddha Walker Murder) ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਬੇਰਹਿਮੀ ਨਾਲ ਹੋਏ ਕਤਲ ਨੂੰ ਲੈ ਕੇ ਪੂਰੇ ਦੇਸ਼ ‘ਚ ਗੁੱਸਾ ਦੇਖਿਆ ਜਾ ਰਿਹਾ ਹੈ, ਹਰ ਕੋਈ ਦੋਸ਼ੀ ਨੂੰ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਬਾਲੀਵੁੱਡ (Bollywood) ਨੇ ਸ਼ਰਧਾ ਵਾਲਕਰ ਕਤਲ ਕੇਸ (Shraddha Walker Murder Case) ‘ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ।ਖਬਰਾਂ ਮੁਤਾਬਕ ਫਿਲਮ ਨਿਰਦੇਸ਼ਕ ਮਨੀਸ਼ ਐੱਫ ਸਿੰਘ (Film Director Manish F Singh) ਨੇ ਵੀ ਇਸ ਦਿਲ ਦਹਿਲਾ ਦੇਣ ਵਾਲੇ ਕਤਲ ਕੇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਇਸ ਨਾਂ ਨਾਲ ਫਿਲਮ ਬਣਾਈ ਜਾਵੇਗੀ

India Herald ਦੀ ਰਿਪੋਰਟ ਮੁਤਾਬਕ ਨਿਰਮਾਤਾ-ਨਿਰਦੇਸ਼ਕ ਮਨੀਸ਼ ਐੱਫ ਸਿੰਘ ਦਿੱਲੀ ਕਤਲੇਆਮ ‘ਤੇ ਫਿਲਮ ਬਣਾਉਣ ਜਾ ਰਹੇ ਹਨ। ਫਿਲਮ ਦਾ ਵਰਕਿੰਗ ਨਾਂ- ‘Who Killed Shraddha Walker’ ਰੱਖਿਆ ਗਿਆ ਹੈ। ਰਿਪੋਰਟ ਮੁਤਾਬਕ ਇਹ ਫਿਲਮ ਸ਼ਰਧਾ ਵਾਲਕਰ ਦੇ ਕਤਲ ‘ਤੇ ਆਧਾਰਿਤ ਹੋਵੇਗੀ। ਇਸ ਫਿਲਮ ਦੇ ਸਕ੍ਰੀਨਪਲੇਅ ‘ਤੇ ਵੀ ਕੰਮ ਸ਼ੁਰੂ ਹੋ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਪੁਲਿਸ ਚਾਰਜਸ਼ੀਟ ਫਾਇਲ ਨਹੀਂ ਕਰਦੀ, ਉਦੋਂ ਤੱਕ ਸਕਰੀਨਪਲੇਅ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾਵੇਗਾ।

‘ਲਵ ਜਿਹਾਦ’ ਹੋਵੇਗਾ ਫਿਲਮ ਦਾ ਮੁੱਦਾ!

ਮਨੀਸ਼ ਐੱਫ ਸਿੰਘ (Manish F Singh) ਨੇ ਆਪਣੀ ਫਿਲਮ ਬਾਰੇ ਸਪੱਸ਼ਟ ਕੀਤਾ ਹੈ ਕਿ ਇਹ ਫਿਲਮ ਲਵ ਜਿਹਾਦ ‘ਤੇ ਹੋਵੇਗੀ। ਇਹ ਫਿਲਮ ਕੁੜੀਆਂ ਨੂੰ ਝਾਂਸਾ ਦੇਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਦੀਆਂ ਸਾਜ਼ਿਸ਼ਾਂ ਨੂੰ ਦੁਨੀਆਂ ਸਾਹਮਣੇ ਬੇਨਕਾਬ ਕਰੇਗੀ। ਨਾਲ ਹੀ, ਇਹ ਸ਼ਰਧਾ ਵਾਲਕਰ ਕੇਸ ‘ਤੇ ਨਹੀਂ ਬਲਕਿ ਇਸ ਦੁਆਰਾ ਪ੍ਰੇਰਿਤ ਹੋਵੇਗੀ। ਇਹ ਫਿਲਮ ਵਰਿੰਦਾਵਨ ਫਿਲਮਜ਼ (Vrindavan Films) ਦੇ ਬੈਨਰ ਹੇਠ ਬਣੇਗੀ, ਇਸ ਵਿਚ ਕਿਹੜੇ-ਕਿਹੜੇ ਕਲਾਕਾਰ ਹੋਣਗੇ, ਇਸ ਦਾ ਅਜੇ ਫੈਸਲਾ ਨਹੀਂ ਹੋਇਆ ਹੈ।

ਸ਼ਰਧਾ ਵਾਲਕਰ ਮਰਡਰ ਕੇਸ (Shraddha Walker Murder Case Movie) ਨੂੰ ਵੀ ਲੋਕ ਲਵ ਜਿਹਾਦ ਦਾ ਨਾਂ ਦੇ ਰਹੇ ਹਨ। ਹਾਲਾਂਕਿ, ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿਉਂਕਿ ਜਦੋਂ ਤੱਕ ਪੁਲਿਸ ਹਰ ਪਹਿਲੂ ਤੱਕ ਨਹੀਂ ਪਹੁੰਚ ਜਾਂਦੀ, ਲੋਕਾਂ ਨੂੰ ਆਪਣੇ ਫੈਸਲਿਆਂ (Judgements) ‘ਤੇ ਸੰਜਮ ਵਰਤਣਾ ਪਏਗਾ। ਪੁਲਿਸ ਹਰ ਰੋਜ਼ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਲੱਗੀ ਹੋਈ ਹੈ।

Tags: Delhi News
Previous Post

Most Wanted ਹਰਵਿੰਦਰ ਰਿੰਦਾ ਦੀ ਮੌਤ ਨੂੰ ਲੈਕੇ ਨਵਾਂ ਖੁਲਾਸਾ, ਮੌਤ ਦੀ ਖ਼ਬਰ ਹੋਈ ਰੱਦ! ਕੀ ਹੈ ਸੱਚਾਈ?

Next Post

ਅਸਲੇ ਨੂੰ ਪ੍ਰਮੋਟ ਕਰਨ ‘ਤੇ ਗਾਇਕ ਦੀ ਆਈ ਸ਼ਾਮਤ, ਪੁਲਿਸ ਨੇ ਲਿਆ ਐਕਸ਼ਨ, ਕੀਤੀ ਕਾਰਵਾਈ  

Next Post
ਅਸਲੇ ਨੂੰ ਪ੍ਰਮੋਟ ਕਰਨ ‘ਤੇ ਗਾਇਕ ਦੀ ਆਈ ਸ਼ਾਮਤ, ਪੁਲਿਸ ਨੇ ਲਿਆ ਐਕਸ਼ਨ, ਕੀਤੀ ਕਾਰਵਾਈ  

ਅਸਲੇ ਨੂੰ ਪ੍ਰਮੋਟ ਕਰਨ 'ਤੇ ਗਾਇਕ ਦੀ ਆਈ ਸ਼ਾਮਤ, ਪੁਲਿਸ ਨੇ ਲਿਆ ਐਕਸ਼ਨ, ਕੀਤੀ ਕਾਰਵਾਈ  

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers