RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੁਨੀਆਂ

66 ਸਾਲ ਦਾ ਐਕਟਰ ਹੈ ਬਾਲੀਵੁੱਡ ਦਾ ਇਕਲੌਤਾ 4 ਹਜ਼ਾਰ ਕਰੋੜੀ ਫ਼ਿਲਮ ਅਦਾਕਾਰ, Shah Rukh-Ranveer ਤੇ ਸਾਊਥ ਸਟਾਰਜ਼ ਨੂੰ ਵੀ ਛੱਡਿਆ ਪਿੱਛੇ

ਇਹ ਐਕਟਰ 1 ਹਜ਼ਾਰ ਕਰੋੜ ਦੀਆਂ 4 ਫ਼ਿਲਮਾਂ ਵਿੱਚ ਨਜ਼ਰ ਆਇਆ ਹੈ

Jass Grewal by Jass Grewal
April 11, 2026
in ਦੁਨੀਆਂ, ਦੇਸ਼
Reading Time: 1 min read
0 0
0

 ਜੇਕਰ ਤੁਸੀਂ ਇਹ ਮੰਨ ਰਹੇ ਹੋ ਕਿ ਰਣਬੀਰ ਕਪੂਰ ਬਾਲੀਵੁੱਡ ਦੇ ਪਹਿਲੇ ਅਜਿਹੇ ਅਦਾਕਾਰ ਹਨ ਜੋ ਕਿਸੇ 4 ਹਜ਼ਾਰ ਕਰੋੜੀ ਫ਼ਿਲਮ ਵਿੱਚ ਨਜ਼ਰ ਆ ਰਹੇ ਹਨ, ਤਾਂ ਤੁਸੀਂ ਗਲਤ ਹੋ। ਕਿਉਂਕਿ ਉਨ੍ਹਾਂ ਤੋਂ ਪਹਿਲਾਂ ਬਾਲੀਵੁੱਡ ਦਾ ਇੱਕ ਅਦਾਕਾਰ ਪਹਿਲਾਂ ਹੀ 4 ਹਜ਼ਾਰ ਕਰੋੜੀ ਫ਼ਿਲਮ ਐਕਟਰ ਬਣ ਚੁੱਕਾ ਹੈ।

ਇਹ ਐਕਟਰ 1 ਹਜ਼ਾਰ ਕਰੋੜ ਦੀਆਂ 4 ਫ਼ਿਲਮਾਂ ਵਿੱਚ ਨਜ਼ਰ ਆਇਆ ਹੈ ਅਤੇ ਇਸੇ ਲਈ ਇਹ ਬਾਲੀਵੁੱਡ ਦਾ ਇਕਲੌਤਾ 4000 ਕਰੋੜੀ ਅਦਾਕਾਰ ਹੈ। ਐਕਟਰ 66 ਸਾਲ ਦੇ ਹਨ ਪਰ ਇਨ੍ਹਾਂ ਦੀ ਸ਼ਖਸੀਅਤ ਦੇ ਲੋਕ ਅੱਜ ਵੀ ਕਾਇਲ ਹਨ ਅਤੇ ਸਕ੍ਰੀਨ ‘ਤੇ ਇਨ੍ਹਾਂ ਦੇ ਖਾਸ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ।

ਅਸੀਂ ਜਿਸ ਐਕਟਰ ਦੀ ਗੱਲ ਕਰ ਰਹੇ ਹਾਂ ਉਹ ਕੋਈ ਹੋਰ ਨਹੀਂ ਬਲਕਿ ਸੰਜੇ ਦੱਤ (Sanjay Dutt) ਹਨ। ਜੀ ਹਾਂ, ਸੰਜੇ ਦੱਤ ਪਿਛਲੇ ਕੁਝ ਸਾਲਾਂ ਤੋਂ ਵੱਡੀਆਂ ਫ਼ਿਲਮਾਂ ਦਾ ਹਿੱਸਾ ਰਹੇ ਹਨ ਜਿਨ੍ਹਾਂ ਵਿੱਚੋਂ 4 ਅਜਿਹੀਆਂ ਫ਼ਿਲਮਾਂ ਸਨ ਜੋ 1000 ਕਰੋੜੀ ਰਹੀਆਂ ਹਨ। ਇਹ ਚਾਰ ਫ਼ਿਲਮਾਂ ਇੱਥੇ ਹਨ:

ਕੇਜੀਐਫ: ਚੈਪਟਰ 2 (KGF: Chapter 2)

ਜਵਾਨ (Jawan)

ਧੁਰੰਧਰ (Dhurandhar)

ਧੁਰੰਧਰ 2 (Dhurandhar 2)

ਸੁਪਰਸਟਾਰਾਂ ਨੂੰ ਛੱਡਿਆ ਪਿੱਛੇ

66 ਸਾਲ ਦੇ ਐਕਟਰ ਨੇ ਇਸ ਰਿਕਾਰਡ ਨਾਲ ਭਾਰਤੀ ਸਿਨੇਮਾ ‘ਚ ਇਕ ਵੱਖਰਾ ਅਤੇ ਉੱਚਾ ਮੁਕਾਮ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਹ ਸ਼ਾਹਰੁਖ ਖ਼ਾਨ, ਰਣਵੀਰ ਸਿੰਘ, ਅੱਲੂ ਅਰਜੁਨ, ਪ੍ਰਭਾਸ, ਯਸ਼ ਵਰਗੇ ਸਾਰੇ ਸੁਪਰਸਟਾਰ ਅਦਾਕਾਰਾਂ ਤੋਂ ਅੱਗੇ ਹਨ।

‘ਧੁਰੰਧਰ’ ‘ਚ ਪਰਫਾਰਮੈਂਸ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

ਸੰਜੇ ਦੱਤ ਇਸ ਵੇਲੇ ‘ਧੁਰੰਧਰ 2’ (Dhurandhar 2) ‘ਚ ਨਜ਼ਰ ਆ ਰਹੇ ਹਨ, ਫ਼ਿਲਮ ‘ਚ ਉਨ੍ਹਾਂ ਚੌਧਰੀ ਅਸਲਮ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ‘ਚ ਉਨ੍ਹਾਂ ਦੇ ਸਵੈਗ ਅਤੇ ਸਟਾਈਲ ਦੀ ਸਭ ਤਾਰੀਫ਼ ਕਰ ਰਹੇ ਹਨ। ‘ਧੁਰੰਧਰ 2’ ‘ਚ ਰਣਵੀਰ ਸਿੰਘ (Ranveer Singh) ਨੇ ਲੀਡ ਰੋਲ ਪਲੇਅ ਕੀਤਾ ਹੈ, ਉੱਥੇ ਹੀ ਆਰ. ਮਾਧਵਨ, ਰਾਕੇਸ਼ ਬੇਦੀ, ਸਾਰਾ ਅਰਜੁਨ ਵਰਗੇ ਕਲਾਕਾਰ ਫ਼ਿਲਮ ਦਾ ਅਹਿਮ ਹਿੱਸਾ ਹਨ।
Previous Post

ਭੂਚਾਲ ਦੇ ਝਟਕਿਆਂ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਹਿੰਗੋਲੀ ‘ਚ ਕਈ ਘਰਾਂ ‘ਚ ਆਈਆਂ ਤ੍ਰੇੜਾਂ

Next Post

Punjab Cabinet ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਖ਼ਤ ਸਜ਼ਾ ਵਾਲੇ ਬਿੱਲ ਨੂੰ ਮਨਜ਼ੂਰੀ

Next Post
Punjab Cabinet ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਖ਼ਤ ਸਜ਼ਾ ਵਾਲੇ ਬਿੱਲ ਨੂੰ ਮਨਜ਼ੂਰੀ

Punjab Cabinet ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਸਖ਼ਤ ਸਜ਼ਾ ਵਾਲੇ ਬਿੱਲ ਨੂੰ ਮਨਜ਼ੂਰੀ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers