RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਖੇਡ

ਰਾਮ ਰਹੀਮ ਨੇ ਕੀਤੀ ਸੀ 24 ਸਾਲ ਪਹਿਲਾਂ ਟੀ-20 ਕ੍ਰਿਕਟ ਦੀ ਸ਼ੁਰੂਆਤ, ਹੋਇਆ ਦਾਅਵਾ

ਰਾਮ ਰਹੀਮ ਨੇ ਕੀਤੀ ਸੀ 24 ਸਾਲ ਪਹਿਲਾਂ ਟੀ-20 ਕ੍ਰਿਕਟ ਦੀ ਸ਼ੁਰੂਆਤ, ਹੋਇਆ ਦਾਅਵਾ

Jass Grewal by Jass Grewal
November 21, 2022
in ਖੇਡ, ਦੇਸ਼, ਰਾਜਨੀਤੀ
Reading Time: 1 min read
0 0
0

ਕੀ ਤੁਸੀਂ ਕਦੇ ਸੋਚਿਆ ਹੈ ਕਿ 20-20 ਕ੍ਰਿਕਟ ਪਹਿਲੀ ਵਾਰ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ਸੀ। ਤੁਸੀਂ ਸ਼ਾਇਦ ਨਾ ਦੱਸ ਸਕੋ ਪਰ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਵੱਡਾ ਦਾਅਵਾ ਕਰ ਰਿਹਾ ਹੈ। ਦਰਅਸਲ, ਰਾਮ ਰਹੀਮ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਟੀ-10 ਅਤੇ ਟੀ-20 ਦੀ ਸ਼ੁਰੂਆਤ ਕੀਤੀ ਸੀ।

ਦੱਸ ਦਈਏ ਕਿ ਇਸ ਵੇਲੇ ਰਾਮ ਰਹੀਮ ਪੈਰੋਲ ‘ਤੇ ਹੈ ਅਤੇ ਯੂਪੀ ਦੇ ਬਾਗਪਤ ਸਥਿਤ ਇਕ ਆਸ਼ਰਮ ‘ਚ ਆਰਾਮ ਕਰ ਰਿਹਾ ਹੈ। ਰਾਮਰਹੀਮ ਆਸ਼ਰਮ ਤੋਂ ਆਨਲਾਈਨ ਉਪਦੇਸ਼ ਵੀ ਦੇ ਰਿਹਾ ਹੈ। ਉਪਦੇਸ਼ ਦੌਰਾਨ ਇਹ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਟੀ-10 ਅਤੇ ਟੀ-20 ਕ੍ਰਿਕਟ ਸ਼ੁਰੂ ਕੀਤੀ ਸੀ। ਆਨਲਾਈਨ ਸਤਿਸੰਗ ‘ਚ ਰਾਮ ਰਹੀਮ ਨੇ ਕਿਹਾ ਕਿ 24 ਸਾਲ ਪਹਿਲਾਂ ਉਸ ਨੇ ਸਿਰਸਾ ਦੇ ਪਿੰਡ ਜਲਾਲਆਨਾ ‘ਚ ਟੀ-10 ਕ੍ਰਿਕਟ ਅਤੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ, ਉਦੋਂ ਵੱਡੇ ਖਿਡਾਰੀ ਕਹਿੰਦੇ ਸਨ ਕਿ ਇਹ ਕੋਈ ਕ੍ਰਿਕਟ ਹੈ? ਪਹਿਲਾਂ ਕੋਈ ਖੇਡਣ ਨਹੀਂ ਆਉਂਦਾ ਸੀ ਤੇ ਅੱਜ ਪੂਰੀ ਦੁਨੀਆ ਨੇ ਅਪਣਾ ਲਿਆ ਹੈ। ਵੀਡੀਓ ‘ਚ ਰਾਮ ਰਹੀਮ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਰਿਹਾ ਹੈ ਕਿ ਪਹਿਲਾਂ ਅੱਠਾ (8 ਦੌੜਾਂ) ਵੀ ਹੁੰਦਾ ਸੀ, ਗੇਂਦ ਨੂੰ ਸਟੇਡੀਅਮ ਦੇ ਪਾਰ ਪਹੁੰਚਾਉਣ ਲਈ 8 ਰਨ ਮਿਲਦੇ ਸਨ ਅਤੇ ਹੁਣ ਆਉਣ ਵਾਲੇ ਸਮੇਂ ‘ਚ ਅੱਠ ਵੀ ਛੱਕੇ ‘ਤੇ ਵੀ ਭਾਰੀ ਪਵੇਗਾ।

Tags: Cricket NewsIndian Cricket TeamRam Rahim
Previous Post

Goldy in Punjab: ਗੋਲਡੀ ਬਰਾੜ ਆਵੇਗਾ ਪੰਜਾਬ ! ਡੀਜੀਪੀ ਦਾ ਸਖ਼ਤ ਐਕਸ਼ਨ

Next Post

ਸ਼ਰਧਾ-ਆਯੂਸ਼ੀ ਕਤਲ: ਇਕ ਸ਼ਹਿਰ, ਦੋ ਧੀਆਂ, ਭਿਆਨਕ ਨਤੀਜੇ… ਇਕ ਨੂੰ ਪਿਤਾ ਨੇ ਮਾਰਿਆ, ਦੂਜੀ ਦੇ ਪ੍ਰੇਮੀ ਨੇ ਕਰਤੇ ਟੁਕੜੇ-ਟੁਕੜੇ

Next Post
ਸ਼ਰਧਾ-ਆਯੂਸ਼ੀ ਕਤਲ: ਇਕ ਸ਼ਹਿਰ, ਦੋ ਧੀਆਂ, ਭਿਆਨਕ ਨਤੀਜੇ… ਇਕ ਨੂੰ ਪਿਤਾ ਨੇ ਮਾਰਿਆ, ਦੂਜੀ ਦੇ ਪ੍ਰੇਮੀ ਨੇ ਕਰਤੇ ਟੁਕੜੇ-ਟੁਕੜੇ

ਸ਼ਰਧਾ-ਆਯੂਸ਼ੀ ਕਤਲ: ਇਕ ਸ਼ਹਿਰ, ਦੋ ਧੀਆਂ, ਭਿਆਨਕ ਨਤੀਜੇ... ਇਕ ਨੂੰ ਪਿਤਾ ਨੇ ਮਾਰਿਆ, ਦੂਜੀ ਦੇ ਪ੍ਰੇਮੀ ਨੇ ਕਰਤੇ ਟੁਕੜੇ-ਟੁਕੜੇ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers