RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਜੇਕਰ ਦੂਜਾ ਵਿਆਹ ਹੋਇਆ ਸਾਬਤ ਤਾਂ ਪਹਿਲੇ ਪਤੀ ਦੀ ਜਾਇਦਾਦ ‘ਤੇ ਵਿਧਵਾ ਦਾ ਅਧਿਕਾਰ ਹੋ ਜਾਵੇਗਾ ਖ਼ਤਮ :ਛੱਤੀਸਗੜ੍ਹ ਹਾਈ ਕੋਰਟ ਦਾ ਵੱਡਾ ਫੈਸਲਾ

Jass Grewal by Jass Grewal
July 6, 2021
in ਦੇਸ਼
Reading Time: 1 min read
0 0
0

ਬਿਲਾਸਪੁਰ–ਛੱਤੀਸਗੜ੍ਹ ਹਾਈ ਕੋਰਟ ਨੇ ਅੱਜ ਕਿਹਾ ਕਿ ਜੇਕਰ ਕਿਸੇ ਵਿਧਵਾ ਦਾ ਦੁਬਾਰਾ ਵਿਆਹ ਕਾਨੂੰਨ ਮੁਤਾਬਕ ਪੂਰੀ ਤਰ੍ਹਾਂ ਸਾਬਤ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਉਸ ਦਾ ਆਪਣੇ ਮ੍ਰਿਤਕ ਪਤੀ ਦੀ ਜਾਇਦਾਦ ਤੋਂ ਅਧਿਕਾਰ ਖ਼ਤਮ ਹੋ ਜਾਵੇਗਾ। ਜਸਟਿਸ ਸੰਜੈ ਕੇ. ਅਗਰਵਾਲ ਦੇ ਇਕਹਿਰੇ ਬੈਂਚ ਨੇ ਗੱਲ ਹਾਲ ’ਚ ਅਪੀਲਕਰਤਾ ਲੋਕਨਾਥ ਵੱਲੋਂ ਵਿਧਵਾ ਕੀਆ ਬਾਈ ਖ਼ਿਲਾਫ਼ ਦਾਇਰ ਜਾਇਦਾਦ ਦੇ ਕੇਸ ਨਾਲ ਸਬੰਧਤ ਇੱਕ ਅਪੀਲ ਖਾਰਜ ਕਰਦਿਆਂ ਆਖੀ।

ਲੋਕਨਾਥ, ਜੋ ਕਿ ਕੀਆ ਬਾਈ ਦੇ ਪਤੀ ਦਾ ਚਚੇਰਾ ਭਰਾ ਹੈ, ਨੇ ਅਪੀਲ ’ਚ ਦਾਅਵਾ ਕੀਤਾ ਸੀ ਕਿ ਵਿਧਵਾ ਕੀਆ ਬਾਈ ਨੇ ਸਥਾਨਕ ਰੀਤੀ ਰਿਵਾਜਾਂ ਮੁਤਾਬਕ ਦੁਬਾਰਾ ਵਿਆਹ ਕਰਵਾਇਆ ਸੀ। ਹੁਕਮਾਂ ’ਚ ਕਿਹਾ ਗਿਆ ਹੈ ਕਿ ਹਿੰਦੂ ਵਿਧਵਾ ਮੁੜ ਵਿਆਹ ਕਾਨੂੰਨ 1856 ਦੀ ਧਾਰਾ 6 ਮੁਤਾਬਕ ਮੁੜ ਵਿਆਹ ਦੇ ਮਾਮਲੇ ’ਚ ਵਿਆਹ ਲਈ ਸਾਰੀਆਂ ਰਸਮਾਂ ਨੂੰ ਸਾਬਤ ਕਰਨਾ ਜ਼ਰੂਰੀ ਹੈ। ਹੁਕਮ ਮੁਤਾਬਕ ਇਹ ਮਸਲਾ ਕੀਆ ਬਾਈ ਦੇ ਪਤੀ ਘਾਸੀ ਦੀ ਜਾਇਦਾਦ ਦੇ ਹਿੱਸੇ ਨਾਲ ਸਬੰਧਤ ਹੈ। ਘਾਸੀ ਦੀ ਮੌਤ 1942 ’ਚ ਹੋ ਗਈ ਸੀ। ਵਿਵਾਦਿਤ ਜਾਇਦਾਦ ਮੂਲ ਤੌਰ ’ਤੇ ਸੁਗਰੀਵ ਨਾਂ ਦੇ ਇੱਕ ਵਿਅਕਤੀ ਦੀ ਸੀ। ਗੋਵਰਧਨ ਦਾ ਇੱਕ ਬੇਟਾ ਲੋਕਨਾਥ ਇਸ ਮਾਮਲੇ ’ਚ ਮੁੱਦਈ ਸੀ, ਜਦਕਿ ਘਾਸੀ ਅਭੀਰਾਮ ਦਾ ਬੇਟਾ ਸੀ।

ਲੋਕਨਾਥ ਨੇ ਅਦਾਲਤ ’ਚ ਦਾਅਵਾ ਕੀਤਾ ਸੀ ਕਿ ਕੀਆ ਬਾਈ ਨੇ ਆਪਣੇ ਪਤੀ ਦੀ ਮੌਤ ਮਗਰੋਂ 1954-55 ਵਿੱਚ ਚੂੜੀ ਪ੍ਰਥਾ (ਛੱਤੀਸਗੜ੍ਹ ਦਾ ਇੱਕ ਰਿਵਾਜ ਜਿਸ ਵਿੱਚ ਇੱਕ ਵਿਅਕਤੀ ਵਿਧਵਾ ਨੂੰ ਚੂੜੀਆਂ ਦੇ ਕੇ ਵਿਆਹ ਕਰਦਾ ਹੈ) ਰਾਹੀਂ ਦੂਜਾ ਵਿਆਹ ਕਰਵਾ ਲਿਆ ਸੀ, ਇਸ ਕਰਕੇ ਕੀਆ ਤੇ ਉਸ ਦੀ ਬੇਟੀ ਨੂੰ ਜਾਇਦਾਦ ਵਿੱਚੋਂ ਕੋਈ ਹਿੱਸਾ ਨਹੀਂ ਮਿਲ ਸਕਦਾ।

Previous Post

ਪਰਲ ਕੰਪਨੀ ਦੀਆਂ ਜਾਇਦਾਦਾਂ ਸੁਪਰੀਮ ਕੋਰਟ ਦੀ ਰੋਕ ਦੇ ਬਾਵਜੂਦ ਵੀ ਵੇਚੀਆਂ ਜਾ ਰਹੀਆਂ : ਕੁਲਤਾਰ ਸਿੰਘ ਸੰਧਵਾਂ

Next Post

ਕੋਟਕਪੂਰਾ ਗੋਲੀਕਾਂਡ ਮਾਮਲਾ : ਪਰਮਰਾਜ ਸਿੰਘ ਉਮਰਾਨੰਗਲ ਨਾਰਕੋ ਟੈਸਟ ਲਈ ਹੋਏ ਰਾਜ਼ੀ

Next Post
ਕੋਟਕਪੂਰਾ ਗੋਲੀਕਾਂਡ ਮਾਮਲਾ : ਪਰਮਰਾਜ ਸਿੰਘ ਉਮਰਾਨੰਗਲ ਨਾਰਕੋ ਟੈਸਟ ਲਈ ਹੋਏ ਰਾਜ਼ੀ

ਕੋਟਕਪੂਰਾ ਗੋਲੀਕਾਂਡ ਮਾਮਲਾ : ਪਰਮਰਾਜ ਸਿੰਘ ਉਮਰਾਨੰਗਲ ਨਾਰਕੋ ਟੈਸਟ ਲਈ ਹੋਏ ਰਾਜ਼ੀ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers