RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਇਕ ਸਾਲ ਹੋਣ ਤੋਂ ਕੁਝ ਦਿਨ ਪਹਿਲਾਂ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਆਏ ਕੈਮਰੇ ਸਾਹਮਣੇ, ਦੱਸਿਆ ਉਸ ਦਿਨ ਦਾ ਸਾਰਾ ਸੱਚ

ਇਕ ਸਾਲ ਹੋਣ ਤੋਂ ਕੁਝ ਦਿਨ ਪਹਿਲਾਂ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਆਏ ਕੈਮਰੇ ਸਾਹਮਣੇ, ਦੱਸਿਆ ਉਸ ਦਿਨ ਦਾ ਸਾਰਾ ਸੱਚ

Jass Grewal by Jass Grewal
February 8, 2023
in ਪੰਜਾਬ, ਮਨੋਰੰਜਨ
Reading Time: 1 min read
0 0
0

ਪੰਜਾਬੀ ਇੰਡਸਟਰੀ ਦੇ ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮੌਤ ਦੇ ਇਕ ਸਾਲ ਹੋਣ ਤੋਂ ਕੁਝ ਦਿਨਾਂ ਪਹਿਲਾਂ ਹੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਕੈਮਰੇ ਸਾਹਮਣੇ ਆਈ ਅਤੇ ਉਹਨਾਂ ਨੇ ਹਾਦਸੇ ਵਾਲੇ ਦਿਨ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ ਹਨ। ਉਸ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਸ ਵਿਸਥਾਰਪੂਰਵਕ ਦੱਸਿਆ ਹੈ ਕਿ ਹਾਦਸੇ ਵਾਲੇ ਦਿਨ ਦੀਪ ਸਿੱਧੂ ਨਾਲ ਕੀ ਵਾਪਰਿਆ ਸੀ। ਰੀਨਾ ਨੇ ਦੱਸਿਆ ਕਿ ਉਹ 13 ਫਰਵਰੀ 2022 ਨੂੰ ਦਿੱਲੀ ਪਹੁੰਚੀ ਸੀ। ਇਸ ਦੌਰਾਨ ਦੀਪ ਸਿੱਧੂ ਨੇ ਦਿੱਲੀ ਏਅਰਪੋਰਟ ਤੋਂ ਮੈਨੂੰ ਪਿੱਕ ਕੀਤਾ। ਇਸ ਤੋਂ ਬਾਅਦ ਅਸੀਂ ਦੋਵਾਂ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇ ਮਨਾਇਆ ਸੀ। 15 ਫਰਵਰੀ ਨੂੰ ਸਵੇਰ ਦੀਪ ਨੇ ਨਾਸ਼ਤਾ ਕੀਤਾ, ਜਿਸ ਤੋਂ ਬਾਅਦ ਅਸੀਂ ਦੋਵਾਂ ਨੇ ਪੰਜਾਬ ਜਾਣ ਦਾ ਪ੍ਰੋਗਰਾਮ ਬਣਾਇਆ। ਇਸ ਤੋਂ ਬਾਅਦ ਮੈਂ ਪੈਕਿੰਗ ਸ਼ੁਰੂ ਕੀਤੀ ਅਤੇ ਦੀਪ ਜਿੰਮ ਰਵਾਨਾ ਹੋ ਗਏ। ਅਸੀਂ ਦੋਵੇਂ ਸ਼ਾਮ ਦੇ ਸਮੇਂ ਦਿੱਲੀ ਤੋਂ ਪੰਜਾਬ ਲਈ ਸਕੋਰਪੀਓ ਕਾਰ ‘ਚ ਰਵਾਨਾ ਹੋਏ। 10 ਮਿੰਟ ਦੇ ਸ਼ਫਰ ਦੌਰਾਨ ਦੀਪ ਸਿੱਧੂ ਨੇ ਫੈਸਲਾ ਕੀਤਾ ਕਿ ਮੁੰਬਈ ਵਾਪਸ ਚਲਦੇ ਹਾਂ। ਅੱਗੇ ਰੀਨਾ ਨੇ ਦੱਸਿਆ ਕਿ ਉਸ ਨੇ ਗੱਡੀ ਮੁੰਬਈ ਦੇ ਰਾਹ ‘ਤੇ ਪਾ ਲਈ ਪਰ ਫਿਰ ਉਸ ਨੇ ਕਿਹਾ ਕਿ ਪੰਜਾਬ ‘ਚ ਉਸ ਨੂੰ ਥੋੜ੍ਹਾ ਕੰਮ ਹੈ ਅਤੇ 15 ਮਿੰਟਾਂ ਦੇ ਸਫਰ ਤੋਂ ਬਾਅਦ ਮੁੜ ਉਹ ਪੰਜਾਬ ਵੱਲ ਤੁਰ ਪਿਆ।

ਦੱਸ ਦਈਏ ਕਿ ਮਾਰਚ-ਅਪ੍ਰੈਲ ‘ਚ ਰੀਨਾ ਰਾਏ ਤੇ ਦੀਪ ਸਿੱਧੂ ਨੇ ਕਿਸੇ ਪ੍ਰੋਜੈਕਟ ਲਈ ਸ਼ੂਟਿੰਗ ਕਰਨੀ ਸੀ। ਇਸ ਲਈ ਉਹ ਪੰਜਾਬ ਆ ਰਹੇ ਸਨ। ਦੋਵਾਂ ਵਿਚਾਲੇ ਸਫ਼ਰ ਦੌਰਾਨ ਕਈ ਗੱਲਾਂ ਹੋਈਆਂ। ਰੀਨਾ ਨੇ ਦੱਸਿਆ ਕਿ ਦੀਪ ਨੇ ਮੇਰੇ ਸਿਰ ‘ਤੇ ਹੱਥ ਰੱਖ ਕੇ ਮੈਨੂੰ ‘ਆਈ ਲਵ ਯੂ’ ਕਿਹਾ। ਇਸ ਤੋਂ ਬਾਅਦ ਮੈਂ ਸੌਂ ਗਈ ਅਤੇ ਇਸੇ ਦੌਰਾਨ ਐਕਸੀਡੈਂਟ ਹੋਇਆ।

ਦੱਸਣਯੋਗ ਹੈ ਕਿ ਕਿਸਾਨੀ ਅੰਦੋਲਨ ਦੌਰਾਨ ਦੀਪ ਸਿੱਧੂ ਕਾਫੀ ਚਰਚਾ ਵਿਚ ਰਹੇ ਸਨ। ਉਸ ਦਰਮਿਆਨ ਉਹਨਾਂ ‘ਤੇ ਕਈ ਇਲਜ਼ਾਮ ਵੀ ਲੱਗੇ ਸੀ ਕਿ ਉਹ ਕੇਂਦਰ ਸਰਕਾਰ ਦਾ ਬੰਦਾ ਹੈ। ਪਰ ਦੀਪ ਸਿੱਧੂ ਲਗਾਤਾਰ ਆਪਣੀ ਸਫਾਈ ਦਿੰਦੇ ਵਿਖਾਈ ਦਿੱਤੇ ਸੀ।

Tags: Accidentpunjabi news
Previous Post

ਕੌਮੀ ਇਨਸਾਫ਼ ਮੋਰਚੇ ‘ਚ ਸ਼ਿਰਕਤ ਕਰਨਗੇ ਮੂਸੇਵਾਲਾ ਦੀ ਮਾਤਾ ਚਰਨ ਕੌਰ, ਮੂਸਾ ਪਿੰਡ ਤੋਂ ਹੋਏ ਰਵਾਨਾ

Next Post

1 ਮਾਰਚ ਤੋਂ ਪੰਜਾਬ ‘ਚ ਲੱਗਣਗੇ ਸਮਾਰਟ ਪ੍ਰੀ-ਪੇਡ ਮੀਟਰ, PSPCL ਦਾ ਅਹਿਮ ਫ਼ੈਸਲਾ

Next Post
1 ਮਾਰਚ ਤੋਂ ਪੰਜਾਬ ‘ਚ ਲੱਗਣਗੇ ਸਮਾਰਟ ਪ੍ਰੀ-ਪੇਡ ਮੀਟਰ, PSPCL ਦਾ ਅਹਿਮ ਫ਼ੈਸਲਾ

1 ਮਾਰਚ ਤੋਂ ਪੰਜਾਬ ‘ਚ ਲੱਗਣਗੇ ਸਮਾਰਟ ਪ੍ਰੀ-ਪੇਡ ਮੀਟਰ, PSPCL ਦਾ ਅਹਿਮ ਫ਼ੈਸਲਾ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers