RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਸੀਨੀਅਰ ਕਾਂਗਰਸੀ ਵਿਧਾਇਕ ਨੇ ਮੋਦੀ ਨੂੰ ਲਿਖੀ ਚਿੱਠੀ, ‘ਨੋਟਾਂ ਤੋਂ ਹਟਾਉ ਗਾਂਧੀ ਦੀ ਫ਼ੋਟੋ |

Jass Grewal by Jass Grewal
October 8, 2021
in ਦੇਸ਼
Reading Time: 1 min read
0 0
0

ਸਾਬਕਾ ਮੰਤਰੀ ਭਰਤ ਸਿੰਘ ਨੇ ਪੀਐਮ ਮੋਦੀ ਨੂੰ ਚਿੱਠੀ ਲਿਖੀ ਹੈ ਜਿਸ ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਕੋਟਾ ਗ੍ਰਾਮੀਣ ਦੇ ਸੰਗੋਦ ਤੋਂ ਕਾਂਗਰਸੀ ਵਿਧਾਇਕ ਭਰਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿਚ ਮੰਗ ਕੀਤੀ ਕਿ 500 ਤੇ 2000 ਰੁਪਏ ਦੇ ਨੋਟਾਂ ਤੋਂ ਗਾਂਧੀ ਦੀ ਫ਼ੋਟੋ ਨੂੰ ਹਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਭ੍ਰਿਸ਼ਟਾਚਾਰ ਲਈ ਕੀਤੀ ਜਾ ਰਹੀ ਹੈ।

ਭਰਤ ਸਿੰਘ ਨੇ ਚਿੱਠੀ ਵਿਚ ਲਿਖਿਆ ਕਿ ਮਹਾਤਮਾ ਗਾਂਧੀ ਸੱਚ ਦੇ ਪ੍ਰਤੀਕ ਹਨ ਤੇ ਭਾਰਤੀ ਰਿਜ਼ਰਵ ਬੈਂਕ ਦੇ 500 ਤੇ 2000 ਦੇ ਨੋਟਾਂ ’ਤੇ ਮਹਾਤਮਾ ਗਾਂਧੀ ਦਾ ਚਿੱਤਰ ਹੁੰਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੋਟਾਂ ਦੀ ਵਰਤੋਂ ਰਿਸ਼ਵਤ ਲੈਣ-ਦੇਣ ਲਈ ਕੀਤੀ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਮੋਦੀ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ 500 ਤੇ 2000 ਦੇ ਨੋਟ ਤੋਂ ਗਾਂਧੀ ਜੀ ਦੀ ਫੋਟੋ ਹਟਾ ਕੇ ਸਿਰਫ਼ ਚਸ਼ਮੇ ਜਾਂ ਅਸ਼ੋਕਾ ਚੱਕਰ ਦੀ ਤਸਵੀਰ ਨੂੰ ਲਗਾਉਣਾ ਚਾਹੀਦੀ ਹੈ। ਚਿੱਠੀ ਵਿਚ ਲਿਖਿਆ ਕਿ 75 ਸਾਲ ਦੇ ਦੇਸ਼ ਤੇ ਸਮਾਜ ਵਿਚ ਭਿ੍ਰਸ਼ਟਾਚਾਰ ਫੈਲ ਗਿਆ ਹੈ।

ਇਸ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਰਾਜਸਥਾਨ ਵਿਚ ਏਸੀਬੀ ਵਿਭਾਗ ਅਪਣਾ ਕੰਮ ਕਰ ਰਿਹਾ ਹੈ। ਨਾਲ ਹੀ ਪ੍ਰਦੇ ਵਿਚ ਪਿਛਲੇ 2 ਸਾਲਾਂ ਵਿਚ ਜਨਵਰੀ 2019 ਤੋਂ 31 ਦਸਬੰਰ 616 ਟਰੈਪ ਕਰ ਦਰਜ ਕੀਤੇ ਗਏ ਹਨ। ਏਸੀਬੀ ਵਿਭਾਗ ਦੁਆਰਾ ਫ਼ਸਾਉਣ ਵਿਚ, ਰਿਸ਼ਵਤ ਦੀ ਰਕਮ 500 ਤੇ 2000 ਦੇ ਨੋਟਾਂ ਦੀ ਨਕਦੀ ਵਿਚ ਵਰਤੀ ਜਾਂਦੀ ਹੈ ਤੇ ਮਹਾਤਮਾ ਗਾਂਧੀ ਦੀ ਫ਼ੋਟੋ ਵਾਲੇ 500 ਤੇ 2000 ਦੇ ਵੱਡੇ ਨੋਟ ਬਾਰਾਂ, ਸ਼ਰਾਬ ਪਾਰਟੀਆਂ ਤੇ ਹੋਰ ਪਾਰਟੀਆਂ ਵਿਚ ਨੱਚਣ ਲਈ ਦੁਰਵਰਤੋਂ ਕੀਤੀ ਜਾਂਦੀ ਹੈ।

ਇਨ੍ਹਾਂ ਨੋਟਾਂ ’ਤੇ ਮਹਾਤਮਾ ਗਾਂਧੀ ਦੀ ਫ਼ੋਟੋ ਛਪੀ ਹੋਈ ਹੈ ਅਤੇ ਇਹ ਗਾਂਧੀ ਜੀ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੀ ਹੈ। ਇਸ ਨਾਲ ਹੀ ਭਰਤ ਸਿੰਘ ਨੇ ਲਿਖਿਆ ਕਿ ਗਾਂਧੀ ਦੀ ਤਸਵੀਰ ਸਿਰਫ਼ 5, 10, 20, 50, 100 ਤੇ 200 ਦੇ ਨੋਟਾਂ ’ਤੇ ਛਪੀ ਹੋਣੀ ਚਾਹੀਦੀ ਹੈ। ਇਨ੍ਹਾਂ ਛੋਟੇ ਨੋਟਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਨੋਟ ਗ਼ਰੀਬਾਂ ਲਈ ਲਾਭਦਾਇਕ ਹਨ।

Previous Post

ਸ੍ਰੀਨਗਰ ਦੇ ਸਕੂਲ ‘ਚ ਦਾਖ਼ਲ ਹੋ ਕੇ ਅੱਤਵਾਦੀਆਂ ਵਲੋਂ ਦੋ ਅਧਿਆਪਕਾਂ ਦੀ ਹੱਤਿਆ |

Next Post

ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਹੋਈ ਨੀਲਾਮੀ, ਨੀਰਜ ਚੋਪੜਾ ਦੇ Jevelin ਦੀ ਬੋਲੀ ਕਰੋੜਾਂ ‘ਚ |

Next Post
ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਹੋਈ ਨੀਲਾਮੀ, ਨੀਰਜ ਚੋਪੜਾ ਦੇ Jevelin ਦੀ ਬੋਲੀ ਕਰੋੜਾਂ ‘ਚ |

ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਹੋਈ ਨੀਲਾਮੀ, ਨੀਰਜ ਚੋਪੜਾ ਦੇ Jevelin ਦੀ ਬੋਲੀ ਕਰੋੜਾਂ 'ਚ |

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers