RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਰੀਚਾਰਜ ਮੁੱਕਣ ‘ਤੇ Incoming Calls ਬੰਦ ਕਿਉਂ?’, MP ਰਾਘਵ ਚੱਢਾ ਨੇ ਸਦਨ ‘ਚ ਚੁੱਕਿਆ Mobile Recharge ਦਾ ਮੁੱਦਾ

“ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਆਉਣ ਵਾਲੀਆਂ ਕਾਲਾਂ ਅਤੇ SMS ਆਖਰੀ ਰੀਚਾਰਜ ਤੋਂ ਘੱਟੋ-ਘੱਟ ਇੱਕ ਸਾਲ ਬਾਅਦ ਤੱਕ ਜਾਰੀ ਰਹਿਣ ਤਾਂ ਜੋ ਜ਼ਰੂਰੀ ਕਮਿਊਨਿਕੇਸ਼ਨ ਬੰਦ ਨਾ ਹੋਵੇ

Jass Grewal by Jass Grewal
March 12, 2026
in ਦੇਸ਼
Reading Time: 1 min read
0 0
0

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੁੱਧਵਾਰ ਨੂੰ ਸੰਸਦ ਵਿੱਚ ਮੋਬਾਈਲ ਰੀਚਾਰਜ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਟੈਲੀਕਾਮ ਕੰਪਨੀਆਂ ਵੱਲੋਂ ਪ੍ਰੀਪੇਡ ਰੀਚਾਰਜ ਖਤਮ ਹੋਣ ਤੋਂ ਬਾਅਦ ਇਨਕਮਿੰਗ ਕਾਲਾਂ ਨੂੰ ਬਲਾਕ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਰੈਗੂਲੇਟਰਾਂ ਨੂੰ ਖਪਤਕਾਰਾਂ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ। ਸੰਸਦ ਮੈਂਬਰ ਨੇ ਕਿਹਾ ਕਿ ਵੈਲੀਡਿਟੀ ਖਤਮ ਹੋਣ ਤੋਂ ਬਾਅਦ ਵੀ ਯੂਜਰਸ ਨੂੰ ਕਾਲ ਮਿਲਣੀ ਚਾਹੀਦੀ ਹੈ।

ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਜੇ ਕੋਈ ਰਿਚਾਰਜ ਪਲਾਨ ਐਕਸਪਾਇਰ ਹੋ ਜਾਂਦਾ ਹੈ ਤਾਂ ਆਊਟਗੋਇੰਗ ਕਾਲਸ ਬੰਦ ਹੋਣਾ ਸਮਝ ਆਉਂਦਾ ਹੈ ਪਰ ਇਨਕਮਿੰਗ ਕਾਲਸ ਵੀ ਕਿਉਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ? ਇਕ ਵਾਰ ਵੈਲੀਡਿਟੀ ਖਤਮ ਹੋ ਜਾਣ ‘ਤੇ ਲੋਕਾਂ ਨਾਲ ਸੰਪਰਕ ਨਹੀਂ ਹੋ ਪਾਉਂਦਾ ਤੇ ਬੈਕ OTP ਵਰਗੇ ਜਰੂਰੀ ਮੈਸੇਜ ਵੀ ਨਹੀਂ ਆਉਂਦੇ। ਐਮਰਜੈਂਸੀ ਜਾਂ ਅਰਜੈਂਟ ਸਿਚੁਏਸ਼ਨ ਵਿਚ ਇਸ ਕੋਂ ਕੋਈ ਬੰਦਾ ਪੂਰੀ ਤਰ੍ਹਾਂ ਕੱਟ ਸਕਦਾ ਹੈ।

ਰਾਘਵ ਚੱਢਾ ਨੇ ਕਿਹਾ ਕਿ “ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਆਉਣ ਵਾਲੀਆਂ ਕਾਲਾਂ ਅਤੇ SMS ਆਖਰੀ ਰੀਚਾਰਜ ਤੋਂ ਘੱਟੋ-ਘੱਟ ਇੱਕ ਸਾਲ ਬਾਅਦ ਤੱਕ ਜਾਰੀ ਰਹਿਣ ਤਾਂ ਜੋ ਜ਼ਰੂਰੀ ਕਮਿਊਨਿਕੇਸ਼ਨ ਬੰਦ ਨਾ ਹੋਵੇ। ਦੂਜੀ ਮੰਗ ਇਹ ਹੈ ਕਿ ਮੋਬਾਈਲ ਨੰਬਰਾਂ ਨੂੰ ਆਖਰੀ ਰੀਚਾਰਜ ਤੋਂ ਘੱਟੋ-ਘੱਟ ਤਿੰਨ ਸਾਲਾਂ ਲਈ ਬੰਦ ਨਾ ਕੀਤਾ ਜਾਵੇ। ਟੈਲੀਕਾਮ ਆਪਰੇਟਰਾਂ ਨੂੰ ਉਨ੍ਹਾਂ ਯੂਜਰਸ ਲਈ ਘੱਟ ਕੀਮਤ ਵਾਲੇ “ਇਨਕਮਿੰਗ” ਪਲਾਨ ਪੇਸ਼ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਸਿਰਫ਼ ਜ਼ਰੂਰੀ ਕਾਲਾਂ, OTP ਅਤੇ ਸਰਕਾਰੀ ਸੇਵਾਵਾਂ ਲਈ ਆਪਣੇ ਨੰਬਰਾਂ ਨੂੰ ਐਕਟਿਵ ਰੱਖਣ ਦੀ ਲੋੜ ਹੁੰਦੀ ਹੈ।”

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ “ਮੈਂ 28-ਦਿਨਾਂ ਦੇ ਰੀਚਾਰਜ ਨੂੰ ‘ਮਾਸਿਕ’ ਪਲਾਨ ਕਹਿਣ ਦਾ ਮੁੱਦਾ ਵੀ ਉਠਾਇਆ ਸੀ। ਜੇਕਰ ਕਿਸੇ ਚੀਜ਼ ਨੂੰ ਮਹੀਨਾਵਾਰ ਕਿਹਾ ਜਾਂਦਾ ਹੈ, ਤਾਂ ਇਹ 30-31 ਦਿਨਾਂ ਦੇ ਕੈਲੰਡਰ ਮਹੀਨੇ ‘ਤੇ ਅਧਾਰਤ ਹੋਣਾ ਚਾਹੀਦਾ ਹੈ। 28-ਦਿਨਾਂ ਦੇ ਚੱਕਰ ਕਾਰਨ, ਯੂਜਰ ਅਸਲ ਵਿੱਚ ਇੱਕ ਸਾਲ ਵਿੱਚ 13 ਰੀਚਾਰਜ ਲਈ ਭੁਗਤਾਨ ਕਰ ਰਹੇ ਹਨ।”

ਟੈਲੀਕਾਮ ਆਪਰੇਟਰਾਂ ਨੂੰ ਆਪਣੇ ਰੀਚਾਰਜ ਪਲਾਨਾਂ ਨੂੰ ਅਸਲ ਕੈਲੰਡਰ ਮਹੀਨਿਆਂ ਨਾਲ ਸਿੰਕ ਕਰਨਾ ਚਾਹੀਦਾ ਹੈ, ਨਾ ਕਿ 28-ਦਿਨਾਂ ਦੇ ਪਲਾਨ ਨਾਲ। ਅੱਜ, ਇੱਕ ਮੋਬਾਈਲ ਫੋਨ ਇੱਕ ਲਗਜ਼ਰੀ ਨਹੀਂ ਹੈ। ਇਹ ਇੱਕ ਜੀਵਨ ਰੇਖਾ ਹੈ। ਪ੍ਰੀਪੇਡ ਰੀਚਾਰਜ ਗਾਹਕ ਨਿਰਪੱਖਤਾ ਅਤੇ ਪਾਰਦਰਸ਼ਤਾ ਦੇ ਹੱਕਦਾਰ ਹਨ, ਚਲਾਕੀ ਭਰੀਆਂ ਛੋਟੀਆਂ-ਮੋਟੀਆਂ ਗੱਲਾਂ ਨਹੀਂ। ਉਨ੍ਹਾਂ ਕਿਹਾ, “ਮੈਂ ਭਾਰਤ ਦੇ ਪ੍ਰੀਪੇਡ ਰੀਚਾਰਜ ਗਾਹਕਾਂ ਬਾਰੇ ਚਿੰਤਾਵਾਂ ਉਠਾਈਆਂ, ਜੋ ਦੇਸ਼ ਦੇ 1.25 ਬਿਲੀਅਨ ਮੋਬਾਈਲ ਯੂਜਡਰਸ ਵਿੱਚੋਂ ਲਗਭਗ 90 ਫੀਸਦੀ ਹਨ।”

Previous Post

ਮਹਿਲਾ ਅਕਾਲੀਦਲ ਵੱਲੋਂ ਮੁੱਖ ਮੰਤਰੀ ਦੀ ਟਿੱਪਣੀ ਖ਼ਿਲਾਫ਼ ਪ੍ਰਦਰਸ਼ਨ

Next Post

ਰਾਜਵੀਰ ਜਵੰਦਾ ਦੀ ਯਾਦ ‘ਚ ਭਾਵੁਕ ਹੋਈ ਪਤਨੀ, ਕਿਹਾ- “ਬੱਚੇ ਅੱਜ ਵੀ ਕਰ ਰਹੇ ਹਨ ਉਡੀਕ”

Next Post

ਰਾਜਵੀਰ ਜਵੰਦਾ ਦੀ ਯਾਦ ‘ਚ ਭਾਵੁਕ ਹੋਈ ਪਤਨੀ, ਕਿਹਾ- "ਬੱਚੇ ਅੱਜ ਵੀ ਕਰ ਰਹੇ ਹਨ ਉਡੀਕ"

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers