RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਖੇਡ

ਭਾਰਤੀ ਬੱਲੇਬਾਜ਼ ਨੇ ਇੰਝ ਜਿੱਤਿਆ ਮੈਦਾਨ, ਲਗਾਤਾਰ ਜੜੇ 8 ਛੱਕੇ; 11 ਗੇਂਦਾਂ ‘ਤੇ ਠੋਕੀ ਫਿਫਟੀ: ਕ੍ਰਿਕਟ ਜਗਤ ‘ਚ ਛਾ ਗਿਆ ਇਹ ਧਾਕੜ ਖਿਡਾਰੀ

ਸ ਤੋਂ ਪਹਿਲਾਂ ਸਭ ਤੋਂ ਤੇਜ਼ ਫਸਟ-ਕਲਾਸ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਵੇਨ ਵਾਈਟ (Wayne White) ਦੇ ਨਾਂ ਸੀ

Jass Grewal by Jass Grewal
March 18, 2026
in ਖੇਡ
Reading Time: 1 min read
0 0
0

ਕ੍ਰਿਕਟ ਜਗਤ ਵਿੱਚ ਅਕਸਰ ਖਿਡਾਰੀ ਆਪਣੇ ਵੱਲੋਂ ਬਣਾਏ ਰਿਕਾਰਡਸ ਦੇ ਚੱਲਦੇ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਅੱਜ ਅਸੀ ਤੁਹਾਨੂੰ ਅਜਿਹੇ ਖਿਡਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੇ ਆਪਣੀ ਖੇਡ ਨਾਲ ਪੂਰਾ ਮੈਦਾਨ ਹੀ ਜਿੱਤ ਲਿਆ ਸੀ।  ਦੱਸ ਦੇਈਏ ਕਿ ਨੌਜਵਾਨ ਬੱਲੇਬਾਜ਼ ਆਕਾਸ਼ ਕੁਮਾਰ ਚੌਧਰੀ ਰਾਤੋ-ਰਾਤ ਕ੍ਰਿਕਟ ਜਗਤ ‘ਚ ਛਾ ਗਏ। ਰਣਜੀ ਟਰਾਫੀ 2025-26 ਦੇ ਇੱਕ ਮੁਕਾਬਲੇ ਵਿੱਚ ਮੇਘਾਲਿਆ ਦੇ ਨੌਜਵਾਨ ਬੱਲੇਬਾਜ਼ ਆਕਾਸ਼ ਕੁਮਾਰ ਚੌਧਰੀ ਨੇ ਫਸਟ-ਕਲਾਸ ਕ੍ਰਿਕਟ ਵਿੱਚ ਸਭ ਤੋਂ ਤਜ਼ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਇਹ ਰਿਕਾਰਡਤੋੜ ਪਾਰੀ ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿਚਕਾਰ ਸੂਰਤ ਵਿੱਚ ਖੇਡੇ ਜਾ ਰਹੇ ਮੁਕਾਬਲੇ ਵਿੱਚ ਦੇਖਣ ਨੂੰ ਮਿਲੀ।

ਤੋੜਿਆ ਵੱਡਾ ਰਿਕਾਰਡ  

ਆਕਾਸ਼ ਕੁਮਾਰ ਚੌਧਰੀ ਨੇ ਸਿਰਫ਼ 11 ਗੇਂਦਾਂ ‘ਤੇ 50 ਦੌੜਾਂ ਬਣਾ ਕੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਇਹ ਫਰਸਟ ਕਲਾਸ ‘ਚ ਉਸ ਵਲੋਂ ਬਣਾਈ ਸਭ ਤੋਂ ਤੇਜ਼ ਫਿਫਟੀ ਹੈ। ਇਸ ਨਾਲ ਉਨ੍ਹਾਂ ਨੇ 13 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਇ, ਜਿਨ੍ਹਾਂ ਨੇ 2012 ਵਿੱਚ 12 ਗੇਂਦਾਂ ‘ਤੇ ਇਹ ਕਾਰਨਾਮਾ ਕੀਤਾ ਸੀ। ਰਣਜੀ ਟਰਾਫੀ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਪੁਰਾਣਾ ਰਿਕਾਰਡ ਜੰਮੂ-ਕਸ਼ਮੀਰ ਦੇ ਬੰਦੀਪ ਸਿੰਘ (Bandeep Singh) ਦੇ ਨਾਂ ਸੀ, ਜਿਨ੍ਹਾਂ ਨੇ 2015-16 ਵਿੱਚ 15 ਗੇਂਦਾਂ ‘ਤੇ ਫਿਫਟੀ ਲਗਾਈ ਸੀ। ਆਕਾਸ਼ ਚੌਧਰੀ 14 ਗੇਂਦਾਂ ‘ਤੇ 50 ਦੌੜਾਂ ਬਣਾ ਕੇ ਨਾਬਾਦ ਰਹੇ, ਜਦੋਂ ਮੇਘਾਲਿਆ ਨੇ ਆਪਣੀ ਪਹਿਲੀ ਪਾਰੀ 6 ਵਿਕਟਾਂ ‘ਤੇ 628 ਦੌੜਾਂ ‘ਤੇ ਘੋਸ਼ਿਤ ਕੀਤੀ।

ਲਗਾਤਾਰ ਛੱਕਿਆਂ ਨਾਲ ਜਿੱਤਿਆ ਮੈਦਾਨ

ਆਕਾਸ਼ ਕੁਮਾਰ ਚੌਧਰੀ ਨੇ ਇਸ ਇਤਿਹਾਸਕ ਪਾਰੀ ਦੌਰਾਨ ਇੱਕ ਹੋਰ ਵੱਡਾ ਕਾਰਨਾਮਾ ਕੀਤਾ। ਉਨ੍ਹਾਂ ਨੇ ਲਿਮਾਰ ਡਾਬੀ ਦੇ ਇੱਕ ਓਵਰ ਵਿੱਚ ਲਗਾਤਾਰ 6 ਛੱਕੇ ਮਾਰਨ ਦਾ ਰਿਕਾਰਡ ਬਣਾਇਆ।  ਇਸ ਕਾਰਨਾਮੇ ਨਾਲ ਉਹ ਰਵੀ ਸ਼ਾਸਤਰੀ ਤੋਂ ਬਾਅਦ ਰਣਜੀ ਟਰਾਫੀ ਵਿੱਚ ਇੱਕ ਓਵਰ ਵਿੱਚ 6 ਛੱਕੇ ਲਗਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ। ਉਨ੍ਹਾਂ ਨੇ ਇੱਕ ਓਵਰ ਵਿੱਚ 6 ਛੱਕੇ ਲਗਾਉਣ ਤੋਂ ਬਾਅਦ ਅਗਲੀਆਂ ਦੋ ਗੇਂਦਾਂ ‘ਤੇ ਵੀ ਛੱਕੇ ਜੜ੍ਹੇ, ਜਿਸ ਨਾਲ ਉਹ ਲਗਾਤਾਰ 8 ਗੇਂਦਾਂ ‘ਤੇ 8 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ।

Previous Post

ਮਸ਼ਹੂਰ ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ; ਘਰ ਤੋਂ ਖੂਨ ਨਾਲ ਲੱਖਪੱਥ ਮਿਲੀ ਲਾਸ਼: ਇਲਾਕੇ ‘ਚ ਫੈਲੀ ਦਹਿਸ਼ਤ…

Next Post

ਚੈੱਕ ਬਾਊਂਸ ਮਾਮਲੇ ਵਿਚ ਹਾਈ ਕੋਰਟ ਨੇ 1 ਅਪ੍ਰੈਲ ਤੱਕ ਵਧਾਈ ਰਾਜਪਾਲ ਯਾਦਵ ਦੀ ਅੰਤਰਿਮ ਜ਼ਮਾਨਤ

Next Post

ਚੈੱਕ ਬਾਊਂਸ ਮਾਮਲੇ ਵਿਚ ਹਾਈ ਕੋਰਟ ਨੇ 1 ਅਪ੍ਰੈਲ ਤੱਕ ਵਧਾਈ ਰਾਜਪਾਲ ਯਾਦਵ ਦੀ ਅੰਤਰਿਮ ਜ਼ਮਾਨਤ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers