RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਪੰਜਾਬ ‘ਚ ਬਿਜਲੀ ਕੱਟਾਂ ਦੇ ਚੱਲਦੇ ਲੱਗੇ ਧਰਨੇ

Jass Grewal by Jass Grewal
July 1, 2021
in ਪੰਜਾਬ
Reading Time: 1 min read
0 0
0

ਪਟਿਆਲਾ, 1 ਜੁਲਾਈ, 2021: ਪੰਜਾਬ ਵਿਚ ਬਿਜਲੀ ਕੱਟਾਂ ਕਾਰਨ ਥਾਂ ਥਾਂ ‘ਤੇ ਕਿਸਾਨਾਂ ਤੇ ਆਮ ਲੋਕਾਂ ਨੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ । ਜਿੱਥੇ ਇੱਕ ਪਾਸੇ  10 ਜੂਨ ਤੋਂ ਸ਼ੁਰੂ ਹੋਏ ਝੋਨੇ ਦੇ ਸੀਜ਼ਨ ਲਈ ਵਾਅਦੇ ਅਨੁਸਾਰ 8 ਘੰਟੇ ਬਿਜਲੀ ਦੇਣ ਵਿਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐਲ) ਨਾਕਾਮ ਰਿਹਾ ਹੈ ਉੱਥੇ ਘਰੇਲੂ ਬਿਜਲੀ ਸਪਲਾਈ ਤੇ ਲੱਗੇ ਕੱਟ ਅਤੇ ਓਵਰਲੋਡ ਕਰਨ ਲਾਈਨਾਂ ਵਿਚ ਹੋਈ ਖ਼ਰਾਬੀ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ .
ਜਾਣਕਾਰੀ ਮੁਤਾਬਕ ਪੰਜਾਬ ਵਿਚ ਇਸ ਵੇਲੇ ਬਿਜਲੀ ਦੀ ਮੰਗ 14245 ਮੈਗਾਵਾਟ ਹੈ ਜਦਕਿ ਇਸਦੇ ਮੁਕਾਬਲੇ ਸਪਲਾਈ 12695 ਮੈਗਾਵਾਟ ਹੈ ਤੇ ਇਸ ਤਰੀਕੇ ਸੂਬੇ ਕੋਲ 1550 ਮੈਗਾਵਾਟ ਬਿਜਲੀ ਘੱਟ ਹੈ।
ਬਿਜਲੀ ਸਪਲਾਈ ਦੀ ਘਾਟ ਕਾਰਨ ਕੱਟਾਂ ਦਾ ਸਿਲਸਿਲਾ ਜਾਰੀ ਹੈ। ਜਿਥੇ ਪੀ ਐਸ ਪੀ ਸੀ ਐਲ ਨੇ ਮੰਗ ਤੇ ਸਪਲਾਈ ਵਿਚਕਾਰਲਾ ਖੱਪਾ ਪੂਰਨ ਲਈ 27 ਜੂਨ ਤੱਕ ਸਿਰਫ 6 ਲੱਖ ਯੂਨਿਟ ਬਿਜਲੀ ਦੀ ਘਾਟ ਕਾਰਨ ਕੱਟ ਲਗਾਏ ਸੀ, ਉਥੇ ਹੀ 28 ਜੂਨ ਨੁੰ 60 ਲੱਖ ਯੁਨਿਟ ਤੇ 29 ਜੂਨ ਨੁੰ 132 ਲੱਖ ਯੁਨਿਟ ਬਿਜਲੀ ਦੀ ਸਪਲਾਈ ਘੱਟ ਹੋਣ ਕਾਰਨ ਕੱਟ ਲਾਏ  ਹਨ। ਇਸ ਰਿਪੋਰਟ ਮੁਤਾਬਕ 29 ਜੂਨ ਨੁੰ ਬਿਜਲੀ ਦੀ ਮੰਗ 3101 ਲੱਖ ਯੁਨਿਟ ਸੀ ਜਦਕਿ ਪੀ ਐਸ ਪੀ ਸੀ ਐਲ ਕੋਲ ਸਪਲਾਈ ਸਿਰਫ 2969 ਲੱਖ ਯੁਨਿਟ ਸੀ, ਜਿਸ ਕਾਰਨ 132 ਲੱਖ ਯੂਨਿਟ ਦੀ ਪੂਰਤੀ ਵਾਸਤੇ ਕੱਟ ਲਗਾਏ ਹਨ।
ਇਸ ਦੌਰਾਨ ਪੰਜਾਬ ਵਿਚ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਕੱਟਣ ਲੱਗਣ ਦਾ ਸੇਕ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵੀ ਪਹੁੰਚ ਗਿਆ ਜਿਥੇ ਅੱਜ ਤਕਰੀਬਨ ਦੋ ਘੰਟੇ ਦਾ ਬਿਜਲੀ ਕੱਟ ਲਾਇਆ  ਗਿਆ।
ਇਸ ਦੇ ਕੀ ਕਾਰਨ ਰਹੇ ? ਕੀ ਪੀ ਐਸ ਪੀ ਸੀ ਐਲ ਇਸ ਚੋਣ ਵਰ੍ਹੇ ਵਿਚ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੀ ਯੋਜਨਾਬੰਦੀ ਚ ਨਾਕਾਮ ਰਿਹਾ ਜਾਂ  ਸਾਧਨਾਂ ਅਤੇ ਸਟਾਫ਼ ਦੀ ਘਾਟ ਹੈ ਜਾਂ ਕੋਈ ਹੋਰ ਪਰ ਨਤੀਜਾ ਲੋਕਾਂ ਨੂੰ ਪ੍ਰੇਸ਼ਾਨੀ ਅਤੇ ਕੈਪਟਨ ਸਰਕਾਰ ਦੀ ਬਦਨਾਮੀ ‘ਚਾਹੀਦਾ ਨਿਕਲ ਰਿਹਾ ਹੈ .

Previous Post

ਮੁੱਖ ਮੰਤਰੀ ਕੁਝ ਹੋਰ ਆਗੂਆਂ ਨਾਲ ਅੱਜ ਕਰਨਗੇ ਲੰਚ

Next Post

ਕਸ਼ਮੀਰ ਦੀ ਇੱਕ ਹੋਰ ਪੀੜਤ ਆਈ ਕੈਮਰੇ ਸਾਹਮਣੇ।

Next Post
ਹੁਣ ਹਾਈਵੇ ਵਾਲੇ ਸਾਰੇ ਢਾਬੇ ਹੋਣਗੇ ਬੰਦ।

ਕਸ਼ਮੀਰ ਦੀ ਇੱਕ ਹੋਰ ਪੀੜਤ ਆਈ ਕੈਮਰੇ ਸਾਹਮਣੇ।

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers