RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home Uncategorized

ਦਿੱਲੀ ‘ਚ ਪਾਕਿ ਅੱਤਵਾਦੀ ਗਿ੍ਫ਼ਤਾਰ

Jass Grewal by Jass Grewal
October 13, 2021
in Uncategorized
Reading Time: 1 min read
0 0
0

ਦਿੱਲੀ ਪੁਲਿਸ ਦੇ ਵਿਸ਼ੇਸ਼ ਦਸਤੇ ਨੇ ਦਿੱਲੀ ‘ਚ ਇਕ ਪਾਕਿਸਤਾਨੀ ਅੱਤਵਾਦੀ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਵਾਰਦਾਤਾਂ ਕਰਨੀਆਂ ਸਨ | ਇਸ ਅੱਤਵਾਦੀ ਨੂੰ ਆਈ.ਐੱਸ.ਆਈ. ਨੇ ਵਿਸ਼ੇਸ਼ ਸਿਖਲਾਈ ਵੀ ਦਿੱਤੀ ਸੀ ਅਤੇ ਇਸ ਕੋਲੋਂ ਏ.ਕੇ-47, ਹੈਾਡ ਗ੍ਰਨੇਡ, 60 ਰੌਂਦ, ਇਕ ਮੈਗਜ਼ੀਨ, 50 ਰੌਦਾਂ ਸਮੇਤ 2 ਪਿਸਤੌਲ ਬਰਾਮਦ ਹੋਏ ਹਨ | ਇਹ ਅੱਤਵਾਦੀ ਦਿੱਲੀ ਵਿਚ ਲਕਸ਼ਮੀ ਨਗਰ ਤੋਂ ਫੜਿਆ ਗਿਆ | ਇਹ ਫ਼ਰਜ਼ੀ ਆਈ.ਡੀ. ਦੇ ਨਾਲ ਦਿੱਲੀ ‘ਚ ਰਹਿ ਰਿਹਾ ਸੀ ਅਤੇ ਨਿਪਾਲ ਰਸਤੇ ਦਿੱਲੀ ਵਿਚ ਪੁੱਜਿਆ ਸੀ | ਇਸ ਨੇ ਆਪਣਾ ਨਾਂਅ ਅਲੀ ਅਹਿਮਦ ਨੂਰ ਰੱਖਿਆ ਹੋਇਆ ਹੈ ਪਰ ਇਸ ਦਾ ਅਸਲੀ ਨਾਂਅ ਮੁਹੰਮਦ ਅਸ਼ਰਫ਼ ਅਲੀ ਹੈ, ਜੋ ਕਿ ਪਾਕਿਸਤਾਨ ਦੇ ਪੰਜਾਬ ਦਾ ਨਿਵਾਸੀ ਹੈ | ਅਸ਼ਰਫ਼ ਭਾਰਤੀ ਔਰਤ ਨਾਲ ਵਿਆਹਿਆ ਹੋਇਆ ਸੀ ਪਰ ਮੌਜੂਦਾ ਸਮੇਂ ਉਸ ਨਾਲ ਨਹੀਂ ਰਹਿ ਰਿਹਾ ਸੀ |

Previous Post

2 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ‘ਕੋਵੈਕਸੀਨ’ ਦੀ ਮਨਜ਼ੂਰੀ |

Next Post

ਦਿੱਲੀ-NCR ‘ਚ ਅਕਤੂਬਰ ‘ਚ ਤੀਜੀ ਵਾਰ ਵਧੀਆਂ CNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ |

Next Post
CNG ਦੀਆਂ ਕੀਮਤਾਂ ‘ਚ ਜ਼ਬਰਦਸਤ ਉਛਾਲ, ਰਸੋਈ ਗੈਸ ਦੇ ਵੀ ਰੇਟ ਵਧੇ |

ਦਿੱਲੀ-NCR 'ਚ ਅਕਤੂਬਰ 'ਚ ਤੀਜੀ ਵਾਰ ਵਧੀਆਂ CNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ |

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers