ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਬਕਾ ਪਤਨੀ ਇਵਾਨਾ ਟਰੰਪ ਦਾ ਅੱਜ ਦਿਹਾਂਤ ਹੋ ਗਿਆ | ਇਸ ਬਾਰੇ ਜਾਣਕਾਰੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ | ਡੋਨਾਲਡ ਨੇ ਦੱਸਿਆ ਕਿ ਇਵਾਨਾ ਦੀ ਮੌਤ ਘਰ ਵਿਚ ਹੀ ਹੋਈ |

© RMB Television 2026 | Built with ❤️ in INDIA By KPT Computers