ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਐਤਵਾਰ ਨੂੰ ਲੁਧਿਆਣਾ ਆਉਣਗੇ। ਸੂਤਰਾਂ ਅਨੁਸਾਰ ਕੇਜਰੀਵਾਲ ਅਗਾਮੀ ਚੋਣਾਂ ਦੇ ਮੱਦੇਨਜ਼ਰ ਰੁਜ਼ਗਾਰ ਜਾਂ ਖੇਡ ਬਾਰੇ ਨੌਜਵਾਨਾਂ ਲਈ ਵੱਡੀ ਗਾਰੰਟੀ ਦੇ ਸਕਦੇ ਹਨ।
ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਕੇਜਰੀਵਾਲ ਲੁਧਿਆਣਾ ਆ ਰਹੇ ਹਨ।
