ਮੋਡਰਨਾ ਨੇ ਭਾਰਤ ਵਿੱਚ ਆਪਣੇ ਕੋਵਿਡ-19 ਰੋਕੂ ਟੀਕੇ ਲਈ ਰੈਗੂਲੇਟਰੀ ਮਨਜ਼ੂਰੀ ਮੰਗੀ ਹੈ। ਸਿਪਲਾ ਨੇ ਟੀਕੇ ਦੀ ਦਰਾਮਦ ਤੇ ਮਾਰਕੀਟਿੰਗ ਲਈ ਅਰਜ਼ੀ ਦਿੱਤੀ ਹੈ। ਡੀਸੀਜੀਆਈ 18 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਲਈ ਮੋਡੇਰਨਾ ਦੇ ਕੋਵਿਡ-19 ਰੋਕੂ ਟੀਕੇ ਦੀ ਐਮਰਜੰਸੀ ਨੂੰ ਹਰੀ ਝੰਡੀ ਦੇ ਸਕਦਾ ਹੈ।

© RMB Television 2026 | Built with ❤️ in INDIA By KPT Computers