ਦਿੱਲੀ ਦੇ ਮੁੱਖ ਮੰਤਰੀ ਅੱਜ ਹੁਸ਼ਿਆਰਪੁਰ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਐੱਸ.ਸੀ.ਭਾਈਚਾਰੇ ਨੂੰ ਕਿਹਾ ਕਿ ਸਾਡੀ ਸਰਕਾਰ ਆਉਣ ’ਤੇ ਉਨ੍ਹਾਂ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।
ਪਹਿਲੀ ਗਾਰੰਟੀ: ਹਰੇਕ ਬੱਚੇ ਲਈ ਚੰਗੀ ਤੇ ਮੁਫ਼ਤ ਸਿੱਖਿਆ
ਦੂਜੀ ਗਾਰੰਟੀ: ਕੋਚਿੰਗ ਦੀ ਫੀਸ ਸਰਕਾਰ ਦੇਵੇਗੀ
ਤੀਜੀ ਗਾਰੰਟੀ: ਸਿੱਖਿਆ ਲਈ ਵਿਦਿਆਰਥੀਆਂ ਨੂੰ ਵਿਦੇਸ਼ ਭੇਜੇਗੀ ਸਰਕਾਰ
ਚੌਥੀ ਗਾਰੰਟੀ: ਐੱਸ.ਸੀ.ਭਾਈਚਾਰੇ ਨੂੰ ਸਿਹਤ ਸਹੂਲਤਾਂ ਬਿਲਕੁੱਲ ਮੁਫ਼ਤ
ਪੰਜਵੀਂ ਗਾਰੰਟੀ: ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ
