RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

“ਅਮਰਨਾਥ” ਦੀ ਯਾਤਰਾ ਕਰਨ ਵਾਲੇ ਸ਼ੁਰਧਾਲੂਆਂ ਲਈ ਅਹਿਮ ਖ਼ਬਰ: ਨਵੇਂ ਨਿਯਮਾਂ ਜਾਰੀ, ਇਹ ਲੋਕ ਨਹੀਂ ਕਰ ਪਾਉਣਗੇ ਯਾਤਰਾ

“ਅਮਰਨਾਥ” ਦੀ ਯਾਤਰਾ ਕਰਨ ਵਾਲੇ ਸ਼ੁਰਧਾਲੂਆਂ ਲਈ ਅਹਿਮ ਖ਼ਬਰ: ਨਵੇਂ ਨਿਯਮਾਂ ਜਾਰੀ, ਇਹ ਲੋਕ ਨਹੀਂ ਕਰ ਪਾਉਣਗੇ ਯਾਤਰਾ

Jass Grewal by Jass Grewal
May 16, 2023
in ਦੇਸ਼
0 0
0
“ਅਮਰਨਾਥ” ਦੀ ਯਾਤਰਾ ਕਰਨ ਵਾਲੇ ਸ਼ੁਰਧਾਲੂਆਂ ਲਈ ਅਹਿਮ ਖ਼ਬਰ: ਨਵੇਂ ਨਿਯਮਾਂ ਜਾਰੀ, ਇਹ ਲੋਕ ਨਹੀਂ ਕਰ ਪਾਉਣਗੇ ਯਾਤਰਾ

ਭਗਵਾਨ ਸ਼ਿਵ ਜੀ ਦੇ ਇਤਿਹਾਸਕ ਸਥਾਨ “ਅਮਰਨਾਥ” ਦੀ ਯਾਤਰਾ ਕਰਨ ਵਾਲੇ ਸ਼ੁਰਧਾਲੂਆਂ ਲਈ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਸ਼ੁਰਧਾਲੂਆਂ ਲਈ ਨਵੇਂ ਨਿਯਮਾਂ ਜਾਰੀ ਕੀਤੇ ਗਏ ਹਨ ਜਿਸ ਅਨੁਸਾਰ ਹੁਣ ਯਾਤਰਾ ਕਰਨ ਲਈ ਉਮਰ ਤੈਅ ਕੀਤੀ ਗਈ ਹੈ। 13 ਸਾਲ ਤੋਂ ਘੱਟ ਅਤੇ 75 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਅਮਰਨਾਥ ਯਾਤਰਾ ‘ਤੇ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

ਨਵੇਂ ਨਿਯਮਾਂ ਮੁਤਾਬਕ 6 ਹਫ਼ਤੇ ਤੋਂ ਵੱਧ ਦੀ ਗਰਭ ਅਵਸਥਾ ਵਾਲੀ ਕਿਸੇ ਵੀ ਔਰਤ ਦਾ ਯਾਤਰਾ ਰਜਿਸਟ੍ਰੇਸ਼ਨ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸੇ ਗੰਭੀਰ ਬੀਮਾਰੀ ਵਾਲੇ ਮਰੀਜ਼, ਬਲੱਡ ਪ੍ਰੈਸ਼ਰ, ਸ਼ੂਗਰ, ਹਾਈਪਰਟੈਨਸ਼ਨ, ਜੋੜਾਂ ਦਾ ਦਰਦ, ਸਾਹ ਦੀ ਬੀਮਾਰੀ ਅਤੇ ਮਿਰਗੀ ਦੇ ਦੌਰੇ ਵਾਲੇ ਮਰੀਜ਼ ਵੀ ਹੁਣ ਬਾਬਾ ਬਰਫਾਨੀ ਦੇ ਦਰਸ਼ਨ ਨਹੀਂ ਕਰ ਸਕਣਗੇ।

ਦੱਸ ਦੇਈਏ ਕਿ ਇਸ ਸਾਲ 62 ਦਿਨ ਚੱਲਣ ਵਾਲੀ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਣੀ ਹੈ। ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ।

Previous Post

ਰਾਸ਼ਟਰੀ ਖੇਡਾਂ ਦਾ ਹਿੱਸਾ ਬਣਿਆ ਮਾਰਸ਼ਲ ਆਰਟ ਗੱਤਕਾ, ਗੋਆ ’ਚ ਹੋਣ ਵਾਲੀਆਂ ਖੇਡਾਂ ‘ਚ ਪ੍ਰਦਰਸ਼ਨੀ ਖੇਡ ਵਜੋਂ ਕੀਤਾ ਗਿਆ ਸ਼ਾਮਲ

Next Post

ਇਕ ਹੋਰ ਕਾਂਗਰਸੀ ਲੀਡਰ ਚੜਿਆ ਵਿਜੀਲੈਂਸ ਦੇ ਹੱਥੀ, ਕੀਤਾ ਗ੍ਰਿਫ਼ਤਾਰ

Next Post
ਇਕ ਹੋਰ ਕਾਂਗਰਸੀ ਲੀਡਰ ਚੜਿਆ ਵਿਜੀਲੈਂਸ ਦੇ ਹੱਥੀ, ਕੀਤਾ ਗ੍ਰਿਫ਼ਤਾਰ

ਇਕ ਹੋਰ ਕਾਂਗਰਸੀ ਲੀਡਰ ਚੜਿਆ ਵਿਜੀਲੈਂਸ ਦੇ ਹੱਥੀ, ਕੀਤਾ ਗ੍ਰਿਫ਼ਤਾਰ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers