RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਤਕਨਾਲੋਜੀ

WhatsApp ਨੇ ਸਟੇਟਸ ਵਿਚ ਦਿੱਤਾ ਕਮਾਲ ਦਾ ਨਵਾਂ ਫੀਚਰ, ਜਾਣੋ ਕੀ ਹੋਵੇਗਾ ਖਾਸ!

WhatsApp ਨੇ ਸਟੇਟਸ ਵਿਚ ਦਿੱਤਾ ਕਮਾਲ ਦਾ ਨਵਾਂ ਫੀਚਰ, ਜਾਣੋ ਕੀ ਹੋਵੇਗਾ ਖਾਸ!

Jass Grewal by Jass Grewal
November 27, 2022
in ਤਕਨਾਲੋਜੀ, ਦੁਨੀਆਂ
0 0
0
WhatsApp ਨੇ ਸਟੇਟਸ ਵਿਚ ਦਿੱਤਾ ਕਮਾਲ ਦਾ ਨਵਾਂ ਫੀਚਰ, ਜਾਣੋ ਕੀ ਹੋਵੇਗਾ ਖਾਸ!

ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਹੈ। ਇਸ ’ਤੇ ਤੁਹਾਨੂੰ ਕਈ ਆਕਰਸ਼ਕ ਫੀਚਰਜ਼ ਮਿਲਦੇ ਹਨ। ਅਜਿਹਾ ਹੀ ਇਕ ਨਵਾਂ ਫੀਚਰ ਸਪਾਟ ਕੀਤਾ ਗਿਆ ਹੈ। ਵਟਸਐਪ ਦਾ ਸਟੇਟਸ ਫੀਚਰ ਲੋਕਾਂ ਨੂੰ ਕਾਫੀ ਪਸੰਦ ਹੈ ਪਰ ਇਸ ਦੀਆਂ ਕੁਝ ਸੀਮਾਵਾਂ ਹਨ। ਜਲਦ ਹੀ ਇਸ ’ਤੇ ਤੁਸੀਂ ਵੌਇਸ ਨੋਟ ਵੀ ਸ਼ੇਅਰ ਕਰ ਸਕੋਗੇ। ਯਾਨੀ ਤੁਸੀਂ ਵਟਸਐਪ ਸਟੇਟਸ ’ਚ ਆਡੀਓ ਐਡ ਕਰ ਸਕੋਗੇ। ਐਪ ਇਸ ਫੀਚਰ ’ਤੇ ਕੰਮ ਕਰ ਰਿਹਾ ਹੈ। ਕਿਸੇ ਫੀਚਰ ਨੂੰ ਵਟਸਐਪ ਸਟੇਬਲ ਵਜ਼ਨ ’ਚ ਰੋਲਆਊਟ ਕਰਨ ਤੋਂ ਪਹਿਲਾਂ ਉਸਨੂੰ ਬੀਟਾ ਵਰਜ਼ਨ ’ਚ ਟੈਸਟ ਕੀਤਾ ਜਾਂਦਾ ਹੈ। ਵਟਸਐਪ ਦੇ ਅਪਕਮਿੰਗ ਫੀਚਰ ਨੂੰ WABetaInfo ਨੇ ਸਪਾਟ ਕੀਤਾ ਹੈ।

ਵਟਸਐਪ ਸਟੇਟਸ ’ਚ ਲਗਾ ਸਕੋਗੇ ਆਡੀਓ

ਹੁਣ ਤਕ ਤੁਸੀਂ ਵਟਸਐਪ ਸਟੇਟਸ ’ਚ ਵੀਡੀਓ, ਫੋਟੋਜ਼ ਜਾਂ ਟੈਕਸਟ ਮੈਸੇਜ ਸ਼ੇਅਰ ਕਰ ਸਕਦੇ ਹੋ। ਜਲਦ ਹੀ ਤੁਹਾਨੂੰ ਇੱਥੇ ਆਡੀਓ ਸ਼ੇਅਰ ਕਰਨ ਦਾ ਵੀ ਆਪਸ਼ਨ ਮਿਲੇਗਾ। ਇਸ ਫੀਚਰ ਨੂੰ ਵਟਸਐਪ ਦੇ iOS ਵਰਜ਼ਨ ’ਤੇ ਸਪਾਟ ਕੀਤਾ ਗਿਆ ਹੈ। ਰਿਪੋਰਟ ਦੀ ਮੰਨੀਏ ਤਾਂ ਯੂਜ਼ਰਜ਼ ਇਸ ਪਲੇਟਫਾਰਮ ’ਤੇ 30 ਸਕਿੰਟਾਂ ਦੀ ਆਡੀਓ ਸ਼ੇੱਰ ਕਰ ਸਕਣਗੇ। ਇਹ ਆਪਸਨ ਤੁਹਾਨੂੰ ਵਟਸਐਪ ਚੈਟ ਦੀ ਤਰ੍ਹਾਂ ਹੀ ਮਿਲੇਗਾ। ਇਸ ਵਿਚ ਤੁਹਾਨੂੰ ਮਾਈਕ ਦਾ ਆਈਕਨ ਨਜ਼ਰ ਆਏਗਾ, ਜਿਸ ’ਤੇ ਕਲਿੱਕ ਕਰਕੇ ਤੁਸੀਂ ਆਡੀਓ ਸਟੇਟਸ ਰਿਕਾਰਡ ਕਰ ਸਕਦੇ ਹੋ। ਵੌਇਸ ਸਟੇਟਸ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਨਜ਼ਰ ਆਏਗਾ ਜਿਨ੍ਹਾਂ ਨਾਲ ਤੁਸੀਂ ਸ਼ੇਅਰ ਕਰੋਗੇ। ਹਾਲਾਂਕਿ, ਇਸ ਲਈ ਯੂਜ਼ਰਜ਼ ਨੂੰ ਪ੍ਰਾਈਵੇਸ ਸੈਟਿੰਗ ’ਚ ਜਾ ਕੇ ਯੂਜ਼ਰਜ਼ ਨੂੰ ਸਿਲੈਕਟ ਕਰਨਾ ਹੋਵੇਗਾ।

Tags: Technology News
Previous Post

26/11 Mumbai Attack: 14 ਸਾਲ ਬੀਤ ਜਾਣ ਦੇ ਬਾਵਜੂਦ ਵੀ ਅੱਤਵਾਦੀ ਹਮਲੇ ਨੂੰ ਯਾਦ ਕਰ ਤੜਪ ਉੱਠਦੀ ਹੈ ਰੂਹ

Next Post

ਸਰਕਾਰ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਪੂਰਾ, ਹੁਣ ਕੀ ਫੈਸਲਾ ਲੈਣਗੇ ਸਿੱਧੂ ਮੂਸੇਵਾਲਾ ਦੇ ਮਾਪੇ

Next Post
ਮੂਸੇਵਾਲਾ ਦੇ ਮਾਤਾ-ਪਿਤਾ UK ਲਈ ਰਵਾਨਾ, ਪੁੱਤ ਦੇ ਇਨਸਾਫ਼ ਲਈ ਲਿਆ ਅਹਿਮ ਫੈਸਲਾ

ਸਰਕਾਰ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਪੂਰਾ, ਹੁਣ ਕੀ ਫੈਸਲਾ ਲੈਣਗੇ ਸਿੱਧੂ ਮੂਸੇਵਾਲਾ ਦੇ ਮਾਪੇ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers