RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

Shraddha Walker Murder case: ਕਾਤਲ ਆਫਤਾਬ ਦਾ ਵੱਡਾ ਖ਼ੁੁਲਾਸਾ, ਛੱਪੜ ਖਾਲ੍ਹੀ ਕਰਵਾ ਰਹੀ ਪੁਲਿਸ, ਮਿਲ ਸਕਦਾ ਅਹਿਮ ਸੁਰਾਗ

Shraddha Walker Murder case: ਕਾਤਲ ਆਫਤਾਬ ਦਾ ਵੱਡਾ ਖ਼ੁੁਲਾਸਾ, ਛੱਪੜ ਖਾਲ੍ਹੀ ਕਰਵਾ ਰਹੀ ਪੁਲਿਸ, ਮਿਲ ਸਕਦਾ ਅਹਿਮ ਸੁਰਾਗ

Jass Grewal by Jass Grewal
November 21, 2022
in ਦੇਸ਼
0 0
0
Shraddha Walker Murder case: ਕਾਤਲ ਆਫਤਾਬ ਦਾ ਵੱਡਾ ਖ਼ੁੁਲਾਸਾ, ਛੱਪੜ ਖਾਲ੍ਹੀ ਕਰਵਾ ਰਹੀ ਪੁਲਿਸ, ਮਿਲ ਸਕਦਾ ਅਹਿਮ ਸੁਰਾਗ

ਨਵੀਂ ਦਿੱਲੀ : ਸ਼ਰਧਾ ਕਤਲਕਾਂਡ ਦੇ ਵਿਚ ਦਿੱਲੀ ਪੁਲਿਸ ਵੱਲੋਂ ਲਗਾਤਾਰ ਇਕ ਤੋਂ ਬਾਅਦ ਇਕ ਖੁਲਾਸੇ ਕੀਤੇ ਜਾ ਰਹੇ ਹਨ ਅਤੇ ਹੁਣ ਇਸ ਕਤਲ ਕੇਸ ਵਿਚ ਇਕ ਹੋਰ ਅਪਡੇਟ ਸਾਹਮਣੇ ਆਈ ਹੈ। ਤੁਹਾਨੂੰ ਦਸ ਦਈਏ ਕਿ ਪੁਲਿਸ ਨੇ ਐਤਵਾਰ ਨੂੰ ਸ਼ਹਿਰ ਦੇ ਮਹਿਰੌਲੀ ਇਲਾਕੇ ਦੇ ਇਕ ਛੱਪੜ ਵਿੱਚ ਮ੍ਰਿਤਕ ਦੇ ਸਿਰ ਦੀ ਤਲਾਸ਼ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਸ਼ਰਧਾ ਦੇ ਬੁਆਏਫ੍ਰੈਂਡ ਅਤੇ ਕਥਿਤ ਕਾਤਲ ਆਫਤਾਬ ਪੂਨਾਵਾਲਾ ਨੇ ਜਾਂਚ ਟੀਮ ਨੂੰ ਦੱਸਿਆ ਕਿ ਉਸ ਨੇ ਆਪਣੀ ਪ੍ਰੇਮਿਕਾ ਦਾ ਕੱਟਿਆ ਹੋਇਆ ਸਿਰ ਛੱਪੜ ‘ਚ ਸੁੱਟ ਦਿੱਤਾ ਸੀ। ਦਿੱਲੀ ਪੁਲਿਸ ਦੀ ਟੀਮ ਨੇ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਕਰਮਚਾਰੀਆਂ ਨਾਲ ਮਿਲ ਕੇ ਮਹਿਰੌਲੀ ਦੇ ਇਕ ਛੱਪੜ ‘ਚੋਂ ਪਾਣੀ ਕੱਢਣਾ ਸ਼ੁਰੂ ਕੀਤਾ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਗੌਰਤਲਬ ਹੈ ਕਿ ਆਫਤਾਬ ਨੇ ਸ਼ਰਧਾ ਨਾਲ ਜੁੜੇ ਸਾਰੇ ਸਬੂਤ ਲੁਕਾਉਣ ਦੀ ਗੱਲ ਕਬੂਲੀ ਹੈ। ਉਸ ਨੇ ਉਸ ਦੀ ਹੱਤਿਆ ਕਰਨ ਤੋਂ ਬਾਅਦ ਘਰ ‘ਚ ਪਈਆਂ ਸ਼ਰਧਾ ਦੀਆਂ ਤਿੰਨ ਤਸਵੀਰਾਂ ਨਸ਼ਟ ਕਰ ਦਿੱਤੀਆਂ। ਪੁਲਿਸ ਨੇ ਆਫਤਾਬ ਦੇ ਛੱਤਰਪੁਰ ਫਲੈਟ 39ਚੋਂ ਸ਼ਰਧਾ ਦਾ ਬੈਗ ਬਰਾਮਦ ਕੀਤਾ ਹੈ, ਜਿਸ ਵਿੱਚ ਉਸ ਦੇ ਕੁਝ ਕੱਪੜੇ ਅਤੇ ਜੁੱਤੀਆਂ ਵੀ ਮਿਲੀਆਂ ਹਨ।

ਦਿੱਲੀ ਪੁਲਿਸ ਦੀ ਬੇਨਤੀ ‘ਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਟੀਮ ਦੇ ਆਉਣ ਤੋਂ ਬਾਅਦ ਆਫਤਾਬ ਦਾ ‘ਨਾਰਕੋ’ ਜਾਂ ਨਾਰਕੋਅਨਾਲਿਿਸਸ ਟੈਸਟ ਕੀਤਾ ਜਾਵੇਗਾ। ਪੁਲਿਸ ਨੇ ਸ਼ੁਰੂਆਤ ‘ਚ 8 ਤੋਂ 10 ਹੱਡੀਆਂ ਬਰਾਮਦ ਕੀਤੀਆਂ ਸਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਸੀ। ਪੁਲਿਸ ਦੀ ਜਾਂਚ ‘ਚ ਅਹਿਮ ਥਾਂ ਛੱਤਰਪੁਰ ਸਥਿਤ ਆਫਤਾਬ ਪੂਨਾਵਾਲਾ ਦਾ ਫਲੈਟ ਹੈ, ਜਿੱਥੇ ਕਤਲ ਤੋਂ ਪਹਿਲਾਂ ਦੋਵੇਂ ਰਹਿ ਰਹੇ ਸਨ। ਪੁਲਿਸ ਜਾਂਚ ਵਿੱਚ ਸ਼ਾਮਲ ਇਕ ਹੋਰ ਮਹੱਤਵਪੂਰਨ ਟਿਕਾਣਾ ਗੁਰੂਗ੍ਰਾਮ ‘ਚ ਕਾਲ ਸੈਂਟਰ ਦੇ ਨੇੜੇ ਹੈ, ਜਿੱਥੇ ਆਫਤਾਬ ਆਖਰੀ ਵਾਰ ਕੰਮ ਕਰ ਰਿਹਾ ਸੀ।

Tags: Delhi NewsDelhi PoliceNational News
Previous Post

ਪੰਜਾਬ DGP ਦੀ ਸਖ਼ਤ ਕਾਰਵਾਈ, ਗੈਰ-ਕਾਨੂੰਨੀ ਹਥਿਆਰਾਂ ਤੇ ਭੜਕਾਊ ਭਾਸ਼ਣਾਂ ਖ਼ਿਲਾਫ਼ ਲਿਆ ਵੱਡਾ ਐਕਸ਼ਨ

Next Post

Pune highway accident: ਇਕ ਤੋਂ ਬਾਅਦ ਇਕ 48 ਵਾਹਨਾਂ ਦੀ ਟੱਕਰ, ਕੀ ਹੋਇਆ ਪੁਣੇ-ਬੈਂਗਲੁਰੂ ਹਾਈਵੇਅ ‘ਤੇ ? ਵੇਖੋ ਤਸਵੀਰਾਂ

Next Post
Pune highway accident: ਇਕ ਤੋਂ ਬਾਅਦ ਇਕ 48 ਵਾਹਨਾਂ ਦੀ ਟੱਕਰ, ਕੀ ਹੋਇਆ ਪੁਣੇ-ਬੈਂਗਲੁਰੂ ਹਾਈਵੇਅ ‘ਤੇ ? ਵੇਖੋ ਤਸਵੀਰਾਂ

Pune highway accident: ਇਕ ਤੋਂ ਬਾਅਦ ਇਕ 48 ਵਾਹਨਾਂ ਦੀ ਟੱਕਰ, ਕੀ ਹੋਇਆ ਪੁਣੇ-ਬੈਂਗਲੁਰੂ ਹਾਈਵੇਅ 'ਤੇ ? ਵੇਖੋ ਤਸਵੀਰਾਂ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers