RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

Shraddha Walker murder case: ਫੋਟੋਆਂ ਤੇ ਚੈਟ ਨੇ ਬਿਆਨ ਕੀਤੀ ਆਫਤਾਬ ਦੀ ਦਰਿੰਦਗੀ, ਮਿਲੇ ਅਹਿਮ ਸਬੂਤ

Shraddha Walker murder case: ਫੋਟੋਆਂ ਤੇ ਚੈਟ ਨੇ ਬਿਆਨ ਕੀਤੀ ਆਫਤਾਬ ਦੀ ਦਰਿੰਦਗੀ, ਮਿਲੇ ਅਹਿਮ ਸਬੂਤ

Jass Grewal by Jass Grewal
November 19, 2022
in ਦੇਸ਼
0 0
0
Shraddha Walker murder case: ਫੋਟੋਆਂ ਤੇ ਚੈਟ ਨੇ ਬਿਆਨ ਕੀਤੀ ਆਫਤਾਬ ਦੀ ਦਰਿੰਦਗੀ, ਮਿਲੇ ਅਹਿਮ ਸਬੂਤ

ਨਵੀਂ ਦਿੱਲੀ: ਸ਼ਰਧਾ ਕਤਲਕਾਂਡ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ ਜਿਸ ਵਿਚ ਪਤਾ ਚੱਲਿਆ ਹੈ ਕਿ ਸ਼ਰਧਾ ਦੀ ਹੱਤਿਆ ਤੋਂ ਪਹਿਲਾਂ ਆਫਤਾਬ ਉਸ ਦੇ ਨਾਲ ਕਈ ਵਾਰ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਚੁੱਕਾ ਸੀ। ਇਹੀ ਨਹੀਂ, ਹਰ ਵਾਰ ਦਰਿੰਦਗੀ ਕਰਨ ਪਿੱਛੋਂ ਉਹ ਮੁਆਫੀ ਮੰਗ ਕੇ ਉਸ ਨੂੰ ਮਨਾ ਲੈਂਦਾ ਸੀ। ਉਸ ਦੀ ਦਰਿੰਦਗੀ ਦੇ ਹੋਰ ਵੀ ਕਈ ਖੁਲਾਸੇ ਪੁਲਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕੀਤੀ ਗਈ ਇਕ ਚੈਟ ਤੇ ਫੋਟੋ ਬੇਹੱਦ ਅਹਿਮ ਹੈ, ਜੋ ਉਸ ਦੇ ਦੋਸਤਾਂ ਨੇ ਪੁਲਸ ਨੂੰ ਦਿੱਤੀ ਹੈ। 24 ਨਵੰਬਰ 2020 ਦੀ ਇਸ ਚੈਟ ’ਚ ਸ਼ਰਧਾ ਨੇ ਆਪਣੇ ਦੋਸਤ ਰਾਹੁਲ ਰਾਏ ਨਾਲ ਗੱਲ ਕੀਤੀ ਹੈ। ਚੈਟ ਵਿਚ ਸ਼ਰਧਾ ਨੇ ਲਿਿਖਆ ਸੀ ਕਿ ਆਫਤਾਬ ਜਲਦੀ ਹੀ ਉਸ ਦੇ ਘਰੋਂ ਚਲਾ ਜਾਵੇਗਾ।

ਉਸ ਨੇ ਲਿਖਿਆ ਕਿ ਆਫਤਾਬ ਨੇ ਉਸ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਹੈ ਕਿ ਉਹ ਬੈੱਡ ਤੋਂ ਉੱਠ ਤਕ ਨਹੀਂ ਸਕਦੀ। ਫਿਰ ਰਾਹੁਲ ਨੇ ਐੱਫ. ਆਈ. ਆਰ. ਦਰਜ ਕਰਾਉਣ ’ਚ ਸ਼ਰਧਾ ਦੀ ਮਦਦ ਕੀਤੀ ਸੀ। ਪੁਲਸ ਨੇ ਪੁੱਛਗਿੱਛ ਲਈ ਆਫਤਾਬ ਨੂੰ ਹਿਰਾਸਤ ’ਚ ਲੈਣ ਦਾ ਸੁਝਾਅ ਦਿੱਤਾ ਸੀ ਪਰ ਸ਼ਰਧਾ ਨੇ ਕਿਹਾ ਸੀ ਕਿ ਰਿਲੇਸ਼ਨਸ਼ਿਪ ’ਚ ਅਜਿਹੀਆਂ ਚੀਜ਼ਾਂ ਆਮ ਹੁੰਦੀਆਂ ਹਨ। ਆਫਤਾਬ ਤੇ ਸ਼ਰਧਾ ਦਾ ਇਕ ਕੌਫੀ ਹਾਊਸ ’ਚ ਝਗੜਾ ਹੋਇਆ ਸੀ, ਜਿਸ ਪਿੱਛੋਂ 3 ਦਿਨ ਤਕ ਉਹ ਆਫਤਾਬ ਤੋਂ ਵੱਖ ਰਹੀ ਸੀ। ਉਸ ਤੋਂ ਬਾਅਦ ਆਫਤਾਬ ਉਸ ਤੋਂ ਪਿੱਛਾ ਛੁਡਾਉਣ ਦਾ ਪਲਾਨ ਬਣਾ ਰਿਹਾ ਸੀ।

Tags: Crime NewsDelhi NewsNational News
Previous Post

ਪੰਜਾਬ ਦੀ ਕੈਬਨਿਟ ਦਾ ਪ੍ਰੋਫੈਸਰਾਂ ਨੂੰ ਵੱਡਾ ਤੋਹਫ਼ਾ, ਪ੍ਰੋਫੈਸਰਾਂ ਦੀਆਂ ਆਸਾਮੀਆਂ ਭਰਨ ਦਾ ਐਲਾਨ

Next Post

ਕਿਸਾਨਾਂ ਦਾ ਫਤਿਹ ਦਿਵਸ, 2021 ‘ਚ ਅੱਜ ਦੇ ਦਿਨ 3 ਖੇਤੀ ਕਾਨੂੰਨ ਹੋਏ ਸੀ ਰੱਦ

Next Post
ਕਿਸਾਨਾਂ ਦਾ ਫਤਿਹ ਦਿਵਸ, 2021 ‘ਚ ਅੱਜ ਦੇ ਦਿਨ 3 ਖੇਤੀ ਕਾਨੂੰਨ ਹੋਏ ਸੀ ਰੱਦ

ਕਿਸਾਨਾਂ ਦਾ ਫਤਿਹ ਦਿਵਸ, 2021 'ਚ ਅੱਜ ਦੇ ਦਿਨ 3 ਖੇਤੀ ਕਾਨੂੰਨ ਹੋਏ ਸੀ ਰੱਦ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers