RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

PM ਮੋਦੀ ਕਾਂਗਰਸ ਤੋਂ ਡਰਦੇ ਹਨ ਕਿਉਂਕਿ ਅਸੀਂ ਸੱਚ ਬੋਲਦੇ ਹਾਂ- ਰਾਹੁਲ ਗਾਂਧੀ |

Jass Grewal by Jass Grewal
February 9, 2022
in ਦੇਸ਼, ਰਾਜਨੀਤੀ
Reading Time: 1 min read
0 0
0

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ ਹੈ। ਮੰਗਲਵਾਰ ਨੂੰ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਕਾਂਗਰਸ ਤੋਂ ਡਰਦੇ ਹਨ ਕਿਉਂਕਿ ਇਹ (ਕਾਂਗਰਸ) ਸੱਚ ਬੋਲਦੀ ਹੈ। ਉਹਨਾਂ ਕਿਹਾ, ‘ਉਹ ਕਾਂਗਰਸ ਤੋਂ ਡਰਦੇ ਹਨ, ਉਹ ਡਰਦੇ ਹਨ ਕਿਉਂਕਿ ਕਾਂਗਰਸ ਸੱਚ ਬੋਲਦੀ ਹੈ।

ਉਹਨਾਂ ਦਾ ਮਾਰਕੀਟਿੰਗ ਕਾਰੋਬਾਰ ਹੈ, ਉਹਨਾਂ ਦੇ ਰਿਸ਼ਤੇ ਹਨ, ਉਹਨਾਂ ਦੇ ਦੋਸਤ ਹਨ, ਝੂਠ ਫੈਲਿਆ ਹੋਇਆ ਹੈ। ਅਜਿਹੇ ‘ਚ ਉਹਨਾਂ ਅੰਦਰ ਡਰ ਤਾਂ ਹੋਵੇਗਾ ਹੀ”। ਰਾਹੁਲ ਗਾਂਧੀ ਨੇ ਕਿਹਾ, ‘ ਮੇਰੇ ਪੜਦਾਦਾ ਜੀ ਨੇ ਦੇਸ਼ ਦੀ ਸੇਵਾ ਕੀਤੀ, ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਲਈ ਦਿੱਤੀ। ਮੈਨੂੰ ਉਹਨਾਂ ਲਈ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ। ਪ੍ਰਧਾਨ ਮੰਤਰੀ ਦਾ ਪੂਰਾ ਭਾਸ਼ਣ ਕਾਂਗਰਸ ਬਾਰੇ ਸੀ, ਜਵਾਹਰ ਲਾਲ ਨਹਿਰੂ ਬਾਰੇ ਸੀ। ਪਰ ਪ੍ਰਧਾਨ ਮੰਤਰੀ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਭਾਜਪਾ ਨੇ ਕੀ ਕੀਤਾ। ਕੁਝ ਨਾ ਕੁਝ ਤਾਂ ਹੈ, ਕੋਈ ਨਾ ਕੋਈ ਡਰ ਹੈ’।

ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਂਗਰਸ ‘ਤੇ ਤਿੱਖਾ ਹਮਲਾ ਬੋਲਦਿਆਂ ਕਾਂਗਰਸ ਨੂੰ ਐਮਰਜੈਂਸੀ, ਸਿੱਖ ਕਤਲੇਆਮ ਅਤੇ ਕਸ਼ਮੀਰੀ ਪੰਡਿਤਾਂ ਦੇ ਪਰਵਾਸ ਲਈ ਜ਼ਿੰਮੇਵਾਰ ਠਹਿਰਾਇਆ। ਪੀਐਮ ਮੋਦੀ ਨੇ ਕਿਹਾ ਕਿ ਲੋਕਤੰਤਰ ਨੂੰ ਸਭ ਤੋਂ ਵੱਡਾ ਖਤਰਾ ਪਰਿਵਾਰਕ ਪਾਰਟੀਆਂ ਤੋਂ ਹੈ।

Previous Post

ਪੰਜਾਬ-ਦਿੱਲੀ ਸਣੇ ਇਨ੍ਹਾਂ ਇਲਾਕਿਆਂ ‘ਚ ਬਾਰਸ਼ ਦੀ ਸੰਭਾਵਨਾ, ਹੋਇਆ ਅਲਰਟ ਜਾਰੀ |

Next Post

ਪ੍ਰਧਾਨ ਮੰਤਰੀ ਮੋਦੀ 14 ਨੂੰ ਜਲੰਧਰ ,16 ਨੂੰ ਪਠਾਨਕੋਟ ‘ਤੇ 17 ਨੂੰ ਅਬੋਹਰ ‘ਚ ਕਰਨਗੇ ਰੈਲੀ |

Next Post
ਪ੍ਰਧਾਨ ਮੰਤਰੀ ਮੋਦੀ ਬਣੇ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ, Joe Biden ਅਤੇ Boris Johnson ਵਰਗੇ ਨੇਤਾਵਾਂ ਨੂੰ ਪਛਾੜਿਆ: ਸਰਵੇ

ਪ੍ਰਧਾਨ ਮੰਤਰੀ ਮੋਦੀ 14 ਨੂੰ ਜਲੰਧਰ ,16 ਨੂੰ ਪਠਾਨਕੋਟ 'ਤੇ 17 ਨੂੰ ਅਬੋਹਰ 'ਚ ਕਰਨਗੇ ਰੈਲੀ |

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers