RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਸੀਐਮ ਮਾਨ ਵੱਲੋਂ ਸਰਕਾਰੀ ਸਕੂਲਾਂ ਨੂੰ ਲੈਕੇ ਅਹਿਮ ਫੈਸਲੇ , ਨਵੇਂ ਅਧਿਆਪਕਾਂ ਦੀ ਹੋਵੇਗੀ ਸਕੂਲਾਂ ਚ ਭਰਤੀ

ਸੀਐਮ ਮਾਨ ਵੱਲੋਂ ਸਰਕਾਰੀ ਸਕੂਲਾਂ ਨੂੰ ਲੈਕੇ ਅਹਿਮ ਫੈਸਲੇ , ਨਵੇਂ ਅਧਿਆਪਕਾਂ ਦੀ ਹੋਵੇਗੀ ਸਕੂਲਾਂ ਚ ਭਰਤੀ

Jass Grewal by Jass Grewal
September 5, 2023
in ਪੰਜਾਬ, ਰਾਜਨੀਤੀ
0 0
0
ਸੀਐਮ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ 1,000 ਨਵੇਂ ਕਲਾਸ ਰੂਮ ਬਣਾਏ ਜਾਣਗੇ ਤੇ 10,000 ਦੀ ਮੁਰੰਮਤ ਕੀਤੀ ਜਾਵੇਗੀ। ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੱਪੜ ਨਹੀਂ ਮਿਲਣਗੇ। ਸਾਰੇ ਸਕੂਲਾਂ ਵਿੱਚ ਨਵਾਂ ਫਰਨੀਚਰ ਉਪਲਬਧ ਕੀਤਾ ਜਾਵੇਗਾ।

ਪੰਜਾਬ ਦੇ ਸਰਕਾਰੀ ਸਕੂਲਾਂ ‘ਚ 1,000 ਨਵੇਂ ਕਲਾਸ ਰੂਮ ਬਣਾਏ ਜਾਣਗੇ ਤੇ 10,000 ਦੀ ਮੁਰੰਮਤ ਕੀਤੀ ਜਾਵੇਗੀ

ਹੁਣ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਤੱਪੜ ਨਹੀਂ ਮਿਲਣਗੇ, ਸਾਰੇ ਸਕੂਲਾਂ ‘ਚ ਨਵਾਂ ਫਰਨੀਚਰ ਉਪਲਬਧ ਕੀਤਾ ਜਾਵੇਗਾ

—CM @BhagwantMann pic.twitter.com/3eeVvNOqnM

— AAP Punjab (@AAPPunjab) September 5, 2023

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕੇ ਅਸੀਂ ਨਵੇਂ ਸਕੂਲ ਬਣਾ ਰਹੇ ਹਾਂ ਤਾਂ ਨਵੇਂ ਅਧਿਆਪਕਾਂ ਦੀ ਵੀ ਸਾਨੂੰ ਲੋੜ ਹੈ..ਨਵੇਂ ਅਧਿਆਪਕ ਤੇ ਹੈੱਡਮਾਸਟਰ ਵੀ ਰੱਖਾਂਗੇ…ਅਸੀਂ ਪਹਿਲਾਂ ਵੀ ਸਾਫ਼ ਕਰ ਚੁੱਕੇ ਹਾਂ ਪਿਛਲੀਆਂ ਸਰਕਾਰਾਂ ਵਾਂਗ ਅਸੀਂ ਅਧਿਆਪਕਾਂ ਜਾਂ ਹੈੱਡਮਾਸਟਰਾਂ ਤੋਂ ਕੋਈ ਵੀ ਵਾਧੂ ਕੰਮ ਨਹੀਂ ਕਰਾਵਾਂਗੇ…ਸਿਰਫ਼ ਪੜ੍ਹਾਈ ਕਰਵਾਉਣ ਦੀ ਜ਼ਿੰਮੇਵਾਰੀ ਹੀ ਅਧਿਆਪਕਾਂ ਨੂੰ ਦਿੱਤੀ ਜਾਵੇਗੀ..

 

ਨਵੇਂ ਸਕੂਲ ਬਣਾ ਰਹੇ ਹਾਂ ਤਾਂ ਨਵੇਂ ਅਧਿਆਪਕਾਂ ਦੀ ਵੀ ਸਾਨੂੰ ਲੋੜ ਹੈ..ਨਵੇਂ ਅਧਿਆਪਕ ਤੇ ਹੈੱਡਮਾਸਟਰ ਵੀ ਰੱਖਾਂਗੇ…ਅਸੀਂ ਪਹਿਲਾਂ ਵੀ ਸਾਫ਼ ਕਰ ਚੁੱਕੇ ਹਾਂ ਪਿਛਲੀਆਂ ਸਰਕਾਰਾਂ ਵਾਂਗ ਅਸੀਂ ਅਧਿਆਪਕਾਂ ਜਾਂ ਹੈੱਡਮਾਸਟਰਾਂ ਤੋਂ ਕੋਈ ਵੀ ਵਾਧੂ ਕੰਮ ਨਹੀਂ ਕਰਾਵਾਂਗੇ…ਸਿਰਫ਼ ਪੜ੍ਹਾਈ ਕਰਵਾਉਣ ਦੀ ਜ਼ਿੰਮੇਵਾਰੀ ਹੀ ਅਧਿਆਪਕਾਂ ਨੂੰ ਦਿੱਤੀ ਜਾਵੇਗੀ.. pic.twitter.com/PkokyQ3Oul

— Bhagwant Mann (@BhagwantMann) September 5, 2023

Tags: aam aadmi partyAAPBhagwant MannCM Bhagwant MannCM MannEducation MinisterHarjot Singh BainsPolitics NewspunjabPunjab GovernmentPunjab Newspunjabi news
Previous Post

ਪੰਜਾਬ ਵਿੱਚ ਮਕਾਨ-ਜਾਇਦਾਦ ਟੈਕਸ ਲਈ OTS ਸਕੀਮ: ਸਰਕਾਰ ਨੇ ਸਾਲ ਦੇ ਆਖਰੀ ਮਹੀਨੇ ਤੱਕ ਦਾ ਦਿੱਤਾ ਸਮਾਂ

Next Post

ਹੁਸ਼ਿਆਰਪੁਰ ਦੇ ਦਸੂਹਾ ‘ਚ ਭਿਆਨਕ ਸੜਕ ਹਾਦਸਾ: 3 ਸਾਲਾ ਬੱਚੀ ਤੇ ਪਿਤਾ ਦੀ ਮੌਤ, ਮਾਂ ਸਮੇਤ 2 ਦੀ ਹਾਲਤ ਗੰਭੀਰ

Next Post
punjab accident

ਹੁਸ਼ਿਆਰਪੁਰ ਦੇ ਦਸੂਹਾ 'ਚ ਭਿਆਨਕ ਸੜਕ ਹਾਦਸਾ: 3 ਸਾਲਾ ਬੱਚੀ ਤੇ ਪਿਤਾ ਦੀ ਮੌਤ, ਮਾਂ ਸਮੇਤ 2 ਦੀ ਹਾਲਤ ਗੰਭੀਰ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers