ਪੰਜਾਬ

ਪੰਜਾਬ

ਲੋਕਾਂ ਨੂੰ ਖੱਜਲ-ਖੁਆਰੀ ਤੋਂ ਨਿਜ਼ਾਤ ਦਿਵਾਉਣ ਲਈ ਮਾਨ ਸਰਕਾਰ ਦਾ ਵੱਡਾ ਕਦਮ, ਆਨਲਾਈਨ ਕਰਨ ਜਾ ਰਹੀ ਸਾਰੇ ਰਿਕਾਰਡ

ਤਹਿਸੀਲਾਂ ਦੇ ਰਿਕਾਰਡ ਪੜ੍ਹਨ ਤੇ ਲਿਖਣ 'ਚ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਨਾ ਹੋਵੇ, ਇਸ ਲਈ ਪੰਜਾਬ ਦੀ ਮਾਨ ਸਰਕਾਰ ਵੱਡਾ...

Read more

ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਵਾਲੇ ਬਿੱਲ ਸਬੰਧੀ ਸੀ.ਐਮ. ਮਾਨ ਦੀ ਗ੍ਰਹਿ ਮੰਤਰੀ ਸ਼ਾਹ ਨੂੰ ਚਿੱਠੀ

ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਵਾਲੇ ਬਿੱਲ ਸਬੰਧੀ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਨੇ ਕੇਂਦਰੀ ਗ੍ਰਹਿ...

Read more

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ ਪੂਰਾ ਇਕ ਸਾਲ, ਮਾਤਾ ਚਰਨ ਕੌਰ ਦੀ ਭਾਵੁਕ ਪੋਸਟ

ਦੇਸ਼-ਦੁਨੀਆਂ ‘ਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਮਸ਼ਹੂਰ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ...

Read more

ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ ‘ਤੇ ਪਿੰਡ ਮੂਸਾ ‘ਚ ਰੱਖੇ ਗਏ ਖਾਸ ਪ੍ਰੋਗਰਾਮ, ਲੋਕਾਂ ਨੂੰ ਪਹੁੰਚਣ ਦੀ ਅਪੀਲ

ਦੁਨੀਆਂ ਨੂੰ ਅਲਵਿਦਾ ਕਹਿਣ ਦੇ ਬਾਅਦ ਵੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਜੇ ਵੀ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਹਨ।...

Read more

ਇਕ ਹੋਰ ਵੱਡਾ ਕਾਰਨਾਮਾ: ਪੰਜਾਬ ਦੇ ਮੰਤਰੀ ਦਾ ਫਰਜ਼ੀ ਪੀ.ਏ. ਬਣਕੇ ਸਖ਼ਤ ਨੇ ‘ਆਪ’ ਦੀ ਮਹਿਲਾ ਆਗੂ ਨੂੰ ਦਿੱਤਾ ਆਫ਼ਰ, ਬਦਲੇ ‘ਚ ਮੰਗੀ ਇਹ ਚੀਜ਼

ਪੰਜਾਬ ‘ਚ ਲਗਾਤਾਰ ਆਮ ਅਦਾਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨਾਲ ਜੁੜੀਆਂ ਹੈਰਨੀਜਨਕ ਵੀਡੀਓ ਤੇ ਆਡੀਓ ਵੇਖਣ ਤੇ ਸੁਣਨ ਨੂੰ...

Read more

ਜੇਕਰ ਭਤੀਜੇ ਜਾਂ ਭਾਣਜੇ ਨੇ ਕੋਈ ਗਲਤੀ ਕੀਤੀ ਤਾਂ ਇਸ ’ਚ ਸਾਬਕਾ ਸੀਐਮ ਚੰਨੀ ਦਾ ਕੀ ਕਸੂਰ? ਰਾਜਾ ਵੜਿੰਗ ਦਾ ਅਹਿਮ ਬਿਆਨ

ਪੰਜਾਬ ਦੇ ਖਿਡਾਰੀ ਨੂੰ ਨੌਕਰੀ ਦੇਣ ਦੇ ਬਦਲੇ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਨੂੰ ਲੈਕੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ...

Read more

ਕਰੋੜਾਂ ਦੀ ਧੋਖਾਧੜੀ ਕਰਨ ਵਾਲੀ ਕੰਪਨੀ ਪਰਲ ਗਰੁੱਪ ਦੀਆਂ ਵੱਧੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਗਠਿਤ ਕੀਤੀ SIT

ਪੰਜਾਬ ਦੇ ਕਰੀਬ 10 ਲੱਖ ਲੋਕਾਂ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਵਾਲੀ ਕੰਪਨੀ ਪਰਲ ਗਰੁੱਪ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ...

Read more

ਡਿਫਾਲਟਰ ਹੋਏ ਖੱਪਤਕਾਰਾਂ ਲਈ ਪੰਜਾਬ ਸਰਕਾਰ ਨੇ ਲਿਆਂਦੀ ਇਕ ਨਵੀਂ ਸਕੀਮ, ਲਿਆ ਵੱਡਾ ਫ਼ੈਸਲਾ

ਬਿਜਲੀ ਬਿੱਲ ਨਾ ਭਰਨ ਕਰਕੇ ਡਿਫਾਲਟਰ ਹੋਏ ਖੱਪਤਕਾਰਾਂ ਲਈ ਪੰਜਾਬ ਸਰਕਾਰ ਨੇ ਇਕ ਨਵੀਂ ਸਕੀਮ ਲਿਆਂਦੀ ਹੈ। ਜਿਸ ਨਾਲ ਉਹ...

Read more
Page 55 of 239 1 54 55 56 239