RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਨਸ਼ੇ ਦੀ ਓਵਰਡੋਜ਼ ਨਾਲ ਬਟਾਲਾ ਚ ਔਰਤ ਦੀ ਮੌਤ, ਸਰਕਾਰੀ ਹਸਪਤਾਲ ਦੇ OPD ਦੇ ਅੱਗੇ ਹੀ ਮਿਰਤਕ ਪਾਈ ਗਈ

ਨਸ਼ੇ ਦੀ ਓਵਰਡੋਜ਼ ਨਾਲ ਬਟਾਲਾ ਚ ਔਰਤ ਦੀ ਮੌਤ, ਸਰਕਾਰੀ ਹਸਪਤਾਲ ਦੇ OPD ਦੇ ਅੱਗੇ ਹੀ ਮਿਰਤਕ ਪਾਈ ਗਈ

Jass Grewal by Jass Grewal
September 8, 2023
in ਪੰਜਾਬ
Reading Time: 1 min read
0 0
0

ਨਸ਼ੇ ਦੀ ਓਵਰਡੋਜ਼ ਨਾਲ ਸਰਕਾਰੀ ਹਸਪਤਾਲ ਵਿੱਚ ਓ ਪੀ ਡੀ ਸਾਹਮਣੇ ਇੱਕ ਔਰਤ ਦੀ ਹੋਈ ਮੌਤ । ਘਟਨਾ ਹੈ ਬਟਾਲਾ ਦੇ ਸਰਕਾਰੀ ਹਸਪਤਾਲ ਦੀ ਜਿੱਥੇ ਇੱਕ ਔਰਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜਿਸਦੀ ਲਾਸ਼ ਨੇੜੇ ਟੀਕਾ ਲਗਾਨ ਵਾਲੀ ਸਰਿੰਜ ਵੀ ਮਿਲੀ।
ਮ੍ਰਿਤਕ ਔਰਤ ਦੀ ਲਾਸ਼ ਹਸਪਤਾਲ ਦੀ ਓ ਪੀ ਡੀ ਦੇ ਸਾਹਮਣੇ ਪਈ ਸੀ ਪਰ ਲਾਸ਼ ਨੂੰ ਹਸਪਤਾਲ ਪ੍ਰਸ਼ਾਸਨ ਨੇ ਚੱਕਣ ਤੱਕ ਦੀ ਕੋਸ਼ਿਸ਼ ਨਹੀਂ ਕੀਤੀ, ਜਦੋਂ ਮੀਡੀਆ ਹਸਪਤਾਲ ਪਹੁੰਚੀ ਤਾ ਓਹਨਾ ਨੇ ਦੇਖਿਆ ਕੇ ਮ੍ਰਿਤਕ ਔਰਤ ਦੀ ਲਾਸ਼ ਨੂੰ ਕਿਸੇ ਨੇ ਹੱਥ ਵੀ ਨਹੀਂ ਲਗਾਇਆ। ..

ਇਸ ਦੌਰਾਨ ਹਸਪਤਾਲ ‘ਚ ਮੌਕੇ ‘ਤੇ ਡਿਊਟੀ ਕਰ ਰਹੀ ਨਰਸ ਦਾ ਕਹਿਣਾ ਸੀ ਕਿ ਉਸਦੀ ਡਿਊਟੀ 8 ਵਜੇ ਸ਼ੁਰੂ ਹੋਈ ਤਾਂ ਉਸ ਤੋਂ ਪਹਿਲਾਂ ਡੈਡ ਬਾਡੀ ਪਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਨਸ਼ੇ ਦੀ ਆਦੀ ਸੀ, ਇਸਦੀ ਬਾਡੀ ਕੋਲ ਸਰਿੰਜ ਵੀ ਮਿਲੀ ਹੈ। ਐਮਰਜੈਂਸੀ ‘ਚ ਡਿਊਟੀ ਕਰ ਰਹੇ ਡਾਕਟਰ ਨੇ ਕਿਹਾ ਕਿ ਮੈਨੂੰ ਵੀ ਜਦੋਂ ਪਤਾ ਲਗਾ ਕਿ ਕਿਸੇ ਦੀ ਮੌਤ ਹੋਈ ਹੈ ਤਾਂ ਮੈਂ ਆਪਣੀ ਡਿਊਟੀ ਕਰਦੇ ਹੋਏ ਬਾਡੀ ਚੱਕਵਾ ਦਿੱਤੀ। ਪਹਿਲਾਂ ਵੀ ਇਹ ਔਰਤ ਹਸਪਤਾਲ ‘ਚ ਇਲਾਜ ਕਰਵਾਉਣ ਆਉਂਦੀ ਸੀ।

ਬਟਾਲਾ ਸਿਵਲ ਹਸਪਤਾਲ ਦੇ SMO ਨੇ ਕਿਹਾ ਕਿ ਇਹ ਔਰਤ ਹਸਪਤਾਲ ਦੇ ਨੇੜੇ ਪਹਿਲਾਂ ਵੀ ਨਸ਼ਾ ਕਰਦੀ ਦੇਖੀ ਗਈ ਹੈ ਅਤੇ ਸਾਡੇ ਹਸਪਤਾਲ ਵੀ ਇਲਾਜ ਲਈ ਆਉਂਦੀ ਸੀ, ਜੋ ਅੱਜ ਜਾਣਕਾਰੀ ਮਿਲੀ ਕਿ ਔਰਤ ਦੀ ਮੌਤ ਹੋ ਗਈ ਹੈ।

Tags: drugpunjabPunjab News
Previous Post

ਪੰਜਾਬ ‘ਚ ਜੀ-20 ਸੰਮੇਲਨ ਦਾ ਵਿਰੋਧ: ਕੇਂਦਰ ਦੀਆਂ ਨੀਤੀਆਂ ਦੇ ਵਿਰੋਧ ‘ਚ ਕਿਸਾਨਾਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ

Next Post

ਪਾਕਿਸਤਾਨ ਤੋਂ ਪੰਜਾਬ ‘ਆ ਰਹੀ 105 ਕਰੋੜ ਦੀ ਹੈਰੋਇਨ ਫੜੀ, ਤਸਕਰ ਵੀ ਗ੍ਰਿਫਤਾਰ

Next Post
ਪਾਕਿਸਤਾਨ ਤੋਂ ਪੰਜਾਬ ‘ਆ ਰਹੀ 105 ਕਰੋੜ ਦੀ ਹੈਰੋਇਨ ਫੜੀ, ਤਸਕਰ ਵੀ ਗ੍ਰਿਫਤਾਰ

ਪਾਕਿਸਤਾਨ ਤੋਂ ਪੰਜਾਬ 'ਆ ਰਹੀ 105 ਕਰੋੜ ਦੀ ਹੈਰੋਇਨ ਫੜੀ, ਤਸਕਰ ਵੀ ਗ੍ਰਿਫਤਾਰ

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers