RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਟ੍ਰੇਨਾਂ ‘ਤੇ ਸਫ਼ਰ ਕਰਨ ਵਾਲੇ ਜ਼ਰੂਰ ਦੇਣ ਧਿਆਨ, ਸੰਘਣੀ ਧੁੰਦ ਕਾਰਨ ਰੇਲ ਵਿਭਾਗ ਦਾ ਵੱਡਾ ਫੈਸਲਾ

ਟ੍ਰੇਨਾਂ ‘ਤੇ ਸਫ਼ਰ ਕਰਨ ਵਾਲੇ ਜ਼ਰੂਰ ਦੇਣ ਧਿਆਨ, ਸੰਘਣੀ ਧੁੰਦ ਕਾਰਨ ਰੇਲ ਵਿਭਾਗ ਦਾ ਵੱਡਾ ਫੈਸਲਾ

Jass Grewal by Jass Grewal
December 26, 2022
in ਪੰਜਾਬ
0 0
0
ਸ਼ਰਧਾਲੂਆਂ ਲਈ ਆਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਇਕ ਹੋਰ ਵੱਡਾ ਤੋਹਫ਼ਾ

ਪੋਹ ਦੇ ਮਹੀਨੇ ‘ਚ ਪੈ ਰਹੀ ਸੰਘਣੀ ਧੁੰਦ ਕਾਰਨ ਆਮ ਲੋਕਾਂ ਦਾ ਜੀਵਨ ਬਹੁਤ ਪ੍ਰਭਾਵਿਤ ਹੋਣ ਦੇ ਨਾਲ-ਨਾਲ ਹੀ ਰੇਲ ਗੱਡੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਸੰਘਣੀ ਧੁੰਦ ਨੇ ਰੇਲ ਗੱਡੀਆਂ ਦੀ ਰਫ਼ਤਾਰ ਰੋਕ ਦਿੱਤੀ ਹੈ ਤੇ ਸਾਰੀਆਂ ਰੇਲ ਗੱਡੀਆਂ ਨਿਰਧਾਰਿਤ ਸਮੇਂ ’ਤੇ ਨਹੀਂ ਪਹੁੰਚ ਰਹੀਆਂ, ਜਿਸ ਕਾਰਨ ਫਿਰੋਜ਼ਪੁਰ ਰੇਲਵੇ ਡਵੀਜ਼ਨ ਵਲੋਂ 12 ਟਰੇਨਾਂ ਨੂੰ 24 ਦਸੰਬਰ 2022 ਤੋਂ 24 ਜਨਵਰੀ 2023 ਤੱਕ ਰੱਦ ਕਰ ਦਿੱਤਾ ਗਿਆ ਹੈ ਇਸ ਦੀ ਜਾਣਕਾਰੀ ਫਿਰੋਜ਼ਪੁਰ ਰੇਲਵੇ ਡਵੀਜ਼ਨ ਵਲੋਂ ਜਾਰੀ ਕਰ ਦਿੱਤੀ ਗਈ ਹੈ। ਧੁੰਦ ਨੂੰ ਦੇਖਦੇ ਹੋਏ ਜਿੱਥੇ ਟਰੇਨਾਂ ਆਪਣੇ ਨਿਰਧਾਰਿਤ ਸਮੇਂ ’ਤੇ ਨਹੀਂ ਪਹੁੰਚ ਪਾ ਰਹੀਆਂ ਅਤੇ ਕੁਝ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ, ਉੱਥੇ ਹੀ ਧੁੰਦ ’ਚ ਰੇਲ ਪਾਇਲਟ ਨੂੰ ਵੀ ਸਿਗਨਲ ਦੇਖਣ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸਨੂੰ ਦੇਖਦੇ ਹੋਏ ਨਾਰਦਰਨ ਰੇਲਵੇ ਦੀਆਂ 48 ਟਰੇਨਾਂ ਨੂੰ ਇਕ ਮਹੀਨੇ ਦੇ ਲਈ ਲਈ ਰੱਦ ਕੀਤਾ ਗਿਆ।

ਨਾਰਦਰਨ ਰੇਲਵੇ ਪੈਸੰਜ਼ਰ ਸੰਮਤੀ ਦੇ ਜ਼ੋਨਲ ਪ੍ਰਧਾਨ ਵਿਨੋਦ ਕੁਮਾਰ ਭਵਨੀਆ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਕੋਹਰੇ ਦੇ ਕਾਰਨ 25 ਦਸੰਬਰ 2022 ਤੋਂ 24 ਜਨਵਰੀ 2023 ਤੱਕ ਕੁਝ ਰੇਲ ਗੱਡੀਆਂ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਡੀਆਂ ’ਚ ਗੱਡੀ ਸੰਖਿਆ 06994 ਫਾਜ਼ਿਲਕਾ ਤੋਂ ਕੋਟਕਪੂਰਾ ਜੋ ਰਾਤ ਨੂੰ 8.10 ਵਜੇ ਫਾਜ਼ਿਲਕਾ ਤੋਂ ਚੱਲ ਕੇ 10.05 ਵਜੇ ਕੋਟਕਪੂਰਾ ਪਹੁੰਚਦੀ ਸੀ, ਗੱਡੀ ਸੰਖਿਆ 06991 ਕੋਟਕਪੂਰਾ ਤੋਂ ਸਵੇਰੇ 4.25 ਵਜੇ ਚੱਲ ਕੇ ਸਵੇਰੇ 6.10 ਵਜੇ ਫਾਜ਼ਿਲਕਾ ਪਹੁੰਚਦੀ ਸੀ, ਗੱਡੀ ਸੰਖਿਆ 06996 ਜੋ ਕਿ ਸਵੇਰੇ 2.35 ਵਜੇ ਫਾਜ਼ਿਲਕਾ ਤੋਂ ਚੱਲ ਕੇ 5.20 ਵਜੇ ਸਵੇਰੇ ਬਠਿੰਡਾ ਪਹੁੰਚਦੀ ਸੀ ਅਤੇ ਗੱਡੀ ਸੰਖਿਆ 06995 ਜੋ ਬਠਿੰਡਾ ਤੋਂ ਰਾਤ 8.15 ਵਜੇ ਚੱਲਕੇ ਰਾਤ 11.00 ਵਜੇ ਫਾਜ਼ਿਲਕਾ ਪਹੁੰਚਦੀ ਸੀ, ਸਾਰੀਆਂ ਨੂੰ ਕੋਹਰੇ ਕਾਰਨ ਇਕ ਮਹੀਨੇ ਲਈ ਬੰਦ ਕੀਤਾ ਗਿਆ ਹੈ।

Tags: Firozpur NewsPunjab News
Previous Post

2022 ਸਾਲ ਦੇ ਆਖਰੀ ਦਿਨਾਂ ’ਚ ਪੰਜਾਬ ਪੁਲਿਸ ਦਾ ਖ਼ਾਸ ਸੁਨੇਹਾ, ਕਿਤੇ ਕਰ ਨਾ ਬੈਠਣਾ ਆਹ ਗਲਤੀਆਂ

Next Post

ਪਹਿਲਾ ‘ਵੀਰ ਬਾਲ ਦਿਵਸ’ ਸਮਾਗਮ, ਵੱਡੀ ਤਾਦਾਦ ’ਚ ਪਹੁੰਚੀ ਸੰਗਤ, PM ਮੋਦੀ ਦਾ ਸੰਬੋਧਨ

Next Post
ਪਹਿਲਾ ‘ਵੀਰ ਬਾਲ ਦਿਵਸ’ ਸਮਾਗਮ, ਵੱਡੀ ਤਾਦਾਦ ’ਚ ਪਹੁੰਚੀ ਸੰਗਤ, PM ਮੋਦੀ ਦਾ ਸੰਬੋਧਨ

ਪਹਿਲਾ 'ਵੀਰ ਬਾਲ ਦਿਵਸ' ਸਮਾਗਮ, ਵੱਡੀ ਤਾਦਾਦ ’ਚ ਪਹੁੰਚੀ ਸੰਗਤ, PM ਮੋਦੀ ਦਾ ਸੰਬੋਧਨ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers