RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਰਾਜ ਸਭਾ ਦੀਆਂ 57 ਸੀਟਾਂ ਲਈ 10 ਜੂਨ ਨੂੰ ਹੋਵੇਗੀ ਵੋਟਿੰਗ |

Jass Grewal by Jass Grewal
May 29, 2022
in ਦੇਸ਼, ਪੰਜਾਬ, ਰਾਜਨੀਤੀ
Reading Time: 1 min read
0 0
0

-15 ਰਾਜਾਂ ਦੀਅ ਾਂ 57 ਰਾਜ ਸਭਾ ਸੀਟਾਂ ‘ਤੇ 10 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਆਪੋ-ਆਪਣੀਆਂ ਰਣਨੀਤੀਆਂ ਘੜ੍ਹਣ ‘ਚ ਮਸ਼ਰੂਫ਼ ਹਨ | ਚੋਣਾਂ ਲਈ ਨਾਮਜ਼ਦਗੀ ਦੀ ਆਖ਼ਰੀ ਮਿਤੀ 31 ਮਈ ਹੈ, ਜਦਕਿ ਨਾਂਅ ਵਾਪਸ ਲੈਣ ਦੀ ਆਖ਼ਰੀ ਤਾਰੀਕ 3 ਜੂਨ ਹੈ | ਰਾਜ ਸਭਾ ਦੀਆਂ 245 ਸੀਟਾਂ ‘ਚੋਂ 21 ਜੂਨ ਤੋਂ 1 ਅਗਸਤ ਦਰਮਿਆਨ 15 ਰਾਜਾਂ ਦੇ 57 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ | ਜਿਨ੍ਹਾਂ ‘ਚੋਂ ਸਭ ਤੋਂ ਵੱਧ 11 ਸੀਟਾਂ ਉੱਤਰ ਪ੍ਰਦੇਸ਼ ਲਈ ਹਨ | ਉੱਤਰ ਪ੍ਰਦੇਸ਼Œ’ਚ ਮੈਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਇਨ੍ਹਾਂ ‘ਚੋਂ 7 ਸੀਟਾਂ ਭਾਜਪਾ ਦੇ ਖਾਤੇ ‘ਚ ਜਾਣ ਦੇ ਆਸਾਰ ਹਨ ਜਦਕਿ 3 ਸੀਟਾਂ ‘ਤੇ ਸਮਾਜਵਾਜੀ ਪਾਰਟੀ ਗੱਠਜੋੜ ਦੇ ਮੈਂਬਰ ਰਾਜ ਸਭਾ ਪਹੁੰਚਣਗੇ | ਸਮਾਜਵਾਦੀ ਪਾਰਟੀ ਵਲੋਂ ਕਪਿਲ ਸਿੱਬਲ ਅਤੇ ਜਯੰਤ ਚੌਧਰੀ ਨੂੰ ਸਮਰਥਨ ਦਿੱਤਾ ਗਿਆ ਹੈ, ਜਦਕਿ ਇਕ ਸੀਟ ਲਈ ਵੋਟਿੰਗ ਕਰਵਾਈ ਜਾ ਸਕਦੀ ਹੈ | ਉੱਤਰਾਖੰਡ ਦੀ ਇਕ ਸੀਟ ਭਾਜਪਾ ਅਤੇ ਪੰਜਾਬ ਦੀਆਂ 2 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ‘ਚ ਜਾਣਗੀਆਂ, ਜਦਕਿ ਹਰਿਆਣਾ ਦੀਆਂ 2 ਸੀਟਾਂ ‘ਚੋਂ ਕਾਂਗਰਸ ਅਤੇ ਭਾਜਪਾ ਦੇ ਹਿੱਸੇ ਇਕ-ਇਕ ਸੀਟ ਜਾ ਸਕਦੀ ਹੈ | ਰਾਜ ਸਭਾ ਦੀਆਂ 4 ਸੀਟਾਂ ‘ਚੋਂ 2 ਸਿੱਧੇ ਤੌਰ ‘ਤੇ ਕਾਂਗਰਸ ਅਤੇ 1 ਭਾਜਪਾ ਕੋਲ ਜਾਵੇਗੀ, ਜਦਕਿ ਇਕ ‘ਤੇ ਵੋਟਿੰਗ ਕੀਤੀ ਜਾ ਸਕਦੀ ਹੈ | ਮੱਧ ਪ੍ਰਦੇਸ਼ ਦੀਆਂ 3 ਸੀਟਾਂ ‘ਚੋਂ ਇਕ ਭਾਜਪਾ ਅਤੇ ਇਕ ਕਾਂਗਰਸ ਦੇ ਹਿੱਸੇ ਆ ਸਕਦੀ ਹੈ | ਮਹਾਰਾਸ਼ਟਰ ‘ਚ 6 ਸੀਟਾਂ ਲਈ 3 ਸ਼ਿਵਸੈਨਾ ਗੱਠਜੋੜ, 2 ਭਾਜਪਾ ਅਤੇ ਇਕ ਸੀਟ ‘ਤੇ ਚੋਣ ਕਰਵਾਈ ਜਾ ਸਕਦੀ ਹੈ | ਇਸ ਤੋਂ ਇਲਾਵਾ ਕਰਨਾਟਕ ਦੀਆਂ 4, ਤਾਮਿਲਨਾਡੂ ਦੀਆਂ 6, ਤੇਲੰਗਾਨਾ ਦੀਆਂ 2, ਆਂਧਰਾ ਪ੍ਰਦੇਸ਼ ਦੀਆਂ 2, ਓਡੀਸ਼ਾ ਦੀਆਂ 3, ਛਤੀਸਗੜ੍ਹ ਦੀਆਂ 2, ਬਿਹਾਰ ਲਈ 5 ਅਤੇ ਝਾਰਖੰਡ ਦੀਆਂ 2 ਸੀਟਾਂ ਲਈ ਚੋਣਾਂ ਹੋਣੀਆਂ ਹਨ |

Previous Post

ਹਰਿਆਣਾ ‘ਚ ਨਗਰ ਕੌਂਸਲ ਚੋਣਾਂ ਇਕੱਲਿਆਂ ਹੀ ਲੜੇਗੀ ਭਾਜਪਾ : ਧਨਖੜ |

Next Post

ਸਵੇਰੇ ਸਿਰਫ਼ 6 ਤੋਂ ਸ਼ਾਮ 7 ਵਜੇ ਤੱਕ ਕੰਮ ਕਰਨਗੀਆਂ ਔਰਤਾਂ : ਯੋਗੀ ਸਰਕਾਰ

Next Post
ਸਵੇਰੇ ਸਿਰਫ਼ 6 ਤੋਂ ਸ਼ਾਮ 7 ਵਜੇ ਤੱਕ ਕੰਮ ਕਰਨਗੀਆਂ ਔਰਤਾਂ : ਯੋਗੀ ਸਰਕਾਰ

ਸਵੇਰੇ ਸਿਰਫ਼ 6 ਤੋਂ ਸ਼ਾਮ 7 ਵਜੇ ਤੱਕ ਕੰਮ ਕਰਨਗੀਆਂ ਔਰਤਾਂ : ਯੋਗੀ ਸਰਕਾਰ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers