ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਸਕਦੇ ਹਨ। ਮੀਡਿਆ ਰਿਪੋਰਟਾਂ ਮੁਤਾਬਕ ਕੈਪਟਨ ਮੁਲਾਕਾਤ ‘ਚ ਸੀਐਮ ਨੂੰ ਭਿਰ੍ਸ਼ਟਾਚਾਰ ਕਰਨੇ ਵਾਲੇ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਨਾਮ ਦੇ ਸਕਦੇ ਹਨ।

© RMB Television 2026 | Built with ❤️ in INDIA By KPT Computers