RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਵਿਦੇਸ਼

ਭੌਤਿਕ ਵਿਗਿਆਨ ਲਈ ਜਾਪਾਨ, ਜਰਮਨੀ ਤੇ ਇਟਲੀ ਦੇ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ |

Jass Grewal by Jass Grewal
October 6, 2021
in ਵਿਦੇਸ਼
Reading Time: 1 min read
0 0
0

ਭੌਤਿਕ ਵਿਗਿਆਨ ਲਈ 2021 ਦਾ ਨੋਬਲ ਪੁਰਸਕਾਰ ਇਸ ਵਾਰ ਤਿੰਨ ਵਿਗਿਆਨੀਆਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ‘ਚ ਜਾਪਾਨ ਦੇ ਸੁਕੋਰੋ ਮਨਾਬੇ (90), ਜਰਮਨੀ ਦੇ ਕਲਾਸ ਹੇਸਲਮਨ (89) ਅਤੇ ਇਟਲੀ ਦੇ ਜਿਓਰਜੀਓ ਪਾਰਿਸੀ (73) ਦੇ ਨਾਂਅ ਸ਼ਾਮਿਲ ਹਨ | ਇਸ ਵਾਰ ਤਿੰਨਾਂ ਵਿਗਿਆਨੀਆਂ ‘ਚ ਇਹ ਪੁਰਸਕਾਰ ਵੰਡਿਆ ਜਾਵੇਗਾ | ਅੱਧਾ ਪੁਰਸਕਾਰ ਸੁਕੋਰੋ ਮਨਾਬੇ ਅਤੇ ਕਲਾਸ ਹੇਸਲਮਨ ‘ਚ ਵੰਡਿਆ ਜਾਵੇਗਾ, ਜਿੰਨ੍ਹਾਂ ਨੇ ਧਰਤੀ ਦੀ ਜਲਵਾਯੂ ਦਾ ਭੌਤਿਕ ਮਾਡਲ ਤਿਆਰ ਕੀਤਾ, ਜਿਸ ਨਾਲ ਇਸ ‘ਚ ਹੋਣ ਵਾਲੇ ਬਦਲਾਅ ‘ਤੇ ਸਟੀਕਤਾ ਨਾਲ ਨਜ਼ਰ ਰੱਖੀ ਜਾ ਸਕਦੀ ਹੈ ਅਤੇ ਆਲਮੀ ਤਪਸ਼ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਜਦੋਂਕਿ ਅੱਧਾ ਪੁਰਸਕਾਰ ਜਿਓਰਜੀਓ ਪਾਰਿਸੀ ਦੇ ਨਾਂਅ ਕੀਤਾ ਜਾਵੇਗਾ, ਜਿਨ੍ਹਾਂ ਨੇ ਅਣੂਆਂ ਤੋਂ ਲੈ ਕੇ ਗ੍ਰਹਿਆਂ ਤੱਕ ਦੀ ਭੌਤਿਕ ਪ੍ਰਣਾਲੀ ‘ਚ ਹੋਣ ਵਾਲੇ ਤੇਜ਼ ਬਦਲਾਅ ਅਤੇ ਵਿਕਾਰਾਂ ਦਰਮਿਆਨ ਦੀ ਗਤੀਵਿਧੀ ਨੂੰ ਦਿਖਾਇਆ |

Previous Post

ਲਖੀਮਪੁਰ ਘਟਨਾ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ

Next Post

ਘਰੇਲੂ LPG ਸਿਲੰਡਰ ਫਿਰ ਹੋਇਆ ਮਹਿੰਗਾ, ਮਹਿੰਗਾਈ ਦਾ ਇਕ ਹੋਰ ਝਟਕਾ

Next Post
ਘਰੇਲੂ ਗੈਸ ਸਿਲੰਡਰ, 5 ਦਿਨਾਂ ‘ਚ 50 ਰੁਪਏ ਹੋਇਆ ਮਹਿੰਗਾ, ਜਾਣੋ ਨਵੀਂ ਕੀਮਤ

ਘਰੇਲੂ LPG ਸਿਲੰਡਰ ਫਿਰ ਹੋਇਆ ਮਹਿੰਗਾ, ਮਹਿੰਗਾਈ ਦਾ ਇਕ ਹੋਰ ਝਟਕਾ

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers