ਬਠਿੰਡਾ ਦੇ ਕੋਰਟ ਕੰਪਲੈਕਸ ਨੇੜੇ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ । ਅੱਗ ਕਾਰਨ ਨਵੀਂ ਥਾਰ ਅਤੇ ਕਈ ਕਾਰਾਂ ਸੜ ਕੇ ਸਵਾਹ ਹੋਇਆ ਹਨ । ਘਟਨਾ ਦਾ ਪਤਾ ਚੱਲਦੇ ਹੀ ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਹੈ । ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਕਿ ਇਹ ਅੱਗੇ ਕਿਵੇਂ ਲੱਗੀ ਹੈ।

© RMB Television 2026 | Built with ❤️ in INDIA By KPT Computers