ਵਿਰੋਧੀ ਧਿਰ ਦੇ ਨੇਤਾ ਅਤੇ ਭਬਾਨੀਪੁਰ ਅਤੇ ਨੰਦੀਗ੍ਰਾਮ ਤੋਂ ਭਾਜਪਾ ਉਮੀਦਵਾਰ, ਸੁਵੇਂਦੂ ਅਧਿਕਾਰੀ ਨੇ ਕਿਹਾ, “ਇਥੇ ਧਾਰਾ 163 (ਬੀਐਨਐਸਐਸ ਦੀ) ਲਾਗੂ ਹੈ। ਮਮਤਾ ਬੈਨਰਜੀ ਕਈ ਲੋਕਾਂ ਨਾਲ ਘੁੰਮ ਰਹੀ ਹੈ। ਮਮਤਾ ਬੈਨਰਜੀ ਇਥੇ ਕਿਉਂ ਘੁੰਮ ਰਹੀ ਹੈ?” ਇਸ ਦੌਰਾਨ ਉਨ੍ਹਾਂ ਭਬਾਨੀਪੁਰ ਵਿਧਾਨ ਸਭਾ ਹਲਕੇ ਵਿਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਮਮਤਾ ਬੈਨਰਜੀ ਹਾਰ ਗਈ ਹੈ।”
