RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਚੰਡੀਗੜ੍ਹ

ਦੋ ਮੁਲਾਜ਼ਮਾਂ ਨੇ 39 ਵਿਦੇਸ਼ੀ ਵਿਦਿਆਰਥੀਆਂ ਨਾਲ ਮਾਰੀ ਠੱਗੀ, ਕੇਸ ਦਰਜ

ਵਿਦਿਆਰਥੀਆਂ ਦੀਆਂ ਫੀਸਾਂ ਯੂਨੀਵਰਸਿਟੀ ਦੇ ਖਾਤੇ ਦੀ ਬਜਾਏ ਆਪਣੇ ਨਿੱਜੀ ਬੈਂਕ ਖਾਤਿਆਂ ਵਿੱਚ ਪਵਾਈਆਂ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੀਆਂ ਜਾਅਲੀ ਰਸੀਦਾਂ ਜਾਰੀ ਕਰ ਦਿੱਤੀਆਂ।

Jass Grewal by Jass Grewal
April 29, 2026
in ਚੰਡੀਗੜ੍ਹ
Reading Time: 1 min read
0 0
0

ਪੁਲੀਸ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਦੋ ਮੁਲਾਜ਼ਮਾਂ ਖ਼ਿਲਾਫ਼ ਫਰਵਰੀ ਮਹੀਨੇ ਵਿੱਚ 39 ਵਿਦੇਸ਼ੀ ਵਿਦਿਆਰਥੀਆਂ ਨਾਲ ਕਥਿਤ ਤੌਰ ‘ਤੇ 23.7 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਐਡਮਿਸ਼ਨ ਅਫਸਰ ਦਾਨਿਸ਼ ਮਹਾਜਨ (ਵਾਸੀ ਗੁਰਦਾਸਪੁਰ) ਅਤੇ ਅਕਸ਼ੈ ਵੈਸਲੇ (ਵਾਸੀ ਪਠਾਨਕੋਟ) ਵਜੋਂ ਹੋਈ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਨੇ ਵਿਦਿਆਰਥੀਆਂ ਦੀਆਂ ਫੀਸਾਂ ਯੂਨੀਵਰਸਿਟੀ ਦੇ ਖਾਤੇ ਦੀ ਬਜਾਏ ਆਪਣੇ ਨਿੱਜੀ ਬੈਂਕ ਖਾਤਿਆਂ ਵਿੱਚ ਪਵਾਈਆਂ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੀਆਂ ਜਾਅਲੀ ਰਸੀਦਾਂ ਜਾਰੀ ਕਰ ਦਿੱਤੀਆਂ।

ਸ਼ਿਕਾਇਤਕਰਤਾ ਸਚਿਨ ਗਿੱਲ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਲਜ਼ਮਾਂ ਨੇ ਜਾਣਬੁੱਝ ਕੇ ਵਿਦਿਆਰਥੀਆਂ ਨੂੰ ਕੰਸਲਟੈਂਸੀ ਸੇਵਾਵਾਂ ਦੇ ਬਹਾਨੇ ਤੀਜੀ ਧਿਰ (ਏਜੰਟਾਂ) ਕੋਲ ਭੇਜਿਆ ਅਤੇ ਉੱਥੋਂ ਨਜਾਇਜ਼ ਕਮਿਸ਼ਨ ਲਿਆ।

ਇਸ ਠੱਗੀ ਦਾ ਪਤਾ 3 ਫਰਵਰੀ ਨੂੰ ਉਦੋਂ ਲੱਗਾ ਜਦੋਂ ਇੱਕ ਨੇਪਾਲੀ ਵਿਦਿਆਰਥੀ ਨੇ ਦੇਖਿਆ ਕਿ 2.1 ਲੱਖ ਰੁਪਏ ਜਮ੍ਹਾਂ ਕਰਵਾਉਣ ਦੇ ਬਾਵਜੂਦ ਉਸ ਦੀ ਟਿਊਸ਼ਨ ਫੀਸ ਅਤੇ ਹੋਸਟਲ ਖਰਚੇ ਪੈਂਡਿੰਗ (Unpaid) ਦਿਖਾਈ ਦੇ ਰਹੇ ਸਨ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਪੈਸੇ ਵਾਪਸ ਦਿਵਾਉਣ ਲਈ ਜ਼ਰੂਰੀ ਕਦਮ ਚੁੱਕੇ ਹਨ। 25 ਅਪਰੈਲ ਨੂੰ ਖਰੜ ਥਾਣੇ ਵਿੱਚ ਵਿਸ਼ਵਾਸਘਾਤ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Previous Post

ਗੁਰੂਗ੍ਰਾਮ ਦੇ 10 ਨਾਮਵਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਮਾਪਿਆਂ ‘ਚ ਦਹਿਸ਼ਤ

Next Post

ਪੱਛਮੀ ਬੰਗਾਲ ਚੋਣਾਂ 2026 : ਧਾਰਾ 163 ਲਾਗੂ ਹੋਣ ਦੇ ਬਾਵਜ਼ੂਦ, ਮਮਤਾ ਬੈਨਰਜੀ ਲੋਕਾਂ ਨਾਲ ਕਿਉਂ ਘੁੰਮ ਰਹੀ ਹੈ?- ਸੁਵੇਂਦੂ ਅਧਿਕਾਰੀ

Next Post
ਪੱਛਮੀ ਬੰਗਾਲ ਚੋਣਾਂ 2026 : ਧਾਰਾ 163 ਲਾਗੂ ਹੋਣ ਦੇ ਬਾਵਜ਼ੂਦ, ਮਮਤਾ ਬੈਨਰਜੀ ਲੋਕਾਂ ਨਾਲ ਕਿਉਂ ਘੁੰਮ ਰਹੀ ਹੈ?- ਸੁਵੇਂਦੂ ਅਧਿਕਾਰੀ

ਪੱਛਮੀ ਬੰਗਾਲ ਚੋਣਾਂ 2026 : ਧਾਰਾ 163 ਲਾਗੂ ਹੋਣ ਦੇ ਬਾਵਜ਼ੂਦ, ਮਮਤਾ ਬੈਨਰਜੀ ਲੋਕਾਂ ਨਾਲ ਕਿਉਂ ਘੁੰਮ ਰਹੀ ਹੈ?- ਸੁਵੇਂਦੂ ਅਧਿਕਾਰੀ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers