ਸੁਜਾਨਪੁਰ ਪੁਲਿਸ ਵਲੋਂ ਮਾਇਨਿੰਗ ਵਿਭਾਗ ਦੀ ਸ਼ਿਕਾਇਤ ਉੱਤੇ ਅਮਿਤ ਸ਼ਰਮਾ ਅਤੇ ਉਸਦੇ ਭਰੇ ਦੇ ਖਿਲਾਫ ਨਜਾਇਜ ਮਾਇਨਿੰਗ ਦਾ ਮਾਮਲਾ ਦਰਜ ਕੀਤਾ ਗਿਆ।ਅਮਿਤ ਸ਼ਰਮਾ ਸੁਜਾਨਪੁਰ ਦੇ ਮੌਜੂਦਾ ਵਿਧਾਇਕ ਨਰੇਸ਼ ਪੁਰੀ ਦੇ ਬੇਹੱਦ ਕਰੀਬੀ ਹਨ|
ਸਰਕਾਰ ਦਾ ਨਜਾਇਜ਼ ਮਾਈਨਿੰਗ ਤੇ ਵੱਡਾ ਐਕਸ਼ਨ, ਕਾਂਗਰਸੀ ਵਿਧਾਇਕ ਦੇ ਭਰਾਂ ਤੇ ਪਰਚਾ ਕੀਤਾ ਦਰਜ ਇਸ ਨਾਮ ਹੇਠ ਚੱਲੀ ਖਬਰ ਗਲਤ ਸੀ |
ਇਸ ਗ਼ਲਤ ਖ਼ਬਰ ਦੇ ਲਈ ਮੁਆਫ਼ੀ
