RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਤਕਨਾਲੋਜੀ

ਮੁੰਬਈ ਤੋਂ ਬਾਅਦ ਹੁਣ ਦਿੱਲੀ ‘ਚ ਖੁੱਲ੍ਹਿਆ ਐਪਲ ਦਾ ਸਟੋਰ, ਲੋਕਾਂ ਦੀ ਲੱਗੀ ਭੀੜ

ਮੁੰਬਈ ਤੋਂ ਬਾਅਦ ਹੁਣ ਦਿੱਲੀ ‘ਚ ਖੁੱਲ੍ਹਿਆ ਐਪਲ ਦਾ ਸਟੋਰ, ਲੋਕਾਂ ਦੀ ਲੱਗੀ ਭੀੜ

Jass Grewal by Jass Grewal
April 20, 2023
in ਤਕਨਾਲੋਜੀ, ਦੇਸ਼
0 0
0
ਮੁੰਬਈ ਤੋਂ ਬਾਅਦ ਹੁਣ ਦਿੱਲੀ ‘ਚ ਖੁੱਲ੍ਹਿਆ ਐਪਲ ਦਾ ਸਟੋਰ, ਲੋਕਾਂ ਦੀ ਲੱਗੀ ਭੀੜ

ਭਾਰਤ ਵਾਸੀਆਂ ਨੂੰ ਜਿਸਦਾ ਇੰਤਜ਼ਾਰ ਸੀ ਉਹ ਹੁਣ ਖਤਮ ਹੋ ਗਿਆ ਹੈ। ਐਪਲ ਦੇ ਸੀਈਓ ਟਿਮ ਕੁੱਕ ਨੇ ਮੁੰਬਈ ਤੋਂ ਬਾਅਦ ਹੁਣ ਐਪਲ ਦੇ ਸਟੋਰ ਦਾ ਉਦਘਾਰਨ ਨਵੀਂ ਦਿੱਲੀ ਵਿਖੇ ਕੀਤਾ। ਅੱਜ ਤੋਂ ਦਿੱਲੀ ‘ਚ ਐਪਲ ਸਟੋਰ ਦੀ ਸ਼ੁਰੂਆਤ ਹੋ ਗਈ ਹੈ। ਦਸ ਦਈਏ ਕਿ ਦਿੱਲੀ ‘ਚ ਐਪਲ ਦਾ ਸਟੋਰ ਸਾਕੇਤ ਦੇ ਸਿਲੈਕਟ ਸਿਟੀ ਮਾਲ ਦੀ ਪਹਿਲੀ ਮੰਜ਼ਿਲ ‘ਤੇ ਹੈ।

What an incredible reception, Delhi, thank you! We’re delighted to welcome our customers to our newest store—Apple Saket! pic.twitter.com/5Jmi79ixzl

— Tim Cook (@tim_cook) April 20, 2023

ਇਸ ਤੋਂ ਪਹਿਲਾਂ ਟਿਮ ਕੁੱਕ ਨੇ ਮੁੰਬਈ ਦੇ ਐਪਲ ਸਟੋਰ ਦਾ ਉਦਘਾਟਨ 18 ਅਪ੍ਰੈਲ ਨੂੰ ਕੀਤਾ ਸੀ ਅਤੇ ਅੱਜ ਦਿੱਲੀ ਦੇ ਐਪਲ ਸਟੋਰ ਦੀ ਓਪਨਿੰਗ ਵੀ ਟਿਮ ਕੁੱਕ ਦੇ ਹੱਥੋਂ ਹੋਈ ਹੈ।

ਐਪਲ ਦੇ ਦਿੱਲੀ ਸਟੋਰ ‘ਚ ਐਪਲ ਦੇ ਬਾਕੀ ਸਟੋਰਾਂ ਦੀ ਤਰ੍ਹਾਂ ਹੀ ਉਸਦੇ ਹਰ ਤਰ੍ਹਾਂ ਦੇ ਪ੍ਰੋਡਕਟ ਮਿਲਣਗੇ। ਤੁਸੀਂ ਇਸ ਸਟੋਰ ਤੋਂ ਐਪਲ ਦੇ ਆਈਫੋਨ ਸਣੇ ਮੈਕਬੁੱਕ, ਐਪਲ ਵਾਚ, ਮੈਗਸੇਫ ਚਾਰਜਰ, ਚਾਰਜਿੰਗ ਐਪ, ਮਾਊਸ, ਏਅਰਪੌਡ, ਐਪਲ ਟੀਵੀ ਵਰਗੇ ਤਮਾਮ ਤਰ੍ਹਾਂ ਦੇ ਪ੍ਰੋਡਕਟ ਖਰੀਦ ਸਕਦੇ ਹੋ। ਐਪਲ ਦੇ ਇਸ ਸਟੋਰ ‘ਚ ਸਾਰੇ ਪ੍ਰੋਡਕਟ ਦੇ ਮਾਹਿਰ ਹਨ ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਪ੍ਰੋਡਕਟ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਇਸਤੋਂ ਇਲਾਵਾ ਐਪਲ ਸਟੋਰ ‘ਚ ਤੁਹਾਨੂੰ ਸੇਲ ਅਤੇ ਸਰਵਿਸ ਦੀ ਵੀ ਸੁਵਿਧਾ ਮਿਲੇਗੀ ਯਾਨੀ ਤੁਸੀਂ ਆਪਣੇ ਕਿਸੇ ਪ੍ਰੋਡਕਟ ਨੂੰ ਇਸ ਸਟੋਰ ‘ਚ ਰਿਪੇਅਰ ਵੀ ਕਰਵਾ ਸਕਦੇ ਹੋ।

ਐਪਲ ਦੇ ਸਾਕੇਤ ਸਟੋਰ ਅਤੇ ਮੁੰਬਈ ਸਟੋਰ ਅਤੇ ਪਹਿਲਾਂ ਤੋਂ ਭਾਰਤ ‘ਚ ਮੌਜੂਦ ਹੋਰ ਸਟੋਰਾਂ ‘ਚ ਵੱਡਾ ਫਰਕ ਇਹੀ ਹੈ ਕਿ ਜੋ ਪਹਿਲਾਂ ਤੋਂ ਐਪਲ ਸਟੋਰ ਭਾਰਤ ‘ਚ ਚੱਲ ਰਹੇ ਹਨ, ਉਹ ਐਪਲ ਵੱਲੋਂ ਅਧਿਕਾਰਤ ਹਨ, ਜਦਕਿ ਇਹ ਜੋ ਦੋ ਨਵੇਂ ਸਟੋਰ ਖੁੱਲ੍ਹੇ ਹਨ, ਉਸ ‘ਤੇ ਪੂਰਾ ਕੰਟਰੋਲ ਐਪਲ ਦਾ ਹੀ ਹੈ। ਇਨ੍ਹਾਂ ਦੋਵਾਂ ਸਟੋਰਾਂ ‘ਚ ਸਿਰਫ ਐਪਲ ਦੇ ਪ੍ਰੋਡਕਟ ਤੁਹਾਨੂੰ ਮਿਲਣਗੇ, ਜਦਕਿ ਆਥਰਾਈਜ਼ਡ ਸਟੋਰਾਂ ‘ਚ ਥਰਡ ਪਾਰਟੀ ਕੰਪਨੀਆਂ ਦੇ ਪ੍ਰੋਡਕਟ ਵੀ ਹੁੰਦੇ ਹਨ।

ਐਪਲ ਸਟੋਰ ‘ਚ ਟ੍ਰੇਡਇਨ ਸੇਵਾ ਵੀ ਮਿਲ ਰਹੀ ਹੈ ਯਾਨੀ ਤੁਸੀਂ ਕਿਸੇ ਵੀ ਕੰਪਨੀ ਦੇ ਪ੍ਰੋਡਕਟ ਨੂੰ ਐਕਸਚੇਂਜ ਕਰਕੇ ਐਪਲ ਦਾ ਕੋਈ ਵੀ ਪ੍ਰੋਡਕਟ ਖਰੀਦ ਸਕੋਗੇ। ਤੁਹਾਡੇ ਪ੍ਰੋਡਕਟ ਦੀ ਐਕਸਚੇਂਜ ਵੈਲਿਊ ਪ੍ਰੋਡਕਟ ਦੀ ਮੌਜੂਦਾ ਸਥਿਤੀ ‘ਤੇ ਨਿਰਭਰ ਕਰਦੀ ਹੈ। ਐਪਲ ਦੇ ਇਸ ਸਟੋਰ ‘ਚ ਹਿੰਦੀ, ਪੰਜਾਬੀ ਸਮੇਤ ਕਰੀਬ 40 ਭਾਸ਼ਾਲਾਂ ਨੂੰ ਜਾਣਨ ਵਾਲੇ ਕਰਮਚਾਰੀ ਮੌਜੂਦ ਹਨ।

Previous Post

ਜਲੰਧਰ ਲੋਕ ਸਭਾ ਜ਼ਿਮਣੀ ਚੋਣ: ‘ਆਪ’ ਨੂੰ ਮਿਲਿਆ ਇਸ ਪਾਰਟੀ ਦਾ ਸਮਰਥਨ, ਵਿਰੋਧੀਆਂ ਨੂੰ ਪਈ ਬਿਪਤਾ

Next Post

ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਰਸਮੀ ਨੋਟੀਫਿਕੇਸ਼ਨ ਜਾਰੀ

Next Post
ਮਾਨ ਸਰਕਾਰ ਦੀ ਪਹਿਲਕਦਮੀ, ਸੂਬੇ ‘ਚ ਜਲਦ ਸ਼ੁਰੂ ਹੋਵੇਗੀ ‘ਸੀ.ਐਮ. ਦੀ ਯੋਗਸ਼ਾਲਾ’

ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਰਸਮੀ ਨੋਟੀਫਿਕੇਸ਼ਨ ਜਾਰੀ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers