RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਦੇਸ਼

ਮੁੜ ਹੋਈ ਨੋਟਬੰਦੀ ‘ਤੇ ਗਰਮਾਈ ਸਿਆਸਤ, ਵਿਰੋਧੀਆਂ ਨੇ ਮੋਦੀ ਸਰਕਾਰ ਨੂੰ ਲਿਆ ਆੜੇ ਹੱਥੀ

ਮੁੜ ਹੋਈ ਨੋਟਬੰਦੀ ‘ਤੇ ਗਰਮਾਈ ਸਿਆਸਤ, ਵਿਰੋਧੀਆਂ ਨੇ ਮੋਦੀ ਸਰਕਾਰ ਨੂੰ ਲਿਆ ਆੜੇ ਹੱਥੀ

Jass Grewal by Jass Grewal
May 20, 2023
in ਦੇਸ਼, ਪੰਜਾਬ, ਰਾਜਨੀਤੀ
0 0
0
BIG NEWS: ਬੰਦ ਹੋਏ 2000 ਦੇ ਨੋਟ, RBI ਨੇ ਲਿਆ ਵੱਡਾ ਫੈਸਲਾ

ਬੀਤੀ ਸ਼ਾਮ ਆਰਬੀਆਈ ਵਲੋਂ ਕੀਤੀ ਗਈ ਨੋਟਬੰਦੀ ਨੂੰ ਲੈਕੇ ਸਿਆਸਤ ਗਰਮਾ ਚੁੱਕੀ ਹੈ। ਇਸ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਮੋਦੀ ਸਰਕਾਰ ਨੂੰ ਘੇਰਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲਾਂ ਤਾਂ, ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਲੋਂ 2 ਹਜ਼ਾਰ ਰੁਪਏ ਦੇ ਨੋਟ ਨੂੰ ਸਤੰਬਰ 2023 ਤੋਂ ਬਾਅਦ ਚਲਨ ਤੋਂ ਬਾਹਰ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਕੇਂਦਰ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੀ.ਐਮ. ਮੋਦੀ ਨੂੰ ਆੜੇ ਹੱਥੀ ਲਿਆ।

ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਨੇ ਸਵਾਲ ਕੀਤਾ ਕਿ ਕੀ ਨੋਟਬੰਦੀ ਰੂਪੀ ਗਲਤ ਫ਼ੈਸਲੇ ‘ਤੇ ਪਰਦਾ ਪਾਉਣ ਲਈ ਇਹ ‘ਦੂਜੀ ਨੋਟਬੰਦੀ’ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਨਿਰਪੱਖ ਜਾਂਚ ਨਾਲ ਹੀ ਪੂਰੀ ਸੱਚਾਈ ਸਾਹਮਣੇ ਆਏਗੀ।  ਖੜਗੇ ਨੇ ਟਵੀਟ ਕੀਤਾ,”ਤੁਸੀਂ ਪਹਿਲੀ ਨੋਟਬੰਦੀ ਨਾਲ ਅਰਥਵਿਵਸਥਾ ਨੂੰ ਇਕ ਡੂੰਘਾ ਜ਼ਖ਼ਮ ਦਿੱਤਾ ਸੀ, ਜਿਸ ਨਾਲ ਪੂਰਾ ਅਸੰਗਠਿਤ ਖੇਤਰ ਤਬਾਹ ਹੋ ਗਿਆ, ਐੱਮ.ਐੱਸ.ਐੱਮ.ਈ. (ਸੂਖਮ, ਲਘੁ ਅਤ ਮੱਧਮ ਉਦਯੋਗ) ਠੱਪ ਹੋ ਗਏ ਅਤੇ ਕਰੋੜਾਂ ਰੁਜ਼ਗਾਰ ਗਏ! ਹੁਣ 2 ਹਜ਼ਾਰ ਰੁਪਏ ਦੇ ਨੋਟ ਵਾਲੀ ‘ਦੂਜੀ ਨੋਟਬੰਦੀ’। ਕੀ ਇਹ ਗਲਤ ਫ਼ੈਸਲੇ ਦੇ ਉੱਪਰ ਪਰਦਾ ਪਾਉਣਾ ਹੈ? ਇਕ ਨਿਰਪੱਖ ਜਾਂਚ ਤੋਂ ਹੀ ਕਾਰਨਾਮਿਆਂ ਦੀ ਸੱਚਾਈ ਸਾਹਮਣੇ ਆਏਗੀ।”

आपने पहली नोटबंदी से अर्थव्यवस्था को एक गहरा ज़ख़्म दिया था।

जिससे पूरा असंगठित क्षेत्र तबाह हो गया, MSME ठप्प हो गए और करोड़ों रोज़गार गए !

अब ₹2000 के नोट वाली "दूसरी नोटबंदी"…
क्या ये ग़लत निर्णय के ऊपर पर्देदारी है?

एक निष्पक्ष जाँच से ही कारनामों की सच्चाई सामने आएगी।

— Mallikarjun Kharge (@kharge) May 20, 2023

ਇਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੀ.ਐਮ. ਮੋਦੀ ਨੂੰ ਆੜੇ ਹੱਥੀ ਲੈਂਦਿਆਂ ਕਿਹਾ, “ਲੱਗਦਾ ਹੈ 2000 ਦੇ ਨੋਟ ਦੀ ਚਿੱਪ ਦੀ ਬੈਟਰੀ ਡਾਊਨ ਹੋ ਗਈ, ਇਸੇ ਕਰਕੇ ਮੋਦੀ ਜੀ ਕਾਲੇ ਧਨ ਦੇ ਨੋਟ ਨਹੀਂ ਲੱਭ ਸਕੇ। ਇਸੇ ਕਰਕੇ ਨੋਟ ਬੰਦ ਕਰ ਦਿੱਤੇ ਗਏ।

लगता है 2000 के नोट के चिप की बैटरी डाउन हो गयी इसी लिए ब्लैक मनी के नोट ढूँढ नहीं पा रहे थे मोदी जी ..😜
इसी लिए नोट ही बंद कर दिए..
वाह मोदी जी वाह pic.twitter.com/szI1uotZdr

— Amarinder Singh Raja Warring (@RajaBrar_INC) May 19, 2023

ਦੱਸਣਯੋਗ ਹੈ ਕਿ ਆਰ.ਬੀ.ਆਈ. ਨੇ 2 ਹਜ਼ਾਰ ਰੁਪਏ ਦੇ ਨੋਟ ਨੂੰ 30 ਸਤੰਬਰ 2023 ਤੋਂ ਬਾਅਦ ਚਲਨ ਤੋਂ ਬਾਹਰ ਕਰਨ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਇਸ ਮੁੱਲ ਦੇ ਨੋਟ ਨੂੰ ਬੈਕਾਂ ‘ਚ 23 ਮਈ ਤੋਂ ਜਾ ਕੇ ਬਦਲਿਆ ਜਾ ਸਕਦਾ ਹੈ। ਆਰ.ਬੀ.ਆਈ. ਨੇ ਸ਼ਾਮ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਹੁਣ ਚਲਨ ‘ਚ ਮੌਜੂਦ 2 ਹਜ਼ਾਰ ਰੁਪਏ ਦੇ ਨੋਟ ਵੈਧ ਮੁਦਰਾ ਬਣੇ ਰਹਿਣਗੇ। ਆਰ.ਬੀ.ਆਈ. ਨੇ ਬੈਂਕਾਂ ਨੂੰ 30 ਸਤੰਬਰ ਤੱਕ ਇਹ ਨੋਟ ਜਮ੍ਹਾ ਕਰਨ ਅਤੇ ਬਦਲਣ ਦੀ ਸਹੂਲਤ ਦੇਣ ਲਈ ਕਿਹਾ ਹੈ। ਹਾਲਾਂਕਿ, ਇਕ ਵਾਰ ‘ਚ ਸਿਰਫ਼ 20 ਹਜ਼ਾਰ ਰੁਪਏ ਮੁੱਲ ਦੇ ਨੋਟ ਹੀ ਬਦਲੇ ਜਾ ਸਕਣਗੇ।

Previous Post

ਕਾਂਗਰਸ ਦੇ ਸੀਨੀਅਰ ਨੇਤਾ ਜਗਦੀਸ਼ ਟਾਈਟਲਰ ਦੀਆਂ ਵਧੀਆਂ ਮੁਸ਼ਕਿਲਾਂ, ਸੀਬੀਆਈ ਨੇ ਲਿਆ ਸਖ਼ਤ ਐਕਸ਼ਨ

Next Post

ਵੱਡੀ ਖ਼ਬਰ: ਚੰਡੀਗੜ੍ਹ ‘ਚ ਪੰਜਾਬ ਆਰਮਡ ਪੁਲਿਸ ਦੀ ਇਤਿਹਾਸਕ ਤੋਪ ਹੋਈ ਚੋਰੀ, ਪੁਲਿਸ ਲਈ ਖੜੀ ਹੋਈ ਨਵੀਂ ਬਿਪਤਾ

Next Post
ਵੱਡੀ ਖ਼ਬਰ: ਚੰਡੀਗੜ੍ਹ ‘ਚ ਪੰਜਾਬ ਆਰਮਡ ਪੁਲਿਸ ਦੀ ਇਤਿਹਾਸਕ ਤੋਪ ਹੋਈ ਚੋਰੀ, ਪੁਲਿਸ ਲਈ ਖੜੀ ਹੋਈ ਨਵੀਂ ਬਿਪਤਾ

ਵੱਡੀ ਖ਼ਬਰ: ਚੰਡੀਗੜ੍ਹ ‘ਚ ਪੰਜਾਬ ਆਰਮਡ ਪੁਲਿਸ ਦੀ ਇਤਿਹਾਸਕ ਤੋਪ ਹੋਈ ਚੋਰੀ, ਪੁਲਿਸ ਲਈ ਖੜੀ ਹੋਈ ਨਵੀਂ ਬਿਪਤਾ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers