RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਖੇਡ

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀਆਂ ਵਧੀਆਂ ਮੁਸ਼ਕਿਲਾਂ, ਲੱਗੇ ਗੰਭੀਰ ਇਲਜ਼ਾਮ

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀਆਂ ਵਧੀਆਂ ਮੁਸ਼ਕਿਲਾਂ, ਲੱਗੇ ਗੰਭੀਰ ਇਲਜ਼ਾਮ

Jass Grewal by Jass Grewal
December 11, 2022
in ਖੇਡ, ਦੇਸ਼, ਮਨੋਰੰਜਨ
0 0
0
ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀਆਂ ਵਧੀਆਂ ਮੁਸ਼ਕਿਲਾਂ, ਲੱਗੇ ਗੰਭੀਰ ਇਲਜ਼ਾਮ

ਭਾਰਤੀ ਕ੍ਰਿਕਟ ਟੀਮ ਦੇ ਕ੍ਰਿਕਟਰ ਰਿਸ਼ਭ ਪੰਤ ਮੁੜ ਸੁਰਖੀਆਂ ’ਚ ਆ ਗਏ ਹਨ। ਇਸ ਵਾਰ ਚਰਚਾ ‘ਚ ਆਉਣ ਦਾ ਵਿਸ਼ਾ ਕ੍ਰਿਕਟਰ ਦੀ ਨਵੀਂ ਐਡ ਹੈ। ਦਰਅਸਲ, ਭਾਰਤੀ ਕ੍ਰਿਕਟਰ ਰਿਸ਼ਭ ਪੰਤ ਆਪਣੀ ਨਵੀਂ ਐਡ ਨੂੰ ਲੈ ਕੇ ਵਿਵਾਦਾਂ ’ਚ ਘਿਰਦੇ ਜਾ ਰਹੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਨੇ ਆਪਣੀ ਐਡ ’ਚ ਸੰਗੀਤ ਦਾ ਅਪਮਾਨ ਕੀਤਾ ਹੈ। ਫ਼ਿਲਮਮੇਕਰ ਹੰਸਲ ਮਹਿਤਾ ਨੇ ਵੀ ਉਨ੍ਹਾਂ ਦੀ ਐਡ ’ਤੇ ਨਾਰਾਜ਼ਗੀ ਜਤਾਈ ਹੈ।

ਕ੍ਰਿਕਟਰ ਰਿਸ਼ਭ ਪੰਤ ਦੇ ਡਰੀਮ 11 ਦੀ ਨਵੀਂ ਐਡ ਨੂੰ ਦੇਖਣ ਤੋਂ ਬਾਅਦ ਕਈ ਲੋਕ ਨਿਰਾਸ਼ ਹੋ ਗਏ ਹਨ। ਐਡ ’ਚ ਤੁਸੀਂ ਦੇਖ ਸਕਦੇ ਹੋ ਕਿ ਕ੍ਰਿਕਟਰ ਰਿਸ਼ਭ ਪੰਤ ਕਹਿੰਦੇ ਹਨ ਕਿ ਜੇਕਰ ਮੈਂ ਕ੍ਰਿਕਟਰ ਨਹੀਂ ਬਣਦਾ ਤਾਂ… ਇਸ ਤੋਂ ਬਾਅਦ ਉਹ ਇਕ ਸੰਗੀਤਕਾਰ ਦੀ ਲੁੱਕ ’ਚ ਐਂਟਰੀ ਕਰਦੇ ਹਨ ਪਰ ਬੇਹੱਦ ਬੇਸੁਰਾ ਗਾਉਂਦੇ ਹਨ ਤੇ ਫਿਰ ਅਖੀਰ ’ਚ ਕਹਿੰਦੇ ਹਨ, ‘‘ਸ਼ੁਕਰ ਹੈ ਕਿ ਮੈਂ ਆਪਣਾ ਸੁਪਨਾ ਪੂਰਾ ਕੀਤਾ।’’

ਇਹ ਐਡ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਦਾ ਕਹਿਣਾ ਹੈ ਕਿ ਰਿਸ਼ਭ ਪੰਤ ਨੇ ਭਾਰਤੀ ਸੰਗੀਤ ਦਾ ਅਪਮਾਨ ਕੀਤਾ ਹੈ। ਕਈ ਲੋਕ ਕ੍ਰਿਕਟਰ ਤੋਂ ਨਾਰਾਜ਼ ਹਨ ਤੇ ਉਸ ’ਤੇ ਆਪਣਾ ਗੁੱਸਾ ਕੱਢ ਰਹੇ ਹਨ। ਫ਼ਿਲਮਮੇਕਰ ਹੰਸਲ ਮਹਿਤਾ ਨੇ ਵੀ ਇਸ ਐਡ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਐਡ ਦੀ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, ‘‘ਇਹ ਘਟੀਆ ਤੇ ਅਪਮਾਨਜਨਕ ਐਡ ਹੈ। ਆਪਣੀ ਪ੍ਰਮੋਸ਼ਨ ਕਰੋ ਪਰ ਕਲਾ ਤੇ ਕਲਚਰ ਨੂੰ ਹੇਠਾਂ ਸੁੱਟ ਕੇ ਨਹੀਂ। ਮੈਂ ਇਸ ਐਡ ਨੂੰ ਹਟਾਉਣ ਦੀ ਮੰਗ ਕਰਦਾ ਹਾਂ।’’

Tags: Cricket News
Previous Post

NIA ਦੀ ਵਿਸ਼ੇਸ਼ ਟੀਮ ਪਹੁੰਚੀ ਤਰਨਤਾਰਨ ਦੇ ਸਰਹਾਲੀ ਥਾਣੇ, ਇਹਨਾਂ ਲੋਕਾਂ ਦੇ ਨਾਂ ਆਏ ਸਾਹਮਣੇ

Next Post

ਵਿਆਹਾਂ ਸਮਾਗਮ ਨੂੰ ਲੈਕੇ ਸਰਕਾਰ ਦਾ ਨਵਾਂ ਫਰਮਾਨ, ਦੇਣਾ ਪਵੇਗਾ ਹਲਫੀਆ ਬਿਆਨ

Next Post
ਵਿਆਹਾਂ ਸਮਾਗਮ ਨੂੰ ਲੈਕੇ ਸਰਕਾਰ ਦਾ ਨਵਾਂ ਫਰਮਾਨ, ਦੇਣਾ ਪਵੇਗਾ ਹਲਫੀਆ ਬਿਆਨ

ਵਿਆਹਾਂ ਸਮਾਗਮ ਨੂੰ ਲੈਕੇ ਸਰਕਾਰ ਦਾ ਨਵਾਂ ਫਰਮਾਨ, ਦੇਣਾ ਪਵੇਗਾ ਹਲਫੀਆ ਬਿਆਨ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers