ਬੇਲਾਰੂਸ ‘ਚ ਰੂਸ ਤੇ ਯੂਕਰੇਨ ਵਿਚਾਲੇ ਹੋਵੇਗੀ ਗੱਲਬਾਤ
ਬੇਲਾਰੂਸ ਵਿਦੇਸ਼ ਮੰਤਰਾਲੇ ਨੇ ਸਾਂਝੀ ਕੀਤੀ ਰੂਸ-ਯੂਕਰੇਨ ਵਾਰਤਾ ਦੀ ਮੇਜ਼ਬਾਨੀ ਲਈ ਕੀਤੀਆਂਂ ਤਿਆਰੀਆਂ ਦੀ ਤਸਵੀਰ
⚡️🇷🇺🇧🇾🇺🇦In Belarus, everything is ready to host Russia-Ukraine negotiations. Waiting for delegations to arrive pic.twitter.com/WSnPMyChwg
— Belarus MFA 🇧🇾 (@BelarusMFA) February 28, 2022
