ਯੂ.ਕੇ. ‘ਚ ਜਿੱਥੇ ਕੋਰੋਨਾ ਪਾਬੰਦੀਆਂ ਖ਼ਤਮ ਕਰਕੇ ਆਮ ਜ਼ਿੰਦਗੀ ਬਹਾਲ ਹੋਣ ਦੀਆਂ ਕੋਸ਼ਿਸ਼ਾਂ ਹਨ। ਉੱਥੇ ਹੀ, ਭਾਰਤ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਘੱਟ ਰਹੇ ਹਨ। ਅਜਿਹੀ ਸਥਿਤੀ ਵਿਚ ਯੂ.ਕੇ. ਨੇ ਆਪਣੀ ਯਾਤਰਾ ਸੂਚੀ ‘ਚ ਤਬਦੀਲੀ ਕਰਦਿਆਂ ਭਾਰਤ ਨੂੰ ਲਾਲ ਸੂਚੀ ‘ਚੋਂ ਹਟਾ ਦਿੱਤਾ ਹੈ ਅਤੇ ਹੁਣ ਭਾਰਤੀ ਨਾਗਰਿਕ ਛੇਤੀ ਹੀ ਯੂ.ਕੇ. ਦੀ ਯਾਤਰਾ ਕਰ ਸਕਣਗੇ।
10 ਦਿਨਾਂ ਲਈ ਹੋਟਲ ਇਕਾਂਤਵਾਸ ਖ਼ਤਮ, ਪਰ ਘਰੇਲੂ ਇਕਾਂਤਵਾਸ ਅਜੇ ਵੀ ਲਾਜ਼ਮੀ
