RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਤਕਨੀਕੀ ਖ਼ਰਾਬੀ ਕਾਰਨ ਪਾਕਿ ‘ਚ ਡਿੱਗੀ ਭਾਰਤੀ ਮਿਜ਼ਾਈਲ |

Jass Grewal by Jass Grewal
March 12, 2022
in ਦੇਸ਼
Reading Time: 1 min read
0 0
0

ਭਾਰਤ ਨੇ ਅੱਜ ਦੱਸਿਆ ਕਿ ਬੀਤੇ ਦਿਨੀਂ ਪਾਕਿਸਤਾਨ ‘ਚ ਡਿੱਗੀ ਮਿਜ਼ਾਈਲ ਤਕਨੀਕੀ ਖ਼ਰਾਬੀ ਕਾਰਨ ਨਿਯਮਤ ਰੱਖ-ਰਖਾਅ ਦੌਰਾਨ ਗਲਤੀ ਨਾਲ ਚੱਲ ਗਈ ਸੀ | ਰੱਖਿਆ ਮੰਤਰਾਲੇ ਨੇ ਇਸ ਘਟਨਾ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ | ਰੱਖਿਆ ਮੰਤਰਾਲੇ ਨੇ ਦੱਸਿਆ ਕਿ 9 ਮਾਰਚ ਨੂੰ ਭਾਰਤ ਦੀ ਇਕ ਮਿਜ਼ਾਈਲ ਤਕਨੀਕੀ ਖ਼ਰਾਬੀ ਕਾਰਨ ਪਾਕਿਸਤਾਨ ਦੇ ਇਲਾਕੇ ‘ਚ 124 ਕਿਲੋਮੀਟਰ ਅੰਦਰ ਡਿੱਗੀ ਸੀ | ਇਹ ਘਟਨਾ ਬੇਹੱਦ ਅਫ਼ਸੋਸ ਜਨਕ ਹੈ | ਭਾਰਤ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ | ਮੰਤਰਾਲੇ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ 9 ਮਾਰਚ ਨੂੰ ਨਿਯਮਿਤ ਰੱਖ ਰਖਾਅ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਇਕ ਮਿਜ਼ਾਈਲ ਚੱਲ ਗਈ ਸੀ | ਰਾਹਤ ਦੀ ਖ਼ਬਰ ਹੈ ਕਿ ਇਸ ਮਿਜ਼ਾਈਲ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ | ਇਸ ਮਿਜ਼ਾਈਲ ਨੇ 3 ਮਿੰਟ ਵਿਚ 124 ਕਿਲੋਮੀਟਰ ਦਾ ਫ਼ਾਸਲਾ ਤੈਅ ਕੀਤਾ ਸੀ | ਇਹ ਸੁਪਰਸੋਨਿਕ ਮਿਜ਼ਾਈਲ ਖਾਨੇਵਾਲ ਜ਼ਿਲ੍ਹੇ ਦੇ ਮੀਆਂ ਚੁੰਨੂ ਖੇਤਰ ਵਿਚ ਜਾ ਡਿੱਗੀ ਸੀ, ਜਿਸ ਵਿਚ ਕੋਈ ਬਾਰੂਦ ਆਦਿ ਨਹੀਂ ਸੀ | ਇਸ ਘਟਨਾਕ੍ਰਮ ਨਾਲ ਵਾਕਫ਼ ਲੋਕਾਂ ਨੇ ਕਿਹਾ ਕਿ ਜਾਂਚ ਟੀਮ ਘਟਨਾ ਦੇ ਸਾਰੇ ਸੰਭਾਵਿਤ ਪਹਿਲੂਆਂ ਦੀ ਜਾਂਚ ਕਰੇਗੀ | ਭਾਰਤੀ ਅਧਿਕਾਰੀਆਂ ਨੇ ਮਿਜ਼ਾਈਲ ਦਾ ਨਾਂਅ ਨਹੀਂ ਦੱਸਿਆ ਪਰ ਪਾਕਿਸਤਾਨੀ ਸੈਨਾ ਵਲੋਂ ਦਿੱਤੇ ਵੇਰਵੇ ਤੋਂ ਸੰਕੇਤ ਮਿਲਦਾ ਹੈ ਕਿ ਇਹ ਬ੍ਰਹਮੋਸ ਮਿਜ਼ਾਈਲ ਹੋ ਸਕਦੀ ਹੈ | ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ |

Previous Post

ਭਗਵੰਤ ਮਾਨ ਅੱਜ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ|

Next Post

ਸੀ.ਬੀ.ਐਸ.ਈ. 10ਵੀਂ ਤੇ 12ਵੀਂ ਦੀ ਡੇਟ ਸ਼ੀਟ ਜਾਰੀ |

Next Post
ਸੀ.ਬੀ.ਐਸ.ਈ. 10ਵੀਂ ਤੇ 12ਵੀਂ ਦੀ ਡੇਟ ਸ਼ੀਟ ਜਾਰੀ |

ਸੀ.ਬੀ.ਐਸ.ਈ. 10ਵੀਂ ਤੇ 12ਵੀਂ ਦੀ ਡੇਟ ਸ਼ੀਟ ਜਾਰੀ |

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers