RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਕਬਾੜੀਏ ਦੀ ਦੁਕਾਨ ਤੇ ਕਿਵੇਂ ਆਏ ਏਅਰ ਫੋਰਸ 6 ਹੈਲੀਕਾਪਟਰ , ਲੋਕਾਂ ਲਈ ਬਣੇ ਖਿੱਚ ਦਾ ਕੇਂਦਰ

Jass Grewal by Jass Grewal
June 23, 2021
in ਪੰਜਾਬ
0 0
0

ਮਾਨਸਾ ਦੇ ਮਸ਼ਹੂਰ ਮਿੱਠੂ ਕਬਾੜੀਏ ਨੂੰ ਕੌਣ ਨਹੀਂ ਜਾਣਦਾ ਕਿਉਂਕਿ ਉਸ ਦੀ ਕਬਾੜ ਦੀ ਦੁਕਾਨ ਦੇ ਹਰ ਚੀਜ ਕਬਾੜ ਵਿੱਚ ਮਿਲ ਜਾਂਦੀ ਹੈ ਹੁਣ ਮਿੱਠੂ ਇਸ ਕਰਕੇ ਚਰਚਾ ਵਿੱਚ ਹੈ ਕਿਉਂਕਿ ਕਬਾੜ ਖ੍ਰੀਦਣ ਵਾਲੇ ਇਸ ਉੱਘੇ ਕਬਾੜੀਏ ਨੇ ਭਾਰਤੀ ਹਵਾਈ ਫੌਜ ਦੇ ਛੇ ਕਬਾੜ ਹੋ ਚੁੱਕੇ ਹੈਲੀਕਾਪਟਰਾਂ ਨੂੰ ਖ੍ਰੀਦ ਲਿਆ ਹੈ। ਜੋ ਅੱਜ ਮਾਨਸਾ ਪੁੱਜ ਗਏ ਇਹ ਹੈਲੀਕਾਪਟਰ ਸ਼ਹਿਰ ਵਾਸੀਆਂ ਤੋਂ ਇਲਾਵਾ ਕਬਾੜਖਾਨੇ ਕੋਲੋਂ ਲੰਘਦੇ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ।  ਵੇਰਵਿਆਂ ਮੁਤਾਬਿਕ ਮਾਨਸਾ ਤਿੰਨਕੋਣੀ ਤੋਂ ਕੈਂਚੀਆਂ ਵੱਲ ਨੂੰ ਜਾਂਦੇ ਹਾਂ ਤਾਂ ਰਸਤੇ ’ਚ ਇੱਕ ਥਾਂ ਜੋ ਕਬਾੜ ਬਣੀਆਂ ਸੈਂਕੜੇ ਗੱਡੀਆਂ ਆਦਿ ਸਮੇਤ ਹੋਰ ਵਾਹਨ ਪਏ ਨੇ ਉਹ ਮਿੱਠੂ ਕਬਾੜੀਏ ਵੱਲੋਂ ਖ੍ਰੀਦੇ ਹੋਏ ਹ।ਨ ਕਿਸੇ ਪੁਰਾਣੇ ਵਹੀਕਲ ਲਈ ਕੋਈ ਪੁਰਾਣਾ ਬੈਰਿੰਗ ਜਾਂ ਹੋਰ ਸਮਾਨ ਜਦੋਂ ਦੁਕਾਨਾਂ ਤੋਂ ਨਾ ਮਿਲੇ ਤਾਂ ਦੁਕਾਨਦਾਰ ਕਹਿ ਦਿੰਦੇ ਨੇ ਕਿ ਹੁਣ ਤਾਂ ਫਿਰ ਇਹ ਮਿੱਠੂ ਕਬਾੜੀਏ ਤੋਂ ਹੀ ਮਿਲ ਸਕਦਾ ਹੈ ਤੇ ਉੱਥੋਂ ਮਿਲ ਵੀ ਜਾਂਦਾ ਹੈ ਕਬਾੜ ਦੇ ਛੋਟੇ ਜਿਹੇ ਕਾਰੋਬਾਰ ਤੋਂ ਕਬਾੜ ਖ੍ਰੀਦਣ ਦਾ ਕੰਮ ਸ਼ੁਰੂ ਕਰਨ ਵਾਲੇ ਇਸ ਕਬਾੜੀਏ ਵੱਲੋਂ ਹੁਣ ਇਕੱਲੇ ਮਾਨਸਾ ਜ਼ਿਲ੍ਹੇ ਜਾਂ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਕਈ ਹਿੱਸਿਆਂ ’ਚੋਂ ਕਬਾੜ ਦੀ ਖ੍ਰੀਦ ਕੀਤੀ ਜਾਂਦੀ ਹੈ ਉਨ੍ਹਾਂ ਵੱਲੋਂ ਹੁਣ ਤਾਜ਼ਾ ਖ੍ਰੀਦਦਾਰੀ ਭਾਰਤੀ ਹਵਾਈ ਫੌਜ ਤੋਂ ਕਬਾੜ ਹੋਏ 6 ਹੈਲੀਕਾਪਟਰਾਂ ਦੀ ਆਨਲਾਈਨ ਖ੍ਰੀਦ ਕੀਤੀ ਗਈ ਹੈ ਜਿਉਂ ਹੀ ਇਹ ਹੈਲੀਕਾਪਟਰ ਮਾਨਸਾ ਲਿਆਂਦੇ ਗਏ ਤਾਂ ਵੇਖਣ ਲਈ ਵੱਡੀ ਗਿਣਤੀ ਲੋਕ ਪਹੁੰਚਣੇ ਸ਼ੁਰੂ ਹੋ ਗਏ ਲੋਕਾਂ ਨੇ ਆਪਣੇ ਬੱਚਿਆਂ ਨੂੰ ਕੋਲ ਹੈਲੀਕਾਪਟਰ ਕੋਲ ਖੜ੍ਹਾ ਕੇ ਫੋਟੋਆਂ ਅਤੇ ਸੈਲਫੀਆਂ ਕੀਤੀਆਂ ਕਾਰੋਬਾਰੀ ਮਿੱਠੂ ਕਬਾੜੀਆ ਦੇ ਬੇਟੇ ਡਿੰਪਲ ਅਰੋੜਾ ਨੇ ਇਨ੍ਹਾਂ ਹੈਲੀਕਾਪਟਰਾਂ ਬਾਰੇ ਦੱਸਿਆ ਕਿ ਉਨ੍ਹਾਂ ਵੱਲੋਂ ਇੰਡੀਅਨ ਏਅਰ ਫੋਰਸ ਦੇ ਕਬਾੜ ਹੋ ਚੁੱਕੇ ਛੇ ਹੈਲੀਕਾਪਟਰਾਂ ਨੂੰ ਖਰੀਦਿਆ ਗਿਆ ਹੈ। ਅਰੋੜਾ ਨੇ ਦੱਸਿਆ ਕਿ ਉਹ ਆਨਲਾਈਨ ਸਰਕਾਰੀ ਅਤੇ ਪ੍ਰਾਈਵੇਟ ਕਬਾੜ ਹੋ ਚੁੱਕੀਆਂ ਗੱਡੀਆਂ ਆਦਿ ਦੀ ਖ੍ਰੀਦਦਾਰੀ ਦਾ ਕੰਮ ਕਰਦੇ ਹਨ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਉੱਤਰ ਪ੍ਰਦੇਸ਼ ’ਚ ਪੈਂਦੇ ਸਰਸਾਵਾ ਏਅਰ ਫੋਰਸ ਦੇ ਸਟੇਸ਼ਨ ’ਚੋਂ ਛੇ ਹੈਲੀਕਾਪਟਰ ਖ੍ਰੀਦੇ ਗਏ ਹਨ
ਕਬਾਡੀ ਦੇ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਕੀਤੀ ਸੀ ਖ੍ਰੀਦ ਭਾਰਤੀ ਹਵਾਈ ਫੌਜ ਤੋਂ ਇਨ੍ਹਾਂ ਹੈਲੀਕਾਪਟਰਾਂ ਦੀ ਖ੍ਰੀਦ 4 ਮਹੀਨੇ ਪਹਿਲਾਂ ਕਰ ਲਈ ਗਈ ਸੀ ਪਰ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਕਾਰਨ ਲਿਆਉਣ ’ਚ ਦੇਰੀ ਹੋ ਗਈ ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉੱਥੋਂ ਹੈਲੀਕਾਪਟਰ ਲੱਦ ਕੇ ਚੱਲੇ ਸੀ ਜੋ 4 ਦਿਨਾਂ ’ਚ ਮਾਨਸਾ ਪੁੱਜੇ ਹਨ।

Previous Post

ਪੰਜਾਬ ‘ਤੇ ਹੁਣ Green Fungus ਦਾ ਵੀ ਮੰਡਰਾਇਆ ਖਤਰਾ- ਜਲੰਧਰ ‘ਚ 3 ਦਿਨਾਂ ਦੌਰਾਨ ਮਿਲਿਆ ਦੂਜਾ ਮਾਮਲਾ

Next Post

ਹਿਮਾਚਲ ਨੇ ਖੋਲ੍ਹੇ ਰਸਤੇ, ਹੁਣ ਬਿਨ੍ਹਾਂ E-Pass ਦੇ ਹੋਵੇਗੀ ਐਂਟਰੀ, ਜਾਣੋ ਹੋਰ ਕੀ-ਕੀ ਮਿਲੀਆਂ ਰਿਆਇਤਾਂ

Next Post
ਹਿਮਾਚਲ ਨੇ ਖੋਲ੍ਹੇ ਰਸਤੇ, ਹੁਣ ਬਿਨ੍ਹਾਂ E-Pass ਦੇ ਹੋਵੇਗੀ ਐਂਟਰੀ, ਜਾਣੋ ਹੋਰ ਕੀ-ਕੀ ਮਿਲੀਆਂ ਰਿਆਇਤਾਂ

ਹਿਮਾਚਲ ਨੇ ਖੋਲ੍ਹੇ ਰਸਤੇ, ਹੁਣ ਬਿਨ੍ਹਾਂ E-Pass ਦੇ ਹੋਵੇਗੀ ਐਂਟਰੀ, ਜਾਣੋ ਹੋਰ ਕੀ-ਕੀ ਮਿਲੀਆਂ ਰਿਆਇਤਾਂ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers