RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਅੰਮ੍ਰਿਤਪਾਲ ਸਿੰਘ ਦੇ ਬਹਾਨੇ ਸਵਾਲਾਂ ਦੇ ਘੇਰੇ ‘ਚ ਕਸੂਤੀ ਘਿਰੀ ਮਾਨ ਸਰਕਾਰ, ਸੁਨੀਲ ਜਾਖੜ ਦਾ ਆਇਆ ਵੱਡਾ ਬਿਆਨ

ਅੰਮ੍ਰਿਤਪਾਲ ਸਿੰਘ ਦੇ ਬਹਾਨੇ ਸਵਾਲਾਂ ਦੇ ਘੇਰੇ ‘ਚ ਕਸੂਤੀ ਘਿਰੀ ਮਾਨ ਸਰਕਾਰ, ਸੁਨੀਲ ਜਾਖੜ ਦਾ ਆਇਆ ਵੱਡਾ ਬਿਆਨ

Jass Grewal by Jass Grewal
March 11, 2023
in ਪੰਜਾਬ, ਰਾਜਨੀਤੀ
0 0
0
ਅੰਮ੍ਰਿਤਪਾਲ ਸਿੰਘ ਦੇ ਬਹਾਨੇ ਸਵਾਲਾਂ ਦੇ ਘੇਰੇ ‘ਚ ਕਸੂਤੀ ਘਿਰੀ ਮਾਨ ਸਰਕਾਰ, ਸੁਨੀਲ ਜਾਖੜ ਦਾ ਆਇਆ ਵੱਡਾ ਬਿਆਨ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਬਹਾਨੇ ਪੰਜਾਬ ਦੀ ਮਾਨ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਰਹੇ ਹਨ। ਹੁਣ ਭਾਜਪਾ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਪੰਜਾਬ ਸਰਕਾਰ ‘ਤੇ ਸ਼ਬਦੀ ਵਾਰ ਕਰਦਿਆਂ ਇਹ ਬਿਆਨ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਉਸ ‘ਤੇ ਕੋਈ ਕਾਰਵਾਈ ਨਾ ਕੀਤੀ ਤਾਂ NIA ਅੰਮ੍ਰਿਤਪਾਲ ਸਿੰਘ ‘ਤੇ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਇਹ ਬਹਿਰੂਪੀਏ ਪੰਜਾਬ ਵਿਚ ਜ਼ਹਿਰ ਦਾ ਸੰਚਾਰ ਕਰ ਰਹੇ ਹਨ, ਅੰਮ੍ਰਿਤ ਦਾ ਨਹੀਂ।  ਉਨ੍ਹਾਂ ਸਵਾਲ ਕੀਤਾ ਕਿ ਕੀ ਅੰਮ੍ਰਿਤਸਰ ਏਅਰਪੋਰਟ ‘ਤੇ ਫੜੇ ਗਏ ਅੰਮ੍ਰਿਤਪਾਲ ਦੇ ਸਾਥੀ ਔਜਲੇ ਨੂੰ ਅਜਨਾਲੇ ਵਾਂਗ ਛੁਡਵਾਇਆ ਜਾਵੇਗਾ?

ਉਨ੍ਹਾਂ ਆਖਿਆ ਕਿ ਅੱਜ ਸਰਕਾਰ ਕੋਲ ਕਾਰਵਾਈ ਕਰਨ ਦਾ ਮੌਕਾ ਹੈ ਪਰ ਕੱਲ੍ਹ ਕਿਤੇ ਦੇਰ ਨਾ ਹੋ ਜਾਵੇ। ਜੇਕਰ ਝਾੜੂ ਨੇ ਕਚਰਾ ਨਾ ਹਟਾਇਆ ਤਾਂ ਕੇਂਦਰ ਵੈਕਿਊਮ ਕਲੀਨਰ ਚਲਾਏਗੀ। ਭਗਵੰਤ ਮਾਨ ਸਰਕਾਰ ਨੇ ਚੂੜੀਆਂ ਪਾਈਆਂ ਹਨ, ਕੇਂਦਰ ਨੇ ਨਹੀਂ ਪਾਈਆਂ। ਉਨ੍ਹਾਂ ਆਖਿਆ ਕਿ 2007 ਵਿੱਚ ਵੀ ਬਹਿਰੂਪੀਏ ਦੇ ਸਾਹਮਣੇ ਉਸ ਸਮੇਂ ਦੀ ਸਰਕਾਰ ਨੇ ਗੋਡੇ ਟੇਕ ਦਿੱਤੇ ਸਨ, ਅੱਜ ਵੀ ਇਕ ਜ਼ਹਿਰ ਦਾ ਸੰਚਾਰ ਕਰਨ ਵਾਲੇ ਬਹਿਰੂਪੀਏ ਅੱਗੇ ਗੋਡੇ ਟੇਕੇ ਹਨ। ਭਗਵੰਤ ਮਾਨ ਨੂੰ ਆਪਣਾ ਅਕਸ ਸੁਧਾਰਨ ਦਾ ਮੌਕਾ ਮਿਲ ਗਿਆ ਹੈ।

Tags: Amritpal SinghPunjab GovernmentPunjab News
Previous Post

ਨਵਜੋਤ ਕੌਰ ਸਿੱਧੂ ਨੇ ਕੀਤੀ ਅਫੀਮ ਦੀ ਖੇਤੀ ਦੀ ਮੰਗ, ਕੀਤਾ ਅਹਿਮ ਟਵੀਟ

Next Post

OSCARS 2023: RRR ਗੀਤ ‘ਨਾਟੂ ਨਾਟੂ’ ਅਤੇ ਇਸ ਭਾਰਤੀ ਫਿਲਮ ਨੇ ਆਪਣੇ ਨਾਂ ਕੀਤਾ ਆਸਕਰ

Next Post
OSCARS 2023: RRR ਗੀਤ ‘ਨਾਟੂ ਨਾਟੂ’ ਅਤੇ ਇਸ ਭਾਰਤੀ ਫਿਲਮ ਨੇ ਆਪਣੇ ਨਾਂ ਕੀਤਾ ਆਸਕਰ

OSCARS 2023: RRR ਗੀਤ 'ਨਾਟੂ ਨਾਟੂ' ਅਤੇ ਇਸ ਭਾਰਤੀ ਫਿਲਮ ਨੇ ਆਪਣੇ ਨਾਂ ਕੀਤਾ ਆਸਕਰ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers