RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ, ਹੁਣ ਬਾਜ਼ਾਰਾਂ ‘ਚੋਂ ਗਾਇਬ ਹੋਣਗੇ ਚਾਈਨੀਜ਼ ਮੀਟਰ ਤੇ ਪੱਖੇ

ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ, ਹੁਣ ਬਾਜ਼ਾਰਾਂ ‘ਚੋਂ ਗਾਇਬ ਹੋਣਗੇ ਚਾਈਨੀਜ਼ ਮੀਟਰ ਤੇ ਪੱਖੇ

Jass Grewal by Jass Grewal
December 4, 2022
in ਦੇਸ਼, ਵਪਾਰ
Reading Time: 1 min read
0 0
0

ਖਿਡੌਣਿਆਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਚੀਨੀ ਪੱਖੇ ਅਤੇ ਸਮਾਰਟ ਮੀਟਰ ਦੇ ਇੰਪੋਰਟ ’ਤੇ ਲਗਾਮ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਛੇਤੀ ਹੀ ਦੋਵੇਂ ਹੀ ਸਮਾਨ ’ਤੇ ਕੁਆਲਿਟੀ ਕੰਟਰੋਲ ਆਰਡਰ ਜਾਰੀ ਕਰ ਸਕਦੀ ਹੈ। ਇਸ ਤੋਂ ਪਹਿਲਾਂ ਕਾਮਰਸ ਐਂਡ ਇੰਡਸਟਰੀ ਮਨਿਸਟਰੀ ਨੇ ਸਖਤ ਕੁਆਲਿਟੀ ਕੰਟਰੋਲ ਦੇ ਮਾਧਿਅਮ ਰਾਹੀਂ ਖਿਡੌਣਿਆਂ ਦੇ ਇੰਪੋਰਟ ’ਤੇ ਸਫਲਤਾਪੂਰਵਕ ਲਗਾਮ ਲਗਾਈ ਸੀ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅਸੀਂ ਸਮਾਰਟ ਮੀਟਰ ਅਤੇ ਸੀਲਿੰਗ ਫੈਨ ਲਈ ਕੁਆਲਿਟੀ ਕੰਟਰੋਲ ਆਰਡਰ ਲਿਆਉਣ ’ਤੇ ਵਿਚਾਰ ਕਰ ਰਹੇ ਹਾਂ।

ਇਸ ਨਾਲ ਸਾਡੇ ਆਪਣੇ ਇੰਡਸਟਰੀ ਅਤੇ ਕੰਜਿਊਮਰ ਨੂੰ ਫਾਇਦਾ ਹੋਵੇਗਾ। ਫੈਨ ਅਤੇ ਸਮਾਰਟ ਮੀਟਰ ਦਾ ਇੰਪੋਰਟ ਵਿੱਤੀ ਸਾਲ 2022 ’ਚ ਭਾਰਤ ਦਾ ਸੀਲਿੰਗ ਫੈਨ ਇੰਪੋਰਟ 132 ਫੀਸਦੀ ਵਧ ਕੇ ਅਨੁਮਾਨਿਤ 6.22 ਮਿਲੀਅਨ ਡਾਲਰ ਹੋ ਗਿਆ। ਇਸ ’ਚੋਂ ਚੀਨ ਤੋਂ ਇੰਪੋਰਟ 5.99 ਮਿਲੀਅਨ ਡਾਲਰ ਦਾ ਸੀ। ਵਿੱਤੀ ਸਾਲ 2022 ਦੌਰਾਨ ਭਾਰਤ ਦਾ ਸਮਾਰਟ ਮੀਟਰ ਇੰਪੋਰਟ 3.1 ਮਿਲੀਅਨ ਡਾਲਰ ਦਾ ਸੀ, ਜਿਸ ’ਚ ਚੀਨ ਤੋਂ ਲਗਭਗ 1.32 ਮਿਲੀਅਨ ਡਾਲਰ ਦਾ ਇੰਪੋਰਟ ਹੋਇਆ ਸੀ। 2020 ’ਚ ਕੁਆਲਿਟੀ ਕੰਟਰੋਲ ਆਰਡਰ ਜਾਰੀ ਹੋਣ ਤੋਂ ਬਾਅਦ ਪਿਛਲੇ 3 ਸਾਲਾਂ ’ਚ ਖਿਡੌਣਿਆਂ ਦਾ ਇੰਪੋਰਟ 70 ਫੀਸਦੀ ਡਿ ਗਿਆ। ਵਿੱਤੀ ਸਾਲ 2019 ’ਚ ਜਿੱਥੇ ਖਿਡੌਣਿਆਂ ਦਾ ਇੰਪੋਰਟ 371 ਮਿਲੀਅਨ ਡਾਲਰ ਸੀ ਜੋ ਵਿੱਤੀ ਸਾਲ 2022 ’ਚ 110 ਮਿਲੀਅਨ ਡਾਲਰ ਰਹਿ ਗਿਆ।

ਇਸੇ ਮਿਆਦ ਦੌਰਾਨ ਚੀਨ ਤੋਂ ਖਿਡੌਣਿਆਂ ਦਾ ਇੰਪੋਰਟ 80 ਫੀਸਦੀ ਜਾਂ 59 ਮਿਲੀਅਨ ਡਾਲਰ ਡਿਗ ਗਿਆ। ਚੀਨ ਨਾਲ ਵਧਦਾ ਵਪਾਰ ਘਾਟਾ ਚਿੰਤਾ ਦਾ ਵਿਸ਼ਾ ਚੀਨ ਨਾਲ ਲਗਾਤਾਰ ਵਧਦਾ ਵਪਾਰ ਘਾਟਾ ਹਮੇਸ਼ਾ ਤੋਂ ਚਿੰਤਾ ਦਾ ਵਿਸ਼ਾ ਰਿਹਾ ਹੈ, ਜਿਸ ਕਾਰਨ ਭਾਰਤ ਨੂੰ ਗੁਆਂਢੀ ਦੇਸ਼ ਤੋਂ ਗੈਰ-ਜ਼ਰੂਰੀ ਇੰਪੋਰਟ ਨੂੰ ਰੋਕਣ ਦੇ ਉਪਾਅ ਕਰਨ ਲਈ ਪ੍ਰੇਰਿਤ ਕੀਤਾ। ਵਿੱਤੀ ਸਾਲ 2023 ਦੀ ਅਪ੍ਰੈਲ-ਸਤੰਬਰ ਦੀ ਮਿਆਦ ਦੌਰਾਨ ਚੀਨ ਨੂੰ ਐਕਸਪੋਰਟ 36.2 ਫੀਸਦੀ ਘਟ ਕੇ 7.8 ਬਿਲੀਅਨ ਡਾਲਰ ਹੋ ਗਿਆ ਜਦ ਕਿ ਇੰਪੋਰਟ 23.6 ਫੀਸਦੀ ਵਧ ਕੇ 52.4 ਬਿਲੀਅਨ ਡਾਲਰ ਹੋ ਗਿਆ, ਜਿਸ ਨਾਲ ਰਿਕਾਰਡ ਵਪਾਰ ਘਾਟਾ 44.6 ਬਿਲੀਅਨ ਡਾਲਰ ਹੋ ਗਿਆ।

 

Tags: Centre GovernmentNational News
Previous Post

ਠੱਗਾਂ ਨੇ ਲੱਭਿਆ ਆਨਲਾਈਨ ਠੱਗੀ ਦਾ ਇਹ ਨਵਾਂ ਤਰੀਕਾ, OTP ਤੱਕ ਇੰਝ ਕਰ ਰਹੇ ਪਹੁੰਚ!

Next Post

ਇਕ ਹੋਰ ਕਾਂਗਰਸੀ ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਕੀਤਾ ਤਲਬ

Next Post
ਇਕ ਹੋਰ ਕਾਂਗਰਸੀ ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਕੀਤਾ ਤਲਬ

ਇਕ ਹੋਰ ਕਾਂਗਰਸੀ ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਕੀਤਾ ਤਲਬ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers