RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਵਿਧਾਇਕ ਪਠਾਣਮਾਜਰਾ ਦੀਆਂ ਵਧਣਗੀਆਂ ਮੁਸ਼ਕਲਾਂ: ਜਬਰ-ਜਨਾਹ ਤੋਂ ਬਾਅਦ ਹੁਣ ਮਾਈਨਿੰਗ ਤੇ NDPS ਕੇਸਾਂ ‘ਚ ਹੋਵੇਗੀ ਪੁੱਛਗਿੱਛ

ਜੁਲਕਾ ਥਾਣੇ ’ਚ ਐੱਨਡੀਪੀਐਸ ਅਤੇ ਮਾਈਨਿੰਗ ਦੇ ਪੁਰਾਣੇ ਮਾਮਲੇ ’ਚ ਸਤੰਬਰ ਮਹੀਨੇ ’ਚ ਪਠਾਣਮਾਜਰਾ ਦਾ ਨਾਂ ਮੁਲਜ਼ਮਾਂ ’ਚ ਸ਼ਾਮਲ ਕੀਤਾ ਗਿਆ ਸੀ।

Jass Grewal by Jass Grewal
April 1, 2026
in ਪੰਜਾਬ
Reading Time: 1 min read
0 0
0

ਜਬਰ-ਜਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਆਸਟ੍ਰੇਲੀਆ, ਦੁਬਈ, ਭੂਟਾਨ ਅਤੇ ਨੇਪਾਲ ਵਿੱਚ ਹਰ ਜਗ੍ਹਾ ਫੰਡ ਵਿਦੇਸ਼ ਬੈਠੇ ਲੋਕਾਂ ਨੇ ਮੁਹੱਈਆ ਕਰਵਾਏ ਸਨ। ਪੁਲਿਸ ਨੂੰ ਸਥਾਨਕ ਪੱਧਰ ’ਤੇ ਫੰਡ ਮੁਹੱਈਆ ਕਰਵਾਉਣ ਵਾਲਿਆਂ ਦਾ ਕੋਈ ਖ਼ਾਸ ਸੁਰਾਗ ਨਹੀਂ ਲੱਗ ਸਕਿਆ ਹੈ। ਹੁਣ ਪਟਿਆਲਾ ਪੁਲਿਸ ਵਿਧਾਇਕ ਪਠਾਣਮਾਜਰਾ ਤੋਂ ਮਾਈਨਿੰਗ ਅਤੇ ਐੱਨਡੀਪੀਐਸ ਦੇ ਕੇਸ ਵਿੱਚ ਪੁੱਛਗਿੱਛ ਦੀ ਤਿਆਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜੁਲਕਾ ਥਾਣੇ ’ਚ ਐੱਨਡੀਪੀਐਸ ਅਤੇ ਮਾਈਨਿੰਗ ਦੇ ਪੁਰਾਣੇ ਮਾਮਲੇ ’ਚ ਸਤੰਬਰ ਮਹੀਨੇ ’ਚ ਪਠਾਣਮਾਜਰਾ ਦਾ ਨਾਂ ਮੁਲਜ਼ਮਾਂ ’ਚ ਸ਼ਾਮਲ ਕੀਤਾ ਗਿਆ ਸੀ। ਅਜਿਹੇ ’ਚ ਜਬਰ-ਜਨਾਹ ਦੇ ਇਸ ਮਾਮਲੇ ’ਚ ਰਿਮਾਂਡ ਖ਼ਤਮ ਹੁੰਦੇ ਹੀ ਉਕਤ ਦੋਵਾਂ ਕੇਸਾਂ ਸਬੰਧੀ ਪੁੱਛਗਿੱਛ ਹੋਵੇਗੀ, ਜਦਕਿ ਕਰਨਾਲ ’ਚ ਪੁਲਿਸ ਹਿਰਾਸਤ ’ਚੋਂ ਫ਼ਰਾਰ ਹੋਣ ਦਾ ਵੱਖਰਾ ਮਾਮਲਾ ਦਰਜ ਹੈ।

 

Previous Post

11,740 ਦਿਨਾਂ ਦੀ ਦੇਰੀ ਮਾਫ਼: 1992 ਦੇ ਕਤਲ ਕੇਸ ‘ਚ ਜੇਲ੍ਹ ‘ਚ ਬੰਦ ਸ਼ਖਸ ਦੀ ਅਪੀਲ ਮਨਜ਼ੂਰ; ਹਾਈ ਕੋਰਟ ਨੇ ਸਿਸਟਮ ਨੂੰ ਲਗਾਈ ਫਟਕਾਰ

Next Post

ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫਤਰ ਬਾਹਰ ਧਮਾਕਾ

Next Post
ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫਤਰ ਬਾਹਰ ਧਮਾਕਾ

ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫਤਰ ਬਾਹਰ ਧਮਾਕਾ

Recent News

  • ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫਤਰ ਬਾਹਰ ਧਮਾਕਾ
  • ਵਿਧਾਇਕ ਪਠਾਣਮਾਜਰਾ ਦੀਆਂ ਵਧਣਗੀਆਂ ਮੁਸ਼ਕਲਾਂ: ਜਬਰ-ਜਨਾਹ ਤੋਂ ਬਾਅਦ ਹੁਣ ਮਾਈਨਿੰਗ ਤੇ NDPS ਕੇਸਾਂ ‘ਚ ਹੋਵੇਗੀ ਪੁੱਛਗਿੱਛ
  • 11,740 ਦਿਨਾਂ ਦੀ ਦੇਰੀ ਮਾਫ਼: 1992 ਦੇ ਕਤਲ ਕੇਸ ‘ਚ ਜੇਲ੍ਹ ‘ਚ ਬੰਦ ਸ਼ਖਸ ਦੀ ਅਪੀਲ ਮਨਜ਼ੂਰ; ਹਾਈ ਕੋਰਟ ਨੇ ਸਿਸਟਮ ਨੂੰ ਲਗਾਈ ਫਟਕਾਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers