ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਉਹਨਾਂ ਨੂੰ 5 ਮਈ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਇਕੱਲੇ ਮਿਲਣ ਦਾ ਸਮਾਂ ਮਿਲਿਆ ਹੈ ਪਰ ਉਹ ਆਪਣੇ ਐਮ ਐਲ ਏ ਨਾਲ ਲੈ ਕੇ ਜਾਣਗੇ ਜੋ ਰਾਸ਼ਟਰਪਤੀ ਭਵਨ ਦੇ ਬਾਹਰ ਉਡੀਕ ਕਰਨਗੇ ਅਤੇ ਉਹ ਇਕੱਲੇ ਅੰਦਰ ਜਾ ਕੇ ਰਾਸ਼ਟਰਪਤੀ ਕੋਲ ਪੰਜਾਬ ਦਾ ਪੱਖ ਰੱਖਣਗੇ।

© RMB Television 2026 | Built with ❤️ in INDIA By KPT Computers