RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ’ਚ ਨਵਾਂ ਮੋੜ, ਮੀਡੀਆ ਸਾਹਮਣੇ ਆਇਆ ਫੈਕਟਰੀ ਦਾ CAO, ਕੀਤਾ ਚੈਲੇਂਜ

ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ’ਚ ਨਵਾਂ ਮੋੜ, ਮੀਡੀਆ ਸਾਹਮਣੇ ਆਇਆ ਫੈਕਟਰੀ ਦਾ CAO, ਕੀਤਾ ਚੈਲੇਂਜ

Jass Grewal by Jass Grewal
December 29, 2022
in ਪੰਜਾਬ
Reading Time: 1 min read
0 0
0

ਜ਼ੀਰਾ ਸ਼ਰਾਬ ਫੈਕਟਰੀ ਦੇ ਬਾਹਰ ਪੰਜ ਮਹੀਨੇ ਤੋਂ ਚੱਲ ਰਹੇ ਧਰਨੇ ਤੋਂ ਬਾਅਦ ਹੁਣ ਫੈਕਟਰੀ ਮਾਲਕਾਂ ਵਲੋਂ ਇੱਕ ਵਿਸ਼ੇਸ਼ ਪੱਸ ਕਾਨਫਰੰਸ ਕਰ ਕੇ ਆਪਣਾ ਪੱਖ ਰਖਿਆ ਗਿਆ ਹੈ ਜਿਸ ਵਿੱਚ ਫੈਕਟਰੀ ਦੇ ਸੀ.ਏ.ਓ. ਪਵਨ ਬਾਸਲ ਨੇ ਕਿਹਾ ਕਿ ‘ਪੰਜ ਮਹਿਨੇ ਪਹਿਲਾਂ ਪਿੰਡ ਮਹਿਆ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿਚ ਜਦੋਂ ਪਾਣੀ ਦਾ ਬੋਰ ਕੀਤਾ ਜਾ ਰਿਹਾ ਸੀ ਤਾਂ ਬੋਰ ਵਿੱਚੋਂ ਗੰਦਾ ਪਾਣੀ ਨਿਕਲਿਆ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਇਸ ਦਾ ਕਾਰਨ ਸ਼ਰਾਬ ਫੈਕਟਰੀ ਨੂੰ ਦੱਸ ਕੇ ਇਸ ਦੇ ਬਾਹਰ ਧਰਨਾ ਲਾ ਦਿੱਤਾ।’

ਉਹਨਾਂ ਇਸ ਦੌਰਾਨ ਕਿਹਾ, ਚਾਰ ਦਿਨ ਬਾਅਦ ਉਸ ਬੋਰ ਤੋਂ ਪਾਣੀ ਵੀ ਸਾਫ਼ ਨਿਕਲਨ ਲੱਗ ਪਿਆ ਸੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਉਸ ਪਾਣੀ ਨੂੰ ਸਾਫ ਦੱਸਿਆ ਸੀ ਅਤੇ ਪੀ ਕੇ ਵੀਂ ਦਿਖਾਇਆ ਸੀ। ਉਹਨਾ ਦੱਸਿਆ ਕੀ ਫੈਕਟਰੀ ਦਾ ਕੋਈ ਵੀ ਪਾਣੀ ਜ਼ਮੀਨ ਵਿਚ ਨਹੀਂ ਪਾਇਆ ਜਾਂਦਾ ਕਿਉਂਕਿ ਫੈਕਟਰੀ ਦੇ ਅੰਦਰ ਆਪਣਾ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਹੋਇਆ ਹੈ ਜਿਸ ਵਿੱਚ ਸਾਫ ਕੀਤਾ ਹੋਇਆ ਕਿ ਪਾਣੀ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ।

ਇਸ ਦੌਰਾਨ ਉਹਨਾਂ ਕਿਹਾ, ਸਰਕਾਰ ਨੂੰ ਫੈਕਟਰੀ ਵਲੋਂ ਰੋਜ਼ਾਨਾ 1 ਕਰੋੜ ਰੁਪਏ ਟੈਕਸ ਦੀਤਾ ਜਾ ਰਿਹਾ ਸੀ ਜਿਸ ਦਾ ਸਰਕਾਰ ਨੂੰ ਹੁਣ ਤਕ ਸੈਂਕੜੇ ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ। ਉਹਨਾਂ ਕਿਹਾ ਕੀ ਫੈਕਟਰੀ ਦੇ ਬਾਹਰ ਵੀ ਇਕ ਬੋਰ ਹੈ ਜੋ ਕੀ ਬੰਦ ਪਿਆ ਹੈ ਨੂੰ ਚਾਲੂ ਕਰਾ ਕੇ ਉਸਦੇ ਪਾਣੀ ਦਾ ਸੈਪਲ ਚੈਕ ਕਰਵਾ ਲਓ ਜੇ ਗਲਤ ਨਿਕਲੇ ਤਾਂ ਹਰ ਤਰ੍ਹਾਂ ਦੀ ਸਜ਼ਾ ਦੇ ਹੱਕਦਾਰ ਹਾਂ।  ਉਹਨਾਂ ਧਰਨਾਕਾਰੀਆ ਨੂੰ ਹਰ ਤਰ੍ਹਾਂ ਨਾਲ ਖੁੱਲ੍ਹੀ ਡਿਪੇਟ ਕਰਨ ਦਾ ਚੈਂਲੇਜ ਵੀ ਕੀਤਾ ਅਤੇ ਧਰਨਾਕਾਰੀਆ ਦੇ ਮਲਹੋਤਰਾ ਪਰਿਵਾਰ ਦੇ ਫੈਕਟਰੀ ਨੇੜਲੇ ਪਾਣੀ ਪੀਣ ਦੇ ਧਰਨਾਕਾਰੀਆ ਦੇ ਚੈਂਲੇਜ ਨੂੰ ਕਬੂਲ ਵੀ ਕੀਤਾ।

Tags: Statement
Previous Post

ਹੁਣ ਹਰ ਵਰਗ ਦੇ ਬੱਚੇ ਨੂੰ ਮਿਲੇਗੀ ਸਿੱਖਿਆ, ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਕਦਮ

Next Post

ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲਾਂ ‘ਚ ਹੋ ਰਹੇ ਗਲਤ ਕੰਮ ’ਤੇ MP ਔਜਲਾ ਦਾ ਵੱਡਾ ਕਦਮ

Next Post
ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲਾਂ ‘ਚ ਹੋ ਰਹੇ ਗਲਤ ਕੰਮ ’ਤੇ MP ਔਜਲਾ ਦਾ ਵੱਡਾ ਕਦਮ

ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲਾਂ 'ਚ ਹੋ ਰਹੇ ਗਲਤ ਕੰਮ ’ਤੇ MP ਔਜਲਾ ਦਾ ਵੱਡਾ ਕਦਮ

Recent News

  • ਕਿਸਾਨਾਂ ਨੂੰ 43 ਸਾਲਾਂ ਬਾਅਦ ਮੁਆਵਜ਼ਾ ਮਿਲਿਆ; ਹਾਈਵੇਅ ਬਿਨਾਂ ਜ਼ਮੀਨ ਪ੍ਰਾਪਤੀ ਦੇ ਬਣਾਇਆ ਗਿਆ ਸੀ
  • ‘ਬੱਸ ਕੁਝ ਦਿਨ ਹੋਰ….’, ਈਰਾਨ ਦੇ ਪਰਮਾਣੂ ਟਿਕਾਣਿਆਂ ‘ਤੇ ਹਮਲਾ ਕਰੇਗਾ ਇਜ਼ਰਾਈਲ; ਮਿਜ਼ਾਈਲ ਉਤਪਾਦਨ ਵੀ ਹੋਵੇਗਾ ਤਬਾਹ
  • ਹਲਵਾਰਾ ਏਅਰਪੋਰਟ ਤੋਂ ਮਈ ਮਹੀਨੇ ਤੋਂ ਸ਼ੁਰੂ ਹੋਣਗੀਆਂ ਉਡਾਣਾਂ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers