RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

“ਇੱਕ ਛਪਕੇ ਵਿਕਦਾ ਤੇ ਇੱਕ ਵਿਕ ਕੇ ਛਪਦਾ, ਅਖਬਾਰ-ਅਖਬਾਰ ‘ਚ ਫ਼ਰਕ ਹੁੰਦਾ”, ਸੀ.ਐਮ. ਨੇ ਕਿਦੇ ‘ਤੇ ਸਾਧਿਆ ਨਿਸ਼ਾਨਾ?

“ਇੱਕ ਛਪਕੇ ਵਿਕਦਾ ਤੇ ਇੱਕ ਵਿਕ ਕੇ ਛਪਦਾ, ਅਖਬਾਰ-ਅਖਬਾਰ 'ਚ ਫ਼ਰਕ ਹੁੰਦਾ”, ਸੀ.ਐਮ. ਨੇ ਕਿਦੇ ‘ਤੇ ਸਾਧਿਆ ਨਿਸ਼ਾਨਾ?

Jass Grewal by Jass Grewal
May 2, 2023
in ਪੰਜਾਬ, ਰਾਜਨੀਤੀ
Reading Time: 1 min read
0 0
0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਨੇ ਸਿਆਸਤ ਦੇ ਨਾਲ ਨਾਲ ਮੀਡੀਆ ਅਦਾਰੇ ਵਿਚ ਵੀ ਹਲਚਲ ਲਿਆ ਦਿੱਤੀ ਹੈ। ਦਰਅਸਲ, ਮੁੱਖ ਮੰਤਰੀ ਮਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਇਕ ਟਵੀਟ ਕੀਤਾ ਜਿਸ ਵਿਚ ਉਹਨਾਂ ਨੇ ਸਰਕਾਰਾਂ, ਪਰਿਵਾਰਾਂ ਅਤੇ ਮੀਡੀਆ ਅਦਾਰੇ ਜੋ ਅਖ਼ਬਾਰ ਛਾਪਦੇ ਹਨ ਉਹਨਾਂ ‘ਤੇ ਆਪਣਾ ਨਿਸ਼ਾਨਾਂ ਵਿੰਨ੍ਹਿਆ ਹੈ।

ਸੀ.ਐਮ. ਮਾਨ ਨੇ ਸ਼ਾਇਰਾਨਾ ਟਵੀਟ ਜਾਰੀ ਕਰਦਿਆਂ ਲਿਖਿਆ, “ ਇਕ ਜ਼ੁਲਮ ਕਰਦੀ ਹੈ ਤੇ ਇੱਕ ਜ਼ੁਲਮ ਨੂੰ ਰੋਕਦੀ ਹੈ… ਤਲਵਾਰ ਤਲਵਾਰ ‘ਚ ਫ਼ਰਕ ਹੁੰਦਾ ਹੈ। ਇਕ ਕੌਂਮ ਤੋਂ ਵਾਰ ਦਿੱਤਾ ਜਾਂਦਾ ਹੈ ਤੇ ਇਕ ਤੋਂ ਕੌਮ ਵਾਰ ਦਿੱਤੀ ਜਾਂਦੀ ਹੈ… ਪਰਿਵਾਰ ਪਰਿਵਾਰ ‘ਚ ਫ਼ਰਕ ਹੁੰਦਾ ਹੈ। ਇੱਕ ਸਹੂਲਤਾਂ ਦਿੰਦੀ ਹੈ ਤੇ ਇੱਕ ਮਾਫ਼ੀਆ ਪਾਲਦੀ ਹੈ… ਸਰਕਾਰ ਸਰਕਾਰ ‘ਚ ਫ਼ਰਕ ਹੁੰਦਾ ਹੈ। ਇੱਕ ਛਪ ਕੇ ਵਿਕਦਾ ਹੈ ਤੇ ਇੱਕ ਵਿਕ ਕੇ ਛਪਦਾ ਹੈ… ਅਖਬਾਰ ਅਖਬਾਰ ‘ਚ ਫ਼ਰਕ ਹੁੰਦਾ। ਨੋਟ: ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ ‘ਇੱਕ’ ਨੂੰ ਛੱਡ ਕੇ…।

ਇੱਕ ਜ਼ੁਲਮ ਕਰਦੀ ਐ ਤੇ ਇੱਕ ਜ਼ੁਲਮ ਰੋਕਦੀ ਐ..ਤਲਵਾਰ ਤਲਵਾਰ ਚ ਫਰਕ ਹੁੰਦੈ
ਇੱਕ ਕੌਮ ਉੱਤੋਂ ਵਾਰ ਦਿੱਤਾ ਜਾਂਦੈ ਤੇ ਇੱਕ ਦੇ ਉੱਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਐ ..ਪਰਿਵਾਰ ਪਰਿਵਾਰ ਚ ਫਰਕ ਹੁੰਦੈ
ਇੱਕ ਸਹੂਲਤਾਂ ਦਿੰਦੀ ਐ ਇੱਕ ਮਾਫੀਆ ਪਾਲਦੀ ਐ..ਸਰਕਾਰ ਸਰਕਾਰ ਚ ਫਰਕ ਹੁੰਦੈ
ਇੱਕ ਛਪ ਕੇ ਵਿਕਦੈ ਇੱਕ ਵਿਕ ਕੇ ਛਪਦੈ ਅਖਬਾਰ ਅਖਬਾਰ ਚ ਫਰਕ…

— Bhagwant Mann (@BhagwantMann) May 2, 2023

ਕਾਬਿਲੇਗੌਰ ਹੈ ਕਿ ਸੀ.ਐਮ. ਮਾਨ ਵੱਲੋਂ ਮੀਡੀਆ ਅਤੇ ਸਿਆਸੀ ਘਰਾਣਿਆਂ ‘ਤੇ ਤੰਜ ਕਸਿਆ ਗਿਆ ਹੈ। ਉਨ੍ਹਾਂ ਨੇ ਮੀਡੀਆ ਅਦਾਰਿਆਂ ਦੇ ਸਿਆਸੀ ਪਰਿਵਾਰਾਂ ਨਾਲ ਸੰਬੰਧਾਂ ਨੂੰ ਲੈਕੇ ਅਸਿੱਧੇ ਤੌਰ ‘ਤੇ ਸ਼ਬਦੀ ਵਾਰ ਕੀਤੇ ਹਨ।

Previous Post

ਦਿੱਲੀ ਸ਼ਰਾਬ ਘੁਟਾਲੇ ਦਾ ਸੇਕ ਪਹੁੰਚਿਆ ਪੰਜਾਬ, ਰਾਜ ਸਭਾ ਮੈਂਬਰ ਰਾਘਵ ਚੱਢਾ ਦੀਆਂ ਵਧੀਆਂ ਮੁਸ਼ਕਿਲਾਂ

Next Post

ਮਹਾਰਾਸ਼ਟਰ ਦੇ ਸੀਨੀਅਰ ਸਿਆਸਤਦਾਨ ਸ਼ਰਦ ਪਵਾਰ ਨੇ NCP ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ

Next Post
ਮਹਾਰਾਸ਼ਟਰ ਦੇ ਸੀਨੀਅਰ ਸਿਆਸਤਦਾਨ ਸ਼ਰਦ ਪਵਾਰ ਨੇ NCP ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ

ਮਹਾਰਾਸ਼ਟਰ ਦੇ ਸੀਨੀਅਰ ਸਿਆਸਤਦਾਨ ਸ਼ਰਦ ਪਵਾਰ ਨੇ NCP ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers